Shuru
Apke Nagar Ki App…
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਲਿਫਟਿੰਗ ਨਾ ਹੋਣ ਕਾਰਨ ਧਰਨਾ ਦੇ ਰਹੇ ਕਿਸਾਨਾਂ ਨਾਲ ਇਕ ਵੱਡਾ ਹਾਦਸਾ ਹੋਣੋ ਟਲਿਆ ! ਇੱਕ ਅਣਪਛਾਤੇ ਸਕੋਰਪਿਓ ਸਵਾਰ ਵੱਲੋਂ ਧਰਨਾ ਦੇ ਰਹੇ ਕਿਸਾਨਾਂ ’ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼ । ਹਾਲਾਂਕਿ, ਕਿਸਾਨਾਂ ਨੇ ਮਸਾਂ ਆਪਣੇ ਆਪ ਨੂੰ ਬਚਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਲਿਸ ਵੱਲੋਂ ਗੱਡੀ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ ਅਤੇ ਹੁਣ ਗੱਡੀ ਦੀ ਪਛਾਣ ਕਰਕੇ ਗੱਡੀ ਸਵਾਰ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।
Rozana khabarsar tv
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਲਿਫਟਿੰਗ ਨਾ ਹੋਣ ਕਾਰਨ ਧਰਨਾ ਦੇ ਰਹੇ ਕਿਸਾਨਾਂ ਨਾਲ ਇਕ ਵੱਡਾ ਹਾਦਸਾ ਹੋਣੋ ਟਲਿਆ ! ਇੱਕ ਅਣਪਛਾਤੇ ਸਕੋਰਪਿਓ ਸਵਾਰ ਵੱਲੋਂ ਧਰਨਾ ਦੇ ਰਹੇ ਕਿਸਾਨਾਂ ’ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼ । ਹਾਲਾਂਕਿ, ਕਿਸਾਨਾਂ ਨੇ ਮਸਾਂ ਆਪਣੇ ਆਪ ਨੂੰ ਬਚਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਲਿਸ ਵੱਲੋਂ ਗੱਡੀ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ ਅਤੇ ਹੁਣ ਗੱਡੀ ਦੀ ਪਛਾਣ ਕਰਕੇ ਗੱਡੀ ਸਵਾਰ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।
More news from ਪੰਜਾਬ and nearby areas
- Moga district ਦੇ ਪਿੰਡ ਫਤਿਹਗੜ੍ਹ ਪੰਜਤੂਰ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਸਬੰਧੀ SHO ਫਤਿਹਗੜ੍ਹ ਪੰਜਤੂਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।1
- ਲੁੱ.ਟ-ਖੋ/ਹ ਕਰਨ ਵਾਲੇ 2 ਗਿ-ਰੋਹ ਦੇ ਕੁੱਲ 9 ਮੈਂਬਰ ਤੇਜ/ਧਾਰ ਹਥਿ.ਆਰਾ ਸਮੇਤ ਕਾਬੂ #faridkotnews #faridkotcrime1
- Post by Inside Story News Chennal1
- ਫਰੀਦਕੋਟ ਦਾ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸਕੂਲ ਅਨੋਖੀ ਪਹਿਲ ਨਾਲ ਚਰਚਾ ਵਿੱਚ, ਸਕੂਲ ਪ੍ਰਿੰਸੀਪਲ ਦਾ ਟੀਚਾ—ਬੱਚਿਆਂ ਦਾ ਸਮੂਹਿਕ ਵਿਕਾਸ ਅਤੇ ਚੰਗੇ ਇਨਸਾਨ ਬਣਾਉਣਾ ਹੈ! #everyone #highlight #school #teacher #student #dharmik #news #pubic #people #faridkot #teacherlife #parents #singing1
- 📰 पूरी खबर (विस्तृत रिपोर्ट) कोटकपूरा | 24 अप्रैल युथ कांग्रेस के नेता शाहबाज संधू ने आम आदमी पार्टी के राज्यसभा सांसद और पार्टी नेतृत्व पर गंभीर सवाल उठाते हुए एक वीडियो बयान जारी किया है। यह बयान उस समय सामने आया है जब आम आदमी पार्टी से जुड़े कुछ नेताओं के भारतीय जनता पार्टी में शामिल होने की चर्चा तेज हो गई है। शाहबाज संधू ने कहा कि उन्होंने हाल ही में AAP नेता Raghav Chadha की प्रेस कॉन्फ्रेंस देखी, जिसमें यह दावा किया गया कि कुछ लोग पार्टी छोड़कर बीजेपी में जा रहे हैं। इसके जवाब में संधू ने सवाल उठाते हुए कहा कि— 👉 “क्या केजरीवाल साहब को यह नहीं देखना चाहिए कि पंजाब के साथ कहीं राजनीतिक धोखा तो नहीं हो रहा?” उन्होंने यह भी आरोप लगाया कि जब राज्यसभा सीटों पर पंजाब के बजाय बाहरी लोगों को जगह दी गई, तब जनता की भावनाओं की अनदेखी की गई। शाहबाज संधू के अनुसार, पंजाब की जनता अब “बदलाव” के नाम पर किए गए वादों और ज़मीनी हकीकत के बीच का फर्क समझने लगी है। 📌 प्रमुख आरोप और बातें: बड़े वादे किए गए थे लेकिन परिणाम अलग दिख रहे हैं भ्रष्टाचार के आरोपों पर सवाल उठ रहे हैं जनता अब सिर्फ देख नहीं रही, सवाल भी पूछ रही है 🧾 समीक्षा (Review) यह बयान पंजाब की बदलती राजनीतिक परिस्थितियों को दर्शाता है, जहां दल-बदल और आरोप-प्रत्यारोप का दौर तेज हो गया है। विपक्ष लगातार सत्ताधारी दल पर वादाखिलाफी और संगठनात्मक फैसलों को लेकर सवाल उठा रहा है। 🔍 अंतिम विचार (Final Thought) पंजाब की राजनीति में इस तरह के बयान आने वाले समय में सियासी तनाव को और बढ़ा सकते हैं। असली सवाल यह है कि क्या जनता के मुद्दे फिर से राजनीति के केंद्र में आएंगे या बयानबाजी ही हावी रहेगी? 🪞 प्रतिबिंब (Reflection) जब राजनीति में विश्वास और वादे टकराते हैं, तो जनता सबसे बड़ा जज बन जाती है। अब देखना यह है कि जनता किसे सही मानती है और किसे जवाबदेह ठहराती है। 🧾 निष्कर्ष (Conclusion) शाहबाज संधू का यह बयान सिर्फ एक प्रतिक्रिया नहीं बल्कि पंजाब की मौजूदा राजनीतिक स्थिति पर एक तीखी टिप्पणी के रूप में देखा जा रहा है। 📊 पोल सवाल (Poll Question) 👉 क्या आपको लगता है कि पंजाब की राजनीति में वादों और हकीकत में बड़ा अंतर है? हां नहीं कह नहीं सकते 💬 प्रतिक्रिया सवाल (Feedback Question) 👉 आपके अनुसार पंजाब में असली समस्या क्या है—नेतृत्व, वादे या सिस्टम? ⚠️ डिस्क्लेमर यह खबर सार्वजनिक बयान और राजनीतिक प्रतिक्रियाओं पर आधारित है। इसका उद्देश्य केवल सूचना देना है, किसी भी दल या व्यक्ति की छवि को प्रभावित करना इसका उद्देश्य नहीं है। 🔖 हैशटैग #PunjabPolitics #ShahbazSandhu #AAP #BJP #KotkapuraNews1
- ਥਾਣਾ ਜੀਆਰਪੀ ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਦੋ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ1
- Last night during the black out in the entire Punjab, the people were made aware. Under this link, a mock drill was conducted in the ground of the Old Court of Kapurthala, in which the Kapurthala administration made an important contribution, in which common people also participated and promised to stand with the administration. Reporting (Sudheer Kashyap)1
- ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਧਰਮਕੋਟ ਦੀ ਦਾਣਾ ਮੰਡੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਦਿਖਾਇਆ ਜਾ ਰਿਹਾ ਹੈ। ਇਸ ਸਬੰਧੀ Dharmkot ਦੇ SHO ਵੱਲੋਂ ਜਾਣਕਾਰੀ ਦਿੱਤੀ ਗਈ1