Shuru
Apke Nagar Ki App…
ਬੀਕੇਯੂ ਏਕਤਾ ਡਕੌਂਦਾ ਵੱਲੋਂ ਦਵਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ 31 ਮਾਰਚ ਦਿਨ ਮੰਗਲਵਾਰ ਅੱਜ ਨਰਿਦਰਪੁਰਾ ਚੌਕੀ ਦਾ ਮੁਕੰਮਲ ਘਿਰਾਓ -ਤਾਰਾ ਚੰਦ ਬਰੇਟਾ ਰਹਿਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਿਰਫ਼ਤਾਰ ਨਾਂ ਕੀਤਾ ਤਰੁੰਤ ਮੀਟਿੰਗ ਕਰਕੇ ਲਿਆਂ ਜਾਵੇਗਾ ਐਕਸ਼ਨ --ਮੱਖਣ ਸਿੰਘ ਭੈਣੀਬਾਘਾ
Balvinder sharma
ਬੀਕੇਯੂ ਏਕਤਾ ਡਕੌਂਦਾ ਵੱਲੋਂ ਦਵਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ 31 ਮਾਰਚ ਦਿਨ ਮੰਗਲਵਾਰ ਅੱਜ ਨਰਿਦਰਪੁਰਾ ਚੌਕੀ ਦਾ ਮੁਕੰਮਲ ਘਿਰਾਓ -ਤਾਰਾ ਚੰਦ ਬਰੇਟਾ ਰਹਿਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਿਰਫ਼ਤਾਰ ਨਾਂ ਕੀਤਾ ਤਰੁੰਤ ਮੀਟਿੰਗ ਕਰਕੇ ਲਿਆਂ ਜਾਵੇਗਾ ਐਕਸ਼ਨ --ਮੱਖਣ ਸਿੰਘ ਭੈਣੀਬਾਘਾ
More news from ਪੰਜਾਬ and nearby areas
- ਰਹਿਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਿਰਫ਼ਤਾਰ ਨਾਂ ਕੀਤਾ ਤਰੁੰਤ ਮੀਟਿੰਗ ਕਰਕੇ ਲਿਆਂ ਜਾਵੇਗਾ ਐਕਸ਼ਨ --ਮੱਖਣ ਸਿੰਘ ਭੈਣੀਬਾਘਾ1
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼1
- ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।1
- 🚨 ਘਟਨਾ ਸੰਬੰਧੀ ਜਾਣਕਾਰੀ 🚨 ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੇ ਏਰੀਆ ਵਿੱਚ ਇੱਕ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਸਬੰਧੀ ਇਤਲਾਹ ਮਿਲਣ ਉਪਰੰਤ ਚੌਂਕੀ ਵਰਧਮਾਨ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ। ਪੁਲਿਸ ਟੀਮ ਵੱਲੋਂ ਮੌਕੇ ‘ਤੇ ਮਿਲੇ ਤੱਥਾਂ ਅਤੇ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। 🚨 Incident Information 🚨 Upon receiving information about a person committing suicide in the area of Police Station Canal Colony, Bathinda, a police team from Vardhman Chowki promptly reached the spot and inspected the scene. Based on the facts found at the scene and the statement of the deceased person’s mother, further legal proceedings are being carried out. The investigation is ongoing.1
- ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ1
- ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ1
- Post by ਹਰਪ੍ਰੀਤ ਸਿੰਘ ਕੋਹਲੀ1
- पातड़ां पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।1