ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ SC ਵਿੰਗ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਬਲਾਚੌਰ 8 ਜਨਵਰੀ2026 : ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ SC ਵਿੰਗ ਦੇ ਦੁਆਬਾ ਜੋਨ ਦੇ ਇੰਚਾਰਜ, ਜ਼ਿਲਾ ਪ੍ਰਧਾਨ, ਹਲਕਾ ਪ੍ਰਧਾਨ ਅਤੇ ਵੱਖ-ਵੱਖ ਬਲਾਕ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਿਧਾਇਕਾ ਕਟਾਰੀਆ ਨੇ ਆਗੂਆਂ ਨਾਲ ਪਾਰਟੀ ਢਾਂਚੇ ਨੂੰ ਹੋਰ ਸਰਗਰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ SC ਵਿੰਗ ਦੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਲਈ ਤਤਪਰ ਰਹਿਣ। ਪਾਰਟੀ ਸੰਗਠਨ ਦੇ ਨਾਲ-ਨਾਲ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਧਾਇਕਾ ਨੇ ਕਿਹਾ ਕਿ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।ਵਿਕਾਸ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਹਲਕੇ ਦੇ ਹਰ ਵਰਗ ਦੀ ਭਲਾਈ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਹਾਜ਼ਰ ਅਹੁਦੇਦਾਰਾਂ ਨੇ ਵਿਧਾਇਕਾ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਣਗੇ ਅਤੇ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਗੇ।ਇਸ ਮੌਕੇ ਦੁਆਬਾ ਜੋਨ ਦੇ ਪ੍ਰਧਾਨ ਜਰਨੈਲ ਨੰਗਲ ਜਿਲਾ ਪ੍ਰਧਾਨ ਸੋਹਣ ਲਾਲ ਢੰਡਾ ,ਹਲਕਾ ਪ੍ਰਧਾਨ ਕੁਲਦੀਪ ਸਿੰਘ ਬਲਾਕ ਮਨਜੀਤ ਬੇਦੀ,ਪ੍ਰੇਮ ਚੋਪੜਾ, ਕੁਲਵਿੰਦਰ ਕੁਮਾਰ ,ਲਖਵੀਰ ਸਿੰਘ,ਅਤੇ ਸੁਰਿੰਦਰ ਭੱਟੀ ਆਦਿ ਹਾਜਰ ਸਨ l

- ਮਨਰੇਗਾ ਬਚਾਓ ਸੰਗਰਾਮ ਸਮਰਾਲਾ ਵਿਖੇ1
- ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 04 ਕਿੱਲੋ 20 ਗ੍ਰਾਮ ਹੈਰੋਇਨ ਸਮੇਤ 05 ਦੋਸ਼ੀ ਅਤੇ ਹੋਰ ਵੱਖ ਵੱਖ ਮੁਕੱਦਮਿਆ ਵਿੱਚ 245 ਗ੍ਰਾਮ ਹੈਰੋਇਨ ਸਮੇਤ 09 ਦੋਸੀ ਗ੍ਰਿਫਤਾਰ ਅਤੇ ਚੋਰੀਸੁਦਾ ਘੋੜਾ ਟਰਾਲਾ ਕੇਸ ਵਿੱਚ 02 ਦੋਸ਼ੀਆਂ ਨੂੰ ਗਿਫਤਰ ਕਰਕੇ ਉਹਨਾਂ ਪਾਸੋ ਟਰਾਲਾ ਅਤੇ 10 ਲੱਖ ਰੁਪਏ ਬ੍ਰਾਮਦ ਕੀਤੇ ਗਏ ।1
- ਮੌਜੂਦਾ ਕੌਂਸਲਰ ਦੇ ਪਤੀ ਤੇ ਲੱਗੇ ਗੁੰਡਾਗਰਦੀ ਕਰਨ ਦੇ ਆਰੋਪ। ਸੜਕ ਦੇ ਪੈਚ ਵਰਕ ਨੂੰ ਲੈਕੇ ਹੋਇਆ ਹੰਗਾਮਾ, ਮੌਕੇ ਤੇ ਪਹੁੰਚੇ ਵਿਧਾਇਕ ਨੇ ਪੁਰਾ ਕਰਵਾਇਆ ਸੜਕ ਦਾ ਅਧੂਰਾ ਕੰਮ।1
- चीन ने बिना पटरी चलने वाली ट्रेन तकनीक ART (Autonomous Rail Rapid Transit) विकसित की है। यह ट्रेन सामान्य सड़कों पर चलती है और सेंसर, कैमरा व GPS की मदद से सड़क पर बनी वर्चुअल लाइनों को फॉलो करती है। पारंपरिक ट्राम के मुकाबले यह सस्ती, तेज़ और आसान है। ART बस की लचीलापन और मेट्रो जैसी क्षमता को एक साथ जोड़ती है। #FutureTech #ChinaInnovation #SmartTransport #NextGenTransit #ViralNews #TechExplained #PublicTransport1
- अखिलेश यादव लाया है पीड़ीए पंचांग ओछी मानसिकता का है शिकार चंडीगढ़ गाजियाबाद शनिवार 10 जनवरी 26 अनिल शारदा पंकज राजपूत दिलीप शुक्ला प्रस्तुतकर्ता ----राजनीति आज दयनीय स्थिति और गिरी हुई मानसिकता का पर्याय बन चुकी है या कहिए राजनीति अपने बहुत ही गंदे दौर से गुजर रही है तो इसमें कोई दो राय नहीं है लोग अपने नाम जात-पात व्यवसाय बदलकर वोटो की खातिर हिंदू मतदाताओं को भ्रमित कर रहे हैं सोशल मीडिया पर ही नहीं बल्कि पुराने ऐतिहासिक दस्तावेजों के मुताबिक कांग्रेस आई के प्रधानमंत्री रहे जवाहरलाल नेहरू इंदिरा गांधी व राजीव गांधी आदि सभी मुस्लिम मजहब से ताल्लुक रखते हैं इसी प्रकार समाजवादी पार्टी उत्तर प्रदेश में अपना जन आधार मुस्लिमों में बड़ी तादाद में रखती है। और वहां मुस्लिम मतदाताओं और दोगले हिंदुओं के कारण उनकी जीत निर्धारित रहती है। खुद को यह हिंदू कहने वाले नेता आखिर कहीं ना कहीं मुस्लिम मजहब की देन है ऐसा इनके क्रियाकलाप बताते हैं।।।1
- ਬੱਸ ਤੇ ਕਾਰ ਦੀ ਭਿਆਨਕ ਟੱਕਰ,4 ਨੌਜਵਾਨਾਂ ਦੀ ਮੌ/ਤ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ1
- ਲੈਂਟਰ ਉਠਾਣੇ ਵਾਲਾ ਠੇਕੇਦਾਰ house lifting=90414998631
- ਖੰਨਾ ਵਿੱਚ ਸਮਰਾਲਾ ਰੋਡ 'ਤੇ ਭਿਆ/ਨਕ ਟੱਕ/ਰ – ਕਾਰ ਚਕ/ਨਾ ਚੂਰ, ਬੁਲਟ ਸਵਾਰ ਬਚਿਆ, CCTV ਵੀਡੀਓ ਸਾਹਮਣੇ1