Shuru
Apke Nagar Ki App…
photocopier machines On Rent,Sale, Repair Digital Photocopier machines Black and colour Sale, Repair,On Rent available in chandigarh Mohali Panchkula Baddi Himachal Pradesh
DRISHTI COPIER GROUP
photocopier machines On Rent,Sale, Repair Digital Photocopier machines Black and colour Sale, Repair,On Rent available in chandigarh Mohali Panchkula Baddi Himachal Pradesh
More news from ਪੰਜਾਬ and nearby areas
- ਲੁਧਿਆਣਾ ਕਾਰੋਬਾਰੀ ਨਾਲ ਹੋਈ ਠੱਗੀ1
- ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼ #Punjab24News #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality1
- पातड़ां मार्च माह के दूसरे सप्ताह में अचानक बढ़े तापमान ने किसानों की चिंता बढ़ा दी है। उत्तर भारत में लगातार बढ़ रही गर्मी का असर अब गेहूं की फसल पर दिखाई देने लगा है। किसानों का कहना है कि मौसम में आए इस बदलाव से फसल की पैदावार प्रभावित हो सकती है। किसान इंद्रजीत सिंह सिद्धू ने बताया कि इन दिनों तापमान सामान्य से काफी ज्यादा दर्ज किया जा रहा है। उनके अनुसार इस समय तापमान करीब 20 से 22 डिग्री सेल्सियस के आसपास होना चाहिए था, लेकिन वर्तमान में तापमान 33 से 34 डिग्री सेल्सियस तक पहुंच रहा है। तापमान में इस तेजी से बढ़ोतरी के कारण गेहूं की फसल पर विपरीत असर पड़ रहा है। उन्होंने कहा कि बढ़ती गर्मी के कारण गेहूं की फसल पर तेले जैसे कीड़ों का हमला भी बढ़ने की आशंका है। इसके अलावा तेज गर्मी से गेहूं के दाने कमजोर होने लगते हैं, जिससे उत्पादन कम होने का खतरा रहता है। किसानों का कहना है कि यदि इसी तरह तापमान बढ़ता रहा तो आने वाले समय में गेहूं की पैदावार में कमी देखी जा सकती है। किसान राम सिंह, सतिगुर सिंह, सतनाम सिंह, रणजीत सिंह और सुरजीत सिंह ने बताया कि सिर्फ गेहूं ही नहीं, बल्कि सब्जियों की फसल पर भी इसका असर पड़ सकता है। गर्मी बढ़ने से सब्जियों की पैदावार और गुणवत्ता दोनों प्रभावित हो सकती हैं, जिससे किसानों को आर्थिक नुकसान झेलना पड़ सकता है। वहीं कृषि विभाग के अधिकारियों ने किसानों को सलाह दी है कि वे गेहूं की फसल में नमी बनाए रखने के लिए जरूरत के अनुसार हल्की सिंचाई करते रहें, ताकि फसल को बढ़ते तापमान के असर से बचाया जा सके।1
- Post by Uttar Pradesh1
- ਬਰਨਾਲਾ, ਬੰਧਨ ਤੋੜ ਸਿੰਘ ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l2
- ਬਾਸੜਿਆ ਦਾ ਮੇਲਾ ਪਿੰਡ ਚੰਦਪੁਰ ਵਿਖੇ ਸ਼ੀਤਲਾ ਮਾਤਾ ਮੰਦਰ ਵਿਖੇ ਸਲਾਨਾ ਮੇਲੇ ਮੌਕੇ ਇਲਾਕੇ ਭਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ। ਪਿੰਡ ਦੀ ਪੰਚਾਇਤ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਮੇਲੇ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ।ਆਸ ਪਾਸ ਦੇ ਪੰਚੀ ਪਿੰਡਾਂ ਦੀਆਂ ਸੰਗਤਾਂ ਇਸ ਪ੍ਰਚੀਨ ਮੰਦਰ ਵਿਚ ਬਾਸੜਿਆ ਦੇ ਮੇਲੇ ਮੌਕੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਪੁੱਜਦੀਆਂ ਹਨ।1
- ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੇ ਕਿਹਾ – ਮਾਵਾਂ ਦੀ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਪੂਰਾ ਕੀਤਾ ਆਖਰੀ ਵਾਅਦਾ #Punjab24News #Ludhiana #MayorInderjitKaur #MavanDaSatikarYojna #PunjabGovernment #PressConference #WomenEmpowerment #PunjabNews #LudhianaNews #PunjabPolitics #WomenSupport #GovernmentScheme #BreakingNews #PunjabUpdates #WomenRespect #PublicPromiseFulfilled1