Shuru
Apke Nagar Ki App…
ਹੋਟਲ kakkar in ਚ 14 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ, ਭਾਈ ਪਰਮਜੀਤ ਸਿੰਘ ਹੋਰਾਂ ਵਲੋਂ ਕਾਰਵਾਈ ਕਰਵਾ ਦਿਤੀ ਗਈ ਹੈ ਦੋਸ਼ੀ ਫੜੇ ਗਏ SHO B Div, Inspector Kirandip Singh
Public savera

More news from ਪੰਜਾਬ and nearby areas
- ਪੁਲਿਸ ਹਿਰਾਸਤ ਚੋਂ ਭੱਜੇ 02 ਨੋਜਵਾਨ ਮਾਮਲਾ ਥਾਣਾ ਮਜੀਠਾ ਰੋਡ ਦਾ ਹੈ ਜਿੰਨਾ ਵਿੱਚੋਂ 01 ਨੂੰ ਕੁਝ ਹੀ ਦੇਰ ਚ ਕਾਬੂ ਕਰ ਲਿਆ ਗਿਆ ਅਤੇ ਦੂਜੇ ਨੂੰ ਉਸਦੇ ਪਰਿਵਾਰ ਵਾਲਿਆਂ ਨੇ ਆਪ ਹੀ ਥਾਣੇ ਚ ਪੁਲਿਸ ਦੇ ਹਵਾਲੇ ਕੀਤਾ।1
- ਅੰਮ੍ਰਿਤਸਰ ਤੇ ਭੰਡਾਰੀ ਪੁੱਲ ਤੇ ਪਹੁੰਚੇ ਕਈ ਐਮਐਲਏ ਕੀਤੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ1
- ਵਿਧਾਇਕ ਦੇ ਘਰ ਤੋਂ 150 ਮੀਟਰ ਦੂਰ ਧਮਾਕਾ ਨਹੀਂ, ਪਟਾਕਾ ਸੀ - ਪੁਲਿਸ ਜਾਂਚ 'ਚ ਖੁਲਾਸਾ ਪਠਾਨਕੋਟ 'ਚ ਦੁਪਹਿਰ 12:17 ਵਜੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਤੋਂ 150 ਮੀਟਰ ਦੂਰ ਹੋਏ ਜ਼ੋਰਦਾਰ ਧਮਾਕੇ ਨੇ ਹੜਕੰਪ ਮਚਾ ਦਿੱਤਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਖੰਗਾਲੇ ਤਾਂ ਸੱਚ ਸਾਹਮਣੇ ਆਇਆ। ਬੈਂਕ ਕਲੋਨੀ ਦੇ ਦੁਕਾਨਦਾਰ ਅਭਿਸ਼ੇਕ ਕਸ਼ਯਪ ਨੇ ਪਹਿਲਾਂ ਦੁਕਾਨ ਅੱਗੇ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਨਾਕਾਮ ਹੋਣ 'ਤੇ ਖਾਲੀ ਪਲਾਟ 'ਚ ਜਾ ਕੇ ਪਟਾਕਾ ਚਲਾ ਦਿੱਤਾ। ਸ਼ੁਰੂ 'ਚ ਉਹ ਮੁੱਕਰਦਾ ਰਿਹਾ, ਪਰ CCTV ਫੁਟੇਜ ਸਾਹਮਣੇ ਆਉਣ 'ਤੇ ਉਸ ਨੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਉਸ ਕੋਲੋਂ ਪਟਾਕਿਆਂ ਦਾ ਡੱਬਾ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ 'ਚ ਕਿਸੇ ਵੱਡੀ ਸਾਜ਼ਿਸ਼ ਦਾ ਕੋਈ ਐਂਗਲ ਨਹੀਂ ਹੈ, ਫਿਰ ਵੀ ਜਾਂਚ ਜਾਰੀ ਹੈ। #Pathankot #PathankotNews #AshwaniKumarSharma #BJPMLA #PunjabNews #PunjabPolice #CCTVFootage #BlastNews #ViralNews #PathankotBlast #ਪਠਾਨਕੋਟ #ਪੰਜਾਬ1

- LIVE CM COVERAGE सुजानपुर में महिलाओं के सम्मान पर पंजाब CM सरदार भगवंत मान और स्वर्ण सलारिया का संदेश, जनता के भरोसे के लिए भी जताया आभार Bhagwant Mann @HIGHLIGHT #PathankotSujanpur #SwarnSalaria #trending #YGTVPunjab #nonfollowers #Facebookpost #NariSamman1
- SDM ਦਫ਼ਤਰ ਬਾਹਰ ETT ਅਧਿਆਪਕਾਂ ਦਾ ਧਰਨਾ! BLO ਅਧਿਆਪਕ ਨਾਲ ਦੁਰਵਿਹਾਰ ਦੇ ਵਿਰੋਧ 'ਚ ਰੋਸ | Punjab 24 News SDM ਦਫ਼ਤਰ ਬਾਹਰ ETT ਅਧਿਆਪਕਾਂ ਦਾ ਧਰਨਾ! BLO ਅਧਿਆਪਕ ਨਾਲ ਦੁਰਵਿਹਾਰ ਦੇ ਵਿਰੋਧ 'ਚ ਰੋਸ | Punjab 24 News . #ETTTeacher #PunjabTeachers #GurdaspurNews #PunjabNews #Punjab24News1
- ਤਾਂ। ਬੇਸ਼ਰਮੀ ਵਾਲੀ ਗੱਲ ਪਰ ਸੱਚ ਹੈ 14 ਸਾਲਾ ਨਾਬਲਿਗ ਬੱਚੀ ਨਾਲ ਹੋਟਲ ਚ ਹੋਇਆ | Punjab 24 News | Amritsar News | Punjab Police News ਤਾਂ। ਬੇਸ਼ਰਮੀ ਵਾਲੀ ਗੱਲ ਪਰ ਸੱਚ ਹੈ 14 ਸਾਲਾ ਨਾਬਲਿਗ ਬੱਚੀ ਨਾਲ ਹੋਟਲ ਚ ਹੋਇਆ | Punjab 24 News | Amritsar News | Punjab Police News . #AmritsarNews #PunjabNews #PunjabPolice #BreakingNews #Punjab24News1