ਆਲ ਇੰਡੀਆ ਫਰੀਡਮ ਫਾਈਟਰਜ ਪਰਿਵਾਰ ਕਲਿਆਣ ਸੰਸਥਾ ਵੱਲੋਂ ਜਿਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਰੋਹ:- (ਪੱਤਰਕਾਰ ਸੋਨੂੰ ਖਾਨਕੋਟ) ਅੱਜ ਆਲ ਇੰਡੀਆ ਫਰੀਡਮ ਫਾਈਟਰਜ ਪਰਿਵਾਰ ਕਲਿਆਣ ਸੰਸਥਾ ਵੱਲੋਂ ਜ਼ਿਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਗਿਆ ਸਮਾਰੋਹl ਇਸ ਸਮਾਰੋਹ ਵਿੱਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿੱਚ ਕਰਵਾਇਆ ਗਿਆ l ਇਸ ਸਮਾਰੋਹ ਵਿੱਚ ਸਭ ਤੋਂ ਪਹਿਲਾਂ ਆਲ ਇੰਡੀਆ ਫਰੀਡਮ ਫਾਈਟਰਸ ਪਰਿਵਾਰ ਕਲਿਆਣ ਸੰਸਥਾ ਦੇ ਸਮੂਹ ਮੈਂਬਰ ਜੋ ਕਿ ਵੱਖ-ਵੱਖ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਸਬਿਆਂ ਤੋਂ ਆਏ ਸਨ lਉਹਨਾਂ ਨੇ ਜਲਿਆਂ ਵਾਲੇ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਮਨ ਅੱਖਾਂ ਨਾਲ ਫੁੱਲ ਭੇਟਾ ਕੀਤੇ lਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਚਤਿੰਨ ਸਿੰਘ (ਸੇਖੋ )ਨੇ ਦੱਸਿਆ ਕਿ ਆਲ ਇੰਡੀਆ ਫਰੀਡਮ ਫਾਈਟਰਜ ਪਰਿਵਾਰ ਕਲਿਆਣ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਸ ਸੰਸਥਾ ਵਿੱਚ ਪੰਜਾਬ ਅਤੇ ਪੰਜਾਬ ਦੇ ਬਾਹਰ ਕਸਬਿਆਂ ਤੋਂ ਲੋਕ ਜੁੜੇ ਹਨl ਸਾਡੀ ਸੰਸਥਾ ਵੱਲੋਂ ਸ਼ਹੀਦਾਂ ਨੂੰ ਹਰ ਸਾਲ ਦੀ ਤਰ੍ਹਾਂ ਅਤੇ ਜਦੋਂ ਵੀ ਸ਼ਹੀਦੀ ਸਮਾਂਰੋਹ ਉਹ ਹੁੰਦੇ ਹਨ ਜਾਂ ਸ਼ਹੀਦੀ ਦਿਹਾੜੇ ਹੁੰਦੇ ਹਨ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਸਮਾਗਮ ਕਰਵਾਏ ਜਾਂਦੇ ਹਨl ਜਿਸ ਵਿੱਚ ਸਮੂਹ ਆਲ ਇੰਡੀਆ ਤੋਂ ਅਹੁਦੇਦਾਰ ਆਪਣੇ ਅਣਗਿਣਤ ਸਾਥੀਆਂ ਨਾਲ ਇਸ ਸਮਾਰੋਹ ਦਾ ਹਿੱਸਾ ਬਣਦੇ ਹਨ llਅੱਜ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿਖੇ ਇਹ ਸਮਾਰੋਹ ਕਰਵਾਇਆ ਗਿਆl ਜਿਸ ਵਿੱਚ ਗੁਰਇੰਦਰਪਾਲ ਸਿੰਘ ਰਾਸ਼ਟਰੀ ਉਪ ਅਧਿਅਕਸ਼ ਆਲ ਇੰਡੀਆ ਫਰੀਡਮ ਫਾਈਟਰਜ ਪਰਿਵਾਰ ਕਲਿਆਣ ਸੰਸਥਾ, ਪ੍ਰਧਾਨ ਚਤਿੰਨ ਸਿੰਘ ਸੇਖੋ, ਰਜਿੰਦਰ ਪਾਲ ਸਿੰਘ ਸਰਪ੍ਰਸਤ, ਹਰੀ ਰਾਮ ਗੁਪਤਾ ਮੈਂਬਰ, ਸੁਖਵਿੰਦਰ ਸਿੱਧੂ ਮੈਂਬਰ ਬਠਿੰਡਾ, ਭਰਪੂਰ ਸਿੰਘ ,ਅਵਤਾਰ ਸਿੰਘ ਰਾਏਕੋਟ ,ਰਾਮਪਾਲ, ਗੁਰਨਾਮ ਸਿੰਘ ,ਸਤਨਾਮ ਸਿੰਘ, ਕਮਲਜੀਤ ਸਿੰਘ, ਬਖਸ਼ੀਸ਼ ਸਿੰਘ ,ਬਲਦੇਵ ਸਿੰਘ, ਕੁਮਾਰ ਪਟੇਲ ਪ੍ਰਧਾਨ, ਰਾਮ ਸਿੰਘ ਮੁਕਤਸਰ ,ਬਲਦੇਵ ਸਿੰਘ ਫਰੀਦਕੋਟ, ਬਲਜਿੰਦਰ ਸਿੰਘ ਫਾਜਲਕਾ ,ਹਰ ਲਖਵਿੰਦਰ ਝੰਡਾ ਕਲਾਂ, ਅਤੇ ਹੋਰ ਵੀ ਵੱਖ-ਵੱਖ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਸਬਿਆਂ ਤੋਂ ਆਲ ਇੰਡੀਆ ਫਰੀਡਮ ਫਾਈਟਰਜ ਪਰਿਵਾਰ ਕਲਿਆਣ ਸੰਸਥਾ ਨੇ ਦੇ ਮੈਂਬਰ ਹਾਜਰ ਸਨ l

- ਅੰਮ੍ਰਿਤਸਰ ਦੇ ਕੋਰਟ ਰੋਡ ਤੇ Gitansh Kia ਦੇ ਨਵੇਂ ਸ਼ੋਰੂਮ ਦੀ ਹੋਈ ਗ੍ਰੈਂਡ Opening | Punjab 24 news | #Kia #showroom #kiacars #latestcar #latestKiyacar #bestcar #pressconference #chori #bestcar #fullautomatic #specialcar #AamaadamiParty #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #todaynews #LatestNews #NewsUpdate #news #smartcity #Punjabpolice #breakingnews #government1
- 🙏🏻ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ❤️🙏🏻 🌷🌷 ਸਤਿਨਾਮ ਵਾਹਿਗੁਰੂ ਜੀ 🙏🏻ੴ 🌷🌷🌷 🌷🙏🏻ੴ•ੴ•ੴ•ੴ🙏🏻🌷 ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭਨਾ ਤੇ ਮਿਹਰ ਭਰਿਆ ਹੱਥ ਰੱਖਣ 🙏🏻❤️😇😇1
- WAIT FOR END ⚖️ JUST FOR FUN 🔥 trending #winnipeg #canada #india #trend #instagram #100k #wmk #winnipeg #singapure #vancouver #toronto #amritsar ⛳️1
- 'ਪਾਣੀ ਹੋ ਗਈ ਏ'1
- Post by Kailash1
- ਜੈਪੁਰ by ✈️😂1
- : ਗੁਰਬਾਣੀ ਨਾਲ ਜੁੜਨ ਲਈ ਪੇਜ ਫੋਲੋ ਕਰ ਲਓ ਸੰਗਤ ਜੀ waheguru____143 👉waheguru____143 👉waheguru____143 👉waheguru____143 👉waheguru____143 👉waheguru____143 👉waheguru____143 ਵਾਹਿਗੁਰੂ ਜੀ ਗੁਰੂ ਪਿਆਰਿਓ: 🌻ਵਾਹਿਗੁਰੂ ਜਰੂਰ ਲਿਖੋ ਜੀ 🌻 🥀𝔻𝕒𝕚𝕝𝕪 𝕌𝕡𝕕𝕒𝕥𝕖𝕤🥀 🌻𝔽𝕠𝕝𝕝𝕠𝕨 𝔽𝕠𝕣 𝕄𝕠𝕣𝕖 ℍ𝕕 𝔾𝕦𝕣𝕓𝕒𝕟𝕚 𝕍𝕚𝕕𝕖𝕠𝕤🌻 🌼ਧੰਨ ਗੁਰੂ ਗ੍ਰੰਥ ਸਾਹਿਬ ਜੀ🌼 🌸ਗੁਰਬਾਣੀ ਨਾਲ ਜੁੜੇ ਰਹਿਣ ਲਈ🌸 🥀ਸਾਡਾ ਪੇਜ ਜਰੂਰ 𝕗𝕠𝕝𝕝𝕠𝕨 ਕਰੋ ਜੀ 🥀 🥀𝔻𝕒𝕚𝕝𝕪 𝕌𝕡𝕕𝕒𝕥𝕖𝕤🥀 🌻𝔽𝕠𝕝𝕝𝕠𝕨 𝔽𝕠𝕣 𝕄𝕠𝕣𝕖 ℍ𝕕 𝔾𝕦𝕣𝕓𝕒𝕟𝕚 𝕍𝕚𝕕𝕖𝕠𝕤🌻2
- ਦਲਿਤ ਸੁਰਖਿਆ ਸੈਨਾ DSS ਦੇ ਵੱਲੋ ਬਾਬਾ ਸਾਹਿਬ ਅੰਬੇਡਕਰ ਜੀ ਦਾ134ਵਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ | Punjab 24 news | #pressconference #chori #bestcar #fullautomatic #specialcar #AamaadamiParty #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #todaynews #LatestNews #NewsUpdate #news #smartcity #Punjabpolice #breakingnews #government1