logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡਿਪਟੀ ਕਮਿਸ਼ਨਰ ਵੱਲੋਂ ਫਗਵਾੜਾ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਬੁੱਧਵਾਰ ਨੂੰ ਉਦਯੋਗਪਤੀਆਂ ਅਤੇ ਆਮ ਲੋਕਾਂ ਨਾਲ ਕੀਤੀ ਜਾਵੇਗੀ ਵਿਸ਼ੇਸ਼ ਮੁਲਾਕਾਤ ਕਪੂਰਥਲਾ/ਫਗਵਾੜਾ, 11 ਮਈ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ 13 ਮਈ (ਬੁੱਧਵਾਰ) ਨੂੰ ਮਾਰਕੀਟ ਕਮੇਟੀ ਦਫ਼ਤਰ, ਫਗਵਾੜਾ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਫੌਰੀ ਨਿਪਟਾਰੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਲਾਕੇ ਦੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਥਾਨਕ ਉਦਯੋਗਾਂ ਨੂੰ ਦਰਪੇਸ਼ ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਸਬੰਧੀ ਸਮੱਸਿਆਵਾਂ ਬਾਰੇ ਗੰਭੀਰ ਚਰਚਾ ਹੋਵੇਗੀ। ਉਦਯੋਗਪਤੀਆਂ ਨਾਲ ਮੀਟਿੰਗ ਤੋਂ ਤੁਰੰਤ ਬਾਅਦ ਆਮ ਜਨਤਾ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿੱਥੇ ਨਾਗਰਿਕ ਆਪਣੀਆਂ ਨਿੱਜੀ ਜਾਂ ਸਾਂਝੀਆਂ ਸ਼ਿਕਾਇਤਾਂ ਸਿੱਧੇ ਤੌਰ 'ਤੇ ਸਨਮੁੱਖ ਰੱਖ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਫਗਵਾੜਾ ਦੇ ਵਸਨੀਕਾਂ ਤੇ ਕਾਰੋਬਾਰੀਆਂ ਨੂੰ ਦਫ਼ਤਰੀ ਗੇੜਿਆਂ ਤੋਂ ਨਿਜਾਤ ਦਿਵਾ ਕੇ ਮੌਕੇ 'ਤੇ ਹੀ ਰਾਹਤ ਪ੍ਰਦਾਨ ਕਰਨਾ ਹੈ। ਕੈਪਸ਼ਨ- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ।

1 hr ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
1 hr ago
90398b5b-4b12-4f42-8d18-5b63f076afd6

ਡਿਪਟੀ ਕਮਿਸ਼ਨਰ ਵੱਲੋਂ ਫਗਵਾੜਾ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਬੁੱਧਵਾਰ ਨੂੰ ਉਦਯੋਗਪਤੀਆਂ ਅਤੇ ਆਮ ਲੋਕਾਂ ਨਾਲ ਕੀਤੀ ਜਾਵੇਗੀ ਵਿਸ਼ੇਸ਼ ਮੁਲਾਕਾਤ ਕਪੂਰਥਲਾ/ਫਗਵਾੜਾ, 11 ਮਈ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ 13 ਮਈ (ਬੁੱਧਵਾਰ) ਨੂੰ ਮਾਰਕੀਟ ਕਮੇਟੀ ਦਫ਼ਤਰ, ਫਗਵਾੜਾ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਫੌਰੀ ਨਿਪਟਾਰੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇਲਾਕੇ ਦੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਥਾਨਕ ਉਦਯੋਗਾਂ ਨੂੰ ਦਰਪੇਸ਼ ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਸਬੰਧੀ ਸਮੱਸਿਆਵਾਂ ਬਾਰੇ ਗੰਭੀਰ ਚਰਚਾ ਹੋਵੇਗੀ। ਉਦਯੋਗਪਤੀਆਂ ਨਾਲ ਮੀਟਿੰਗ ਤੋਂ ਤੁਰੰਤ ਬਾਅਦ ਆਮ ਜਨਤਾ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿੱਥੇ ਨਾਗਰਿਕ ਆਪਣੀਆਂ ਨਿੱਜੀ ਜਾਂ ਸਾਂਝੀਆਂ ਸ਼ਿਕਾਇਤਾਂ ਸਿੱਧੇ ਤੌਰ 'ਤੇ ਸਨਮੁੱਖ ਰੱਖ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਫਗਵਾੜਾ ਦੇ ਵਸਨੀਕਾਂ ਤੇ ਕਾਰੋਬਾਰੀਆਂ ਨੂੰ ਦਫ਼ਤਰੀ ਗੇੜਿਆਂ ਤੋਂ ਨਿਜਾਤ ਦਿਵਾ ਕੇ ਮੌਕੇ 'ਤੇ ਹੀ ਰਾਹਤ ਪ੍ਰਦਾਨ ਕਰਨਾ ਹੈ। ਕੈਪਸ਼ਨ- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ।

More news from ਪੰਜਾਬ and nearby areas
  • ओम जी सिनेमा की ओर से Mother Day स्पेशल अमृतसर में मनाया गया ओम जी सिनेमा की ओर से Mother Day स्पेशल अमृतसर में मनाया गया
    1
    ओम जी सिनेमा की ओर से Mother Day स्पेशल अमृतसर में मनाया गया
ओम जी सिनेमा की ओर से Mother Day स्पेशल अमृतसर में मनाया गया
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • Sanju Samsung Lucknow ke match mein out hote hue vah bhi spin ball ke khilaf
    1
    Sanju Samsung Lucknow ke match mein out hote hue vah bhi spin ball ke khilaf
    user_Shankar Kumar
    Shankar Kumar
    Taxi Driver ਪੱਟੀ, ਤਰਨ ਤਾਰਨ ਸਾਹਿਬ, ਪੰਜਾਬ•
    1 hr ago
  • ਧਰਨੇ ਦੀ ਤਿਆਰੀ ਕਰਦਿਆਂ ਦੇ ਪੁਲਿਸ ਵੱਲੋਂ ਹੁਦੇੜੇ ਗਏ ਤੰਬੂ
    1
    ਧਰਨੇ ਦੀ ਤਿਆਰੀ ਕਰਦਿਆਂ ਦੇ ਪੁਲਿਸ ਵੱਲੋਂ ਹੁਦੇੜੇ ਗਏ ਤੰਬੂ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਕੱਲ੍ਹ ਹੋਣਗੀਆਂ ਅਹਿਮ ਦਲੀਲਾਂ, ਡਿਸਚਾਰਜ ਅਰਜ਼ੀ ‘ਤੇ ਸਟੇਟ ਨੇ ਦਾਖ਼ਲ ਕੀਤਾ ਜਵਾਬ
    1
    ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਕੱਲ੍ਹ ਹੋਣਗੀਆਂ ਅਹਿਮ ਦਲੀਲਾਂ, ਡਿਸਚਾਰਜ ਅਰਜ਼ੀ ‘ਤੇ ਸਟੇਟ ਨੇ ਦਾਖ਼ਲ ਕੀਤਾ ਜਵਾਬ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਪੁਲਿਸ ਮੁਲਾਜ਼ਮ ਦੇਖ਼ਲੋ ਕੱਢ ਲਿਆ ਬੱਸ ਵਿਚ ਹੀ ਪਿਸਤੋਲ , ਤੇ ਕੱਢੀਆਂ ਗਾਲ਼ਾਂ , ਇਹੋ ਜੇ ਮੁਲਾਜ਼ਮ ਤੋਂ ਆਪਾ ਆਪਣੀ ਸੇਫਟੀ ਲਈ ਕੀ ਉਮੀਦ ਕਰਾਂਗੇ ਜਦੋ ਆਪ ਹੀ ਧਮਕੀਆਂ ਦੇਈ ਜਾਂਦਾ ਵਰਦੀ ਪਾਕੇ ,
    1
    ਪੁਲਿਸ ਮੁਲਾਜ਼ਮ ਦੇਖ਼ਲੋ ਕੱਢ ਲਿਆ ਬੱਸ ਵਿਚ ਹੀ ਪਿਸਤੋਲ , ਤੇ ਕੱਢੀਆਂ ਗਾਲ਼ਾਂ , ਇਹੋ ਜੇ ਮੁਲਾਜ਼ਮ ਤੋਂ ਆਪਾ ਆਪਣੀ ਸੇਫਟੀ ਲਈ ਕੀ ਉਮੀਦ ਕਰਾਂਗੇ ਜਦੋ ਆਪ ਹੀ ਧਮਕੀਆਂ ਦੇਈ ਜਾਂਦਾ ਵਰਦੀ ਪਾਕੇ ,
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ .... “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
    1
    “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
“ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
    user_True Post
    True Post
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • 100 करोड़ की जमीन को लेकर हुआ विवाद और गुंडागर्दी और मारपीट करके बात पहुंची। 100 करोड़ की जमीन को लेकर हुआ विवाद और गुंडागर्दी और मारपीट करके बात पहुंची।
    1
    100 करोड़ की जमीन को लेकर हुआ विवाद और गुंडागर्दी और मारपीट करके बात पहुंची।
100 करोड़ की जमीन को लेकर हुआ विवाद और गुंडागर्दी और मारपीट करके बात पहुंची।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਸੰਜੀਵ ਅਰੋੜਾ ਬਾਰੇ ਆ ਕੀ ਕਹਿ ਗਏ ਬਾਦਲ ਕਿਹਾ ਕੇਜਰੀਵਾਲ ਦਾ “ਕਮਾਉ ਪੁੱਤ”? ਸੁਖਬੀਰ ਬਾਦਲ .... ਸੰਜੀਵ ਅਰੋੜਾ ਕੇਜਰੀਵਾਲ ਦਾ “ਕਮਾਉ ਪੁੱਤ”? ਸੁਖਬੀਰ ਬਾਦਲ ....
    1
    ਸੰਜੀਵ ਅਰੋੜਾ ਬਾਰੇ ਆ ਕੀ ਕਹਿ ਗਏ ਬਾਦਲ ਕਿਹਾ ਕੇਜਰੀਵਾਲ ਦਾ “ਕਮਾਉ ਪੁੱਤ”?
ਸੁਖਬੀਰ ਬਾਦਲ ....
ਸੰਜੀਵ ਅਰੋੜਾ ਕੇਜਰੀਵਾਲ ਦਾ “ਕਮਾਉ ਪੁੱਤ”?
ਸੁਖਬੀਰ ਬਾਦਲ ....
    user_True Post
    True Post
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਅੰਮ੍ਰਿਤਸਰ ‘ਚ ਨ+ਸ਼ਿ++ਆਂ ਤੇ ਠੇਕੇਦਾਰੀ ਸਿਸਟਮ ਖ਼ਿਲਾਫ਼ ਵੱਡਾ ਐਲਾਨ, 20 ਮਈ ਨੂੰ ਨਿਕਲੇਗਾ ਜਾਗਰੂਕਤਾ ਮਾਰਚ #ਅੰਮ੍ਰਿਤਸਰ #ਨਸ਼ਿਆਂ_ਖ਼ਿਲਾਫ਼_ਮਾਰਚ #ਜਾਗਰੂਕਤਾ_ਮਾਰਚ #ਠੇਕੇਦਾਰੀ_ਸਿਸਟਮ #ਵੇਪ_ਬੈਨ #ਪੰਜਾਬ_ਖਬਰਾਂ #PunjabBoldaMajha #AmritsarNews #DrugFreePunjab #PunjabNews #AwarenessMarch #VapeBan #ContractSystem #PunjabiNews
    1
    ਅੰਮ੍ਰਿਤਸਰ ‘ਚ ਨ+ਸ਼ਿ++ਆਂ ਤੇ ਠੇਕੇਦਾਰੀ ਸਿਸਟਮ ਖ਼ਿਲਾਫ਼ ਵੱਡਾ ਐਲਾਨ, 20 ਮਈ ਨੂੰ ਨਿਕਲੇਗਾ ਜਾਗਰੂਕਤਾ ਮਾਰਚ

#ਅੰਮ੍ਰਿਤਸਰ #ਨਸ਼ਿਆਂ_ਖ਼ਿਲਾਫ਼_ਮਾਰਚ #ਜਾਗਰੂਕਤਾ_ਮਾਰਚ #ਠੇਕੇਦਾਰੀ_ਸਿਸਟਮ #ਵੇਪ_ਬੈਨ #ਪੰਜਾਬ_ਖਬਰਾਂ #PunjabBoldaMajha #AmritsarNews #DrugFreePunjab #PunjabNews #AwarenessMarch #VapeBan #ContractSystem #PunjabiNews
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.