Shuru
Apke Nagar Ki App…
Charanjit Channi ਨੂੰ ਕਿਉਂ ਬਣਾਇਆ ਜਾ ਰਿਹਾ ਵਾਰ ਵਾਰ ਨਿਸ਼ਾਨਾ ?ਕਿਸਦੀ ਹਿਮਾਇਤ ‘ਚ ਭੁਗਤਣਗੇ ਜਲੰਧਰ ਦੇ ਡੇਰੇ ?
AK
Amarjit Kumar
Charanjit Channi ਨੂੰ ਕਿਉਂ ਬਣਾਇਆ ਜਾ ਰਿਹਾ ਵਾਰ ਵਾਰ ਨਿਸ਼ਾਨਾ ?ਕਿਸਦੀ ਹਿਮਾਇਤ ‘ਚ ਭੁਗਤਣਗੇ ਜਲੰਧਰ ਦੇ ਡੇਰੇ ?
More news from Jalandhar and nearby areas
- ਆ ਚੱਕੋ ਐਮ ਐਲ ਏ ਸਾਬ ਨੇ ਕਹਿ ਦਿੱਤੀ ਵੱਡੀ ਗੱਲ ਕਹਿੰਦੇ ਹੁਣ ਬਣੂਗਾ ਪੰਜਾਬ ਹੀਰੋ1
- ਪੰਜਾਬ ਚ ਭਾਜਪਾ ਕਰਨ ਜਾ ਰਹੀ ਹੈ ਵੱਡਾ ਉਲਟਫੇਰ, ਮਨਜੀਤ ਬਾਲੀ ਤੱਲ੍ਹਣ #ਬੀਜੇਪੀ #loksabha #ਜਲੰਧਰ #ਪੰਜਾਬ Bharatiya Janata Party (BJP) Narendra Modi1
- ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੇ ਪਾਈ ਵੋਟ ! ਕਹਿੰਦੇ,'ਜਲੰਧਰ ਸ਼ਹਿਰ 'ਚ ਚੰਨੀ ਦੀ ਲਹਿਰ" !1
- ਜਲੰਧਰ 'ਚ BJP ਵਰਕਰਾਂ 'ਚ ਭਾਰੀ ਉਤਸ਼ਾਹ, ਉਮੀਦਵਾਰ Sushil Rinku ਨੇ ਵਰਕਰਾਂ ਦੇ ਨਾਲ ਤਸਵੀਰ ਕੀਤੀ ਸਾਂਝੀ1
- ਨਿਰਪੱਖ ਚੋਣ ਕਰਵਾਉਣ ਲਈ ਕੀਤੇ ਜਾ ਰਹੇ ਖਾਸ ਪ੍ਰਬੰਧ, ਖਾਸ ਗੁਜਰਾਤ, ਕਰਨਾਟਕਾ ਅਤੇ ਹੋਰ ਵੀ ਕਈ ਆਖ ਵੱਖ ਸੂਬਿਆਂ ਤੋਂ ਪੰਜਾਬ ਪਹੁੰਚੇ ਸੁਰੱਖਿਆ ਮੁਲਾਜਮ, ਏਆਰਓ ਜਲੰਧਰ ਵੱਲੋਂ ਦਿੱਤੀ ਗਈ ਜਾਣਕਾਰੀ1
- ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ। ਉਥੇ ਹੀ ਜ਼ਿਲ੍ਹਾ ਜਲੰਧਰ ਦੇ ਕਸਬਾ ਅਲਾਵਲਪੁਰ ਵਿੱਚ ਵੀ ਸ਼ਾਂਤੀ ਪੂਰਵਕ ਚੋਣਾਂ ਸੰਪੰਨ ਹੋਈਆਂ। ਬਹੁਤ ਜਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਵੋਟਾਂ ਪਾਉਣ ਦੇ ਵਿੱਚ ਭਾਰੀ ਉਤਸਾਹ ਦਿਖਾਇਆ ਅਲਾਵਲਪੁਰ ਵਿੱਚ 5930 ਵਿਚੋ 3875 (66%) ਵੋਟਾਂ ਪਈਆਂ। ਜਿਆਦਾ ਗਰਮੀ ਹੋਣ ਦੇ ਕਾਰਨ ਡਿਊਟੀ ਕਰਦੇ ਹੋਏ ਬੀ.ਐਲ.ਓ ਚੱਕਰ ਆਉਣ ਦੇ ਕਾਰਨ ਡਿੱਗ ਪਏ ਉਥੇ ਕੰਮ ਕਰਦੇ ਹੋਏ ਆਸ਼ਾ ਵਰਕਰਾਂ ਨੇ ਉਨਾਂ ਨੂੰ ਉਠਾ ਕੇ ਫਰਸਟਏਡ ਦਿੱਤੀ। ਵੱਖ ਵੱਖ ਪਾਰਟੀਆਂ ਦੇ ਪੂਲਿੰਗ ਬੂਥਾਂ ਤੇ ਜਿਆਦਾ ਗਰਮੀ ਪੈਣ ਦੇ ਕਾਰਨ ਉਹਨਾਂ ਦੇ ਮੈਂਬਰ ਵੀ ਕੁਝ ਸਮੇਂ ਬਾਅਦ ਇਧਰ ਉਧਰ ਘੁੰਮਣ ਲੱਗੇ।ਉੱਥੇ ਹੀ ਨਿਰਮਲ ਕੁਟੀਆ ਵਲੋਂ ਵੋਟ ਪਾਉਣ ਆਏ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਛਬੀਲ ਦੇ ਲੰਗਰ ਲਗਾਏ ਗਏ। ਇਸ ਲੰਗਰ ਦੇ ਵਿੱਚ ਕਨੇਡਾ ਤੋਂ ਆਏ ਗੁਰਪ੍ਰੀਤ ਸਿੰਘ ਸੋਨੀ ਜੀ ਦਾ ਸਭ ਤੋਂ ਵੱਡਾ ਸਹਿਯੋਗ ਰਿਹਾ।1
- ਸ.ਚਰਨਜੀਤ ਸਿੰਘ ਚੰਨੀ ਵਲੋ ਜਲੰਧਰ ਦੇ ਲੋਕਾ ਨੂ ਆਪਿਲ ॥1
- ਜਲੰਧਰ ਵੈਸਟ ਹਲਕੇ ਚ ਪਹੁੰਚੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ, ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਕਹੀ ਇਹ ਗੱਲ1