logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸੀਨਿਅਰ ਸਿਟੀਜਨ ਵੈਲਫੇਅਰ ਫੋਰਮ ਜਗਰਾਓਂ ਦੇ ਭਵਨ ਵਿਖੇ ਅੱਜ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਗਰਾਓਂ 16 ਅਪ੍ਰੈਲ (ਪ੍ਰਦੀਪ ਪਾਲ) ਸੀਨਿਅਰ ਸਿਟੀਜਨ ਵੈਲਫੇਅਰ ਫੋਰਮ ਜਗਰਾਓਂ ਦੇ ਭਵਨ ਵਿਖੇ ਅੱਜ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ । ਮਦਨ ਲਾਲ ਬਾਂਸਲ ਪ੍ਰਧਾਨ ਦੀ ਅਗੁਆਈ ਹੇਠ ਹੋਈ ਇਸ ਮੀਟਿੰਗ ਵਿੱਚ ਵ੍ਰਿੰਦਾਵਨ ਵਿਖੇ ਕਿਸ਼ਤੀ ਪਲਟਣ ਨਾਲ ਹੋਏ ਹਾਦਸੇ ਵਿੱਚ ਵਿਛੜੀ ਹੋਈ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਦੋ ਮਿੰਟ ਦਾ ਮੌਨ ਰੱਖਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵਾਹਿਗੁਰੂ ਨੂੰ ਅਰਦਾਸ ਕੀਤੀ ਗਈ ਕਿ ਹੇ ਵਾਹਿਗੁਰੂ ਵਿਛੜੀ ਹੋਈ ਹਰ ਇਕ ਰੂਹ ਨੂੰ ਅਪਣੇ ਚਰਨਾਂ ਵਿਚ ਸਥਾਨ ਬਖਸ਼ੀ ਅਤੇ ਵਿਛੜੀ ਰੂਹਾਂ ਦੇ ਸਾਰੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਇਹ ਭਾਣਾਂ ਮੰਨਣ ਦੀ ਸਮਰੱਥਾ ਬਖਸ਼ੀ । ਇਥੇ ਇਹ ਜਿਕਰ ਯੋਗ ਹੈ ਕਿ ਇਸ ਹਾਦਸੇ ਵਿਚ ਸੋਲ਼ਾਂ ਕੀਮਤੀ ਜਾਨਾਂ ਦੀ ਜਾਨ ਚਲੀ ਗਈ ਜਿਸ ਵਿੱਚ ਜਗਰਾਓਂ ਸ਼ਹਿਰ ਦੇ ਵੀ ਸਤ ਮੈਂਬਰ ਸ਼ਾਮਲ ਸਨ । ਇਸ ਖ਼ਬਰ ਨੂੰ ਸੁਣਦਿਆਂ ਹੀ ਜਗਰਾਓਂ ਵਿਚ ਇਨ੍ਹਾਂ ਮਾਤਮ ਛਾ ਗਿਆ ਕਿ ਇਸ ਤੋਂ ਅਜੇ ਤਕ ਜਗਰਾਓਂ ਨਿਵਾਸੀ ਸਦਮੇ ਤੋਂ ਬਾਹਰ ਨਹੀਂ ਆ ਸਕੇ । ਪ੍ਰਧਾਨ ਮਦਨ ਲਾਲ ਬਾਂਸਲ , ਸੱਕਤਰ ਸ਼ਸ਼ੀ ਭੂਸ਼ਣ ਜੈਨ ਅਤੇ ਕਾਰਜਕਾਰਨੀ ਨੇ ਇਸ ਖ਼ਬਰ ਨੂੰ ਸੁਣਕੇ ਫੋਰਮ ਵਲੋਂ ਪਰਿਵਾਰਾਂ ਸਮੇਤ ਬੈਸਾਖੀ ਦੇ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ । ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਦੇ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਆਰ ਕੇ ਕੱਕੜ ਅਤੇ ਮੀਤ ਪ੍ਰਧਾਨ ਸ਼੍ਰੀ ਸਰਦਾਰੀ ਲਾਲ ਕਾਮਰਾ ਵਲੋਂ ਵੀ ਜਗਰਾਓਂ ਦੀਆਂ ਵਿੱਛੜੀਆਂ ਰੂਹਾਂ ਲਈ ਪ੍ਰਾਪਤ ਹੋਏ ਸ਼ੋਕ ਸਮਾਚਾਰ ਪੜ੍ਹਕੇ ਸੁਣਾਏ ਗਏ । ਸ਼ੋਕ ਸਭਾ ਵਿਚ ਸਰਵਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਉੱਤਰ ਪ੍ਰਦੇਸ਼ , ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੂੰ ਮ੍ਰਿਤਕ ਦੇ ਹਰ ਇਕ ਪਰਿਵਾਰ ਨੂੰ ਘਰੋਂ ਘੱਟ ਪੰਜਾਹ ਲੱਖ ਰੁਪੈ ਅਤੇ ਜਖਮੀਆਂ ਨੂੰ ਦੱਸ ਲੱਖ ਰੁਪੈ ਮੁਵਾਬਜੇ ਵਜੋਂ ਦਿੱਤੇ ਜਾਣ । ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਮਦਨ ਲਾਲ ਬਾਂਸਲ, ਸੱਕਤਰ ਸ਼ਸ਼ੀ ਭੂਸ਼ਣ ਜੈਨ, ਅਰੁਣ ਕੁਮਾਰ ਸਿੰਗਲ ਵਿਤ ਸੱਕਤਰ, ਲੋਕ ਸੰਪਰਕ ਅਧਿਕਾਰੀ ਲਲਿਤ ਅੱਗਰਵਾਲ, ਜੁਆਇੰਟ ਸਕੱਤਰ ਰਵਿੰਦਰ ਜੈਸਵਾਲ, ਸੰਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਦੇ ਰਿਟਾਇਰਡ ਡਾਇਰੈਕਟਰ ਪ੍ਰੋਫੈਸਰ ਮਹਿੰਦਰ ਸਿੰਘ ਜੱਸਲ, ਰਿਟਾਇਰਡ ਕਾਰਜਸਾਧਕ ਅਫ਼ਸਰ ਪਰਸ਼ੋਤਮ ਦਾਸ ਬਾਂਸਲ, ਅਨੁਬ੍ਰਤ ਸਮਿਤੀ ਦੇ ਪ੍ਰਧਾਨ ਰਾਜਪਾਲ ਜੈਨ, ਜਗਦੀਸ਼ ਪਾਲ ਮਹਿਤਾ, ਕੰਵਲ ਕੁਮਾਰ ਕੱਕਰ,ਅਸ਼ੋਕ ਵਰਮਾ,ਰਾਕੇਸ਼ ਜੈਨ, ਜਵਾਹਰ ਲਾਲ ਵਰਮਾ,ਰਾਜਿੰਦਰ ਕੁਮਾਰ ਗੋਇਲ,ਗੁਰਪ੍ਰੀਤ ਸਿੰਘ ਗੁਰਦੁਆਰਾ ਭਜਨ ਗੜ ਸਾਹਿਬ,ਜਗਦੀਸ਼ ਅਵਸਥੀ, ਡਾਕਟਰ ਚੰਦਰ ਮੋਹਨ ਓਹਰੀ, ਚੰਦਰ ਮੋਹਨ ਸੂਦ ਆਦਿ ਹਾਜਰ ਸਨ ।

4 days ago
user_Pardeep pal
Pardeep pal
ਜਗਰਾਉਂ, ਲੁਧਿਆਣਾ, ਪੰਜਾਬ•
4 days ago
e23db793-cefb-487f-b4d1-74a3e786a496

More news from ਪੰਜਾਬ and nearby areas
  • ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 34 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖ਼ਰੀਦ: ਲਾਲ ਚੰਦ ਕਟਾਰੂਚੱਕ 1818 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕੀਤੀ ਖੁਰਾਕ ਅਤੇ ਸਪਲਾਈ ਮੰਤਰੀ ਵਲੋਂ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ
    1
    ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 34 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖ਼ਰੀਦ: ਲਾਲ ਚੰਦ ਕਟਾਰੂਚੱਕ
1818 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕੀਤੀ
ਖੁਰਾਕ ਅਤੇ ਸਪਲਾਈ ਮੰਤਰੀ ਵਲੋਂ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    16 hrs ago
  • ਕੋਟਕਪੂਰਾ ਵਿਖੇ ਨ.ਸ਼ਾ ਤਸ/ਕਰ ਦੇ ਗੈਰ ਕਾਨੂੰਨੀ ਨਿਰਮਾਣ ਤੇ ਚੱਲਿਆ ਪੀਲਾ ਪੰਜਾ। #faridkotpolice #faridkotnews
    1
    ਕੋਟਕਪੂਰਾ ਵਿਖੇ ਨ.ਸ਼ਾ ਤਸ/ਕਰ ਦੇ ਗੈਰ
ਕਾਨੂੰਨੀ ਨਿਰਮਾਣ ਤੇ ਚੱਲਿਆ ਪੀਲਾ ਪੰਜਾ। #faridkotpolice #faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    42 min ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    7 hrs ago
  • ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
    1
    ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ  ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ  ਗਿ੍ਫ਼ਤਾਰ ਕਰ ਲਿਆ ਜਾਵੇਗਾ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    16 hrs ago
  • ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News | Punjab Police News . #PunjabNews #PunjabCrime #CrimeNews #PunjabPolice #BreakingNews #ViralNews #JusticeForHer #DomesticViolence #CrimeAlert #AmritsarNews #PunjabUpdates #TrueStory #NewsUpdate #CrimeReport #TrendingPunjab
    1
    ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News | Punjab Police News
.
#PunjabNews #PunjabCrime #CrimeNews #PunjabPolice #BreakingNews #ViralNews #JusticeForHer #DomesticViolence #CrimeAlert #AmritsarNews #PunjabUpdates #TrueStory #NewsUpdate #CrimeReport #TrendingPunjab
    user_Punjab 24 News
    Punjab 24 News
    Media Samrala, Ludhiana•
    18 hrs ago
  • 📍 ਕੋਟਕਪੂਰਾ | 20 ਅਪ੍ਰੈਲ | ਟੀਮ ਦੀਪਕ ਗਰਗ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਵੱਲੋਂ ਇੱਕ ਮਹੱਤਵਪੂਰਨ ਵੀਡੀਓ ਜਾਰੀ ਕਰਕੇ ਆਉਣ ਵਾਲੀਆਂ ਮਿਊਂਸਪਲ ਕਮੇਟੀ (M.C.) ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੋਟਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਰਕੇ ਕਈ ਵੋਟਰਾਂ ਦੇ ਨਾਮ ਜਾਂ ਵਾਰਡ ਬਦਲ ਸਕਦੇ ਹਨ। ਇਸ ਲਈ ਸਾਰੇ ਵੋਟਰ ਆਪਣੀ ਵੋਟਰ ਲਿਸਟ ਵਿੱਚ ਨਾਮ ਅਤੇ ਵਾਰਡ ਜ਼ਰੂਰ ਚੈਕ ਕਰਨ। 🗣️ ਅਜੈਪਾਲ ਸਿੰਘ ਸੰਧੂ ਦੀ ਅਪੀਲ: "ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਸਚੇਤ ਰਹੋ। ਆਪਣਾ ਨਾਮ ਵੋਟਰ ਲਿਸਟ ਵਿੱਚ ਜ਼ਰੂਰ ਚੈਕ ਕਰੋ ਤਾਂ ਜੋ ਤੁਹਾਡਾ ਵੋਟ ਕਿਸੇ ਹੋਰ ਵਾਰਡ ਵਿੱਚ ਨਾ ਚਲਾ ਜਾਵੇ।" ਇਸ ਅਪੀਲ ਨਾਲ ਕੋਟਕਪੂਰਾ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ। 📊 ਕੋਟਕਪੂਰਾ ਹਲਕੇ ਵਿੱਚ ਪਹਿਲਾਂ ਵੀ ਚੋਣਾਂ ਦੌਰਾਨ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ, ਜਿੱਥੇ 2022 ਵਿਧਾਨ ਸਭਾ ਚੋਣਾਂ ਵਿੱਚ ਵੱਡੇ ਵੋਟ ਫਰਕ ਨਾਲ ਨਤੀਜੇ ਆਏ ਸਨ ਅਤੇ ਸਿਆਸੀ ਮਾਹੌਲ ਕਾਫੀ ਗਰਮ ਰਿਹਾ ਸੀ। 🔍 ਸਮੀਖਿਆ ਇਹ ਅਪੀਲ ਦਰਸਾਉਂਦੀ ਹੈ ਕਿ ਆਉਣ ਵਾਲੀਆਂ M.C. ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। ਵੋਟਰ ਲਿਸਟ ਵਿੱਚ ਤਬਦੀਲੀਆਂ ਆਮ ਪ੍ਰਕਿਰਿਆ ਹੁੰਦੀ ਹੈ ਪਰ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। 💭 ਅੰਤਿਮ ਵਿਚਾਰ ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡੀ ਤਾਕਤ ਹੈ। ਜੇ ਵੋਟਰ ਆਪਣੀ ਜਾਣਕਾਰੀ ਚੈਕ ਨਹੀਂ ਕਰਦੇ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਸਕਦੇ ਹਨ। 🪞 ਪ੍ਰਤੀਬਿੰਬ ਕੀ ਇਹ ਸਿਰਫ ਪ੍ਰਕਿਰਿਆ ਹੈ ਜਾਂ ਸਿਆਸੀ ਤਿਆਰੀ? ਕੀ ਇਹ ਮਾਮਲਾ ਚੋਣਾਂ 'ਤੇ ਅਸਰ ਪਾਏਗਾ? 🏁 ਨਿਸ਼ਕਰਸ਼ ਕੋਟਕਪੂਰਾ ਵਿੱਚ M.C. ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵੋਟਰ ਲਿਸਟ ਦਾ ਮਾਮਲਾ ਚੋਣੀ ਮੈਦਾਨ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ। 📊 POLL ਸਵਾਲ ਕੀ ਤੁਸੀਂ ਆਪਣਾ ਨਾਮ ਵੋਟਰ ਲਿਸਟ ਵਿੱਚ ਚੈਕ ਕੀਤਾ ? 🔘 ਹਾਂ 🔘 ਨਹੀਂ 🔘 ਹੁਣ ਕਰਾਂਗਾ 💬 ਪ੍ਰਤੀਕਿਰਿਆ ਸਵਾਲ ਕੀ ਵੋਟਰ ਲਿਸਟ ਵਿੱਚ ਤਬਦੀਲੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ? ⚠️ ਡਿਸਕਲੇਮਰ ਇਹ ਪੋਸਟ ਜਨਤਕ ਬਿਆਨਾਂ ਅਤੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਤਬਦੀਲੀ ਜਾਂ ਅਧਿਕਾਰਕ ਜਾਣਕਾਰੀ ਲਈ ਸੰਬੰਧਿਤ ਅਧਿਕਾਰੀਆਂ ਜਾਂ ਚੋਣ ਕਮਿਸ਼ਨ ਦੀ ਵੈਬਸਾਈਟ ਚੈਕ ਕਰੋ।
    1
    📍 ਕੋਟਕਪੂਰਾ | 20 ਅਪ੍ਰੈਲ | ਟੀਮ ਦੀਪਕ ਗਰਗ
ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਵੱਲੋਂ ਇੱਕ ਮਹੱਤਵਪੂਰਨ ਵੀਡੀਓ ਜਾਰੀ ਕਰਕੇ ਆਉਣ ਵਾਲੀਆਂ ਮਿਊਂਸਪਲ ਕਮੇਟੀ (M.C.) ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੋਟਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਰਕੇ ਕਈ ਵੋਟਰਾਂ ਦੇ ਨਾਮ ਜਾਂ ਵਾਰਡ ਬਦਲ ਸਕਦੇ ਹਨ। ਇਸ ਲਈ ਸਾਰੇ ਵੋਟਰ ਆਪਣੀ ਵੋਟਰ ਲਿਸਟ ਵਿੱਚ ਨਾਮ ਅਤੇ ਵਾਰਡ ਜ਼ਰੂਰ ਚੈਕ ਕਰਨ।
🗣️ ਅਜੈਪਾਲ ਸਿੰਘ ਸੰਧੂ ਦੀ ਅਪੀਲ:
"ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਸਚੇਤ ਰਹੋ। ਆਪਣਾ ਨਾਮ ਵੋਟਰ ਲਿਸਟ ਵਿੱਚ ਜ਼ਰੂਰ ਚੈਕ ਕਰੋ ਤਾਂ ਜੋ ਤੁਹਾਡਾ ਵੋਟ ਕਿਸੇ ਹੋਰ ਵਾਰਡ ਵਿੱਚ ਨਾ ਚਲਾ ਜਾਵੇ।"
ਇਸ ਅਪੀਲ ਨਾਲ ਕੋਟਕਪੂਰਾ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ।
📊 ਕੋਟਕਪੂਰਾ ਹਲਕੇ ਵਿੱਚ ਪਹਿਲਾਂ ਵੀ ਚੋਣਾਂ ਦੌਰਾਨ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ, ਜਿੱਥੇ 2022 ਵਿਧਾਨ ਸਭਾ ਚੋਣਾਂ ਵਿੱਚ ਵੱਡੇ ਵੋਟ ਫਰਕ ਨਾਲ ਨਤੀਜੇ ਆਏ ਸਨ ਅਤੇ ਸਿਆਸੀ ਮਾਹੌਲ ਕਾਫੀ ਗਰਮ ਰਿਹਾ ਸੀ। 
🔍 ਸਮੀਖਿਆ
ਇਹ ਅਪੀਲ ਦਰਸਾਉਂਦੀ ਹੈ ਕਿ ਆਉਣ ਵਾਲੀਆਂ M.C. ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। ਵੋਟਰ ਲਿਸਟ ਵਿੱਚ ਤਬਦੀਲੀਆਂ ਆਮ ਪ੍ਰਕਿਰਿਆ ਹੁੰਦੀ ਹੈ ਪਰ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
💭 ਅੰਤਿਮ ਵਿਚਾਰ
ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡੀ ਤਾਕਤ ਹੈ। ਜੇ ਵੋਟਰ ਆਪਣੀ ਜਾਣਕਾਰੀ ਚੈਕ ਨਹੀਂ ਕਰਦੇ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਸਕਦੇ ਹਨ।
🪞 ਪ੍ਰਤੀਬਿੰਬ
ਕੀ ਇਹ ਸਿਰਫ ਪ੍ਰਕਿਰਿਆ ਹੈ ਜਾਂ ਸਿਆਸੀ ਤਿਆਰੀ?
ਕੀ ਇਹ ਮਾਮਲਾ ਚੋਣਾਂ 'ਤੇ ਅਸਰ ਪਾਏਗਾ?
🏁 ਨਿਸ਼ਕਰਸ਼
ਕੋਟਕਪੂਰਾ ਵਿੱਚ M.C. ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵੋਟਰ ਲਿਸਟ ਦਾ ਮਾਮਲਾ ਚੋਣੀ ਮੈਦਾਨ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ।
📊 POLL ਸਵਾਲ
ਕੀ ਤੁਸੀਂ ਆਪਣਾ ਨਾਮ ਵੋਟਰ ਲਿਸਟ ਵਿੱਚ ਚੈਕ ਕੀਤਾ ?
🔘 ਹਾਂ
🔘 ਨਹੀਂ
🔘 ਹੁਣ ਕਰਾਂਗਾ
💬 ਪ੍ਰਤੀਕਿਰਿਆ ਸਵਾਲ
ਕੀ ਵੋਟਰ ਲਿਸਟ ਵਿੱਚ ਤਬਦੀਲੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ?
⚠️ ਡਿਸਕਲੇਮਰ
ਇਹ ਪੋਸਟ ਜਨਤਕ ਬਿਆਨਾਂ ਅਤੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਤਬਦੀਲੀ ਜਾਂ ਅਧਿਕਾਰਕ ਜਾਣਕਾਰੀ ਲਈ ਸੰਬੰਧਿਤ ਅਧਿਕਾਰੀਆਂ ਜਾਂ ਚੋਣ ਕਮਿਸ਼ਨ ਦੀ ਵੈਬਸਾਈਟ ਚੈਕ ਕਰੋ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    19 hrs ago
  • ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਸੀ ਕਿ ਦੁੱਧ ਵਿੱਚ 70% ਯੂਰੀਆ ਖਾਦ ਹੁੰਦਾ ਹੈ। ਇਸੇ ਦੇ ਸਬੰਧ ਵਿੱਚ ਅੱਜ ਲਾਲ ਚੰਦ ਕਟਾਰੂ ਚੱਕ ਪੰਜਾਬ ਦੇ ਕੈਬਨਟ ਮੰਤਰੀ ਨੇ ਕੀਤਾ ਪਲਟਵਾਰ ਕਿਹਾ ਏਡੇ ਵੱਡੇ ਪਦਵੀ ਤੇ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਹੋਰ ਵੀ ਕਈ ਗੱਲਾਂ ਕਹੀਆਂ
    1
    ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਸੀ ਕਿ ਦੁੱਧ ਵਿੱਚ 70% ਯੂਰੀਆ ਖਾਦ ਹੁੰਦਾ ਹੈ। ਇਸੇ ਦੇ ਸਬੰਧ ਵਿੱਚ ਅੱਜ 
ਲਾਲ ਚੰਦ ਕਟਾਰੂ ਚੱਕ ਪੰਜਾਬ ਦੇ ਕੈਬਨਟ ਮੰਤਰੀ ਨੇ ਕੀਤਾ ਪਲਟਵਾਰ ਕਿਹਾ ਏਡੇ ਵੱਡੇ ਪਦਵੀ ਤੇ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ 
ਹੋਰ ਵੀ ਕਈ ਗੱਲਾਂ ਕਹੀਆਂ
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    16 hrs ago
  • ਫਰੀਦਕੋਟ ਦੇ ਡੀਸੀ ਦਫ਼ਤਰ ਦੇ ਸਾਹਮਣੇ ਪੰਚਾਇਤ ਸਕੱਤਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ। #faridkotnews
    1
    ਫਰੀਦਕੋਟ ਦੇ ਡੀਸੀ ਦਫ਼ਤਰ ਦੇ ਸਾਹਮਣੇ ਪੰਚਾਇਤ ਸਕੱਤਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ। #faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    2 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.