logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ

3 hrs ago
user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਖੰਨਾ, ਲੁਧਿਆਣਾ, ਪੰਜਾਬ•
3 hrs ago

ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ

More news from ਪੰਜਾਬ and nearby areas
  • ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ
    1
    ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    3 hrs ago
  • 11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ shergill property nabha contact 9781100170 ,7717326565
    1
    11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ
shergill property nabha contact 9781100170 ,7717326565
    user_Darshan Singh
    Darshan Singh
    ਅਮਰਗੜ੍ਹ, ਮਲੇਰਕੋਟਲਾ, ਪੰਜਾਬ•
    3 hrs ago
  • S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ ਇਥੇ ਹਰ ਤਰਾਂ ਦੀਆਂ ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,9781100170
    1
    S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ
ਇਥੇ ਹਰ ਤਰਾਂ ਦੀਆਂ  ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,9781100170
    user_Land property group nabha
    Land property group nabha
    ਨਾਭਾ, ਪਟਿਆਲਾ, ਪੰਜਾਬ•
    7 hrs ago
  • ਕੁਰਾਲੀ ਵਿਖੇ 01 ਦਸੰਬਰ ਨੂੰ ਪੁੱਜਣਗੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜੇ ਨਵੇਂ ਲਾਭਪਾਤਰੀਆਂ ਦੀ ਰਾਸ਼ੀ ਜਾਰੀ ਕਰਨਗੇ- ਗੋਲਡੀ ਨਵੀਂ ਅਨਾਜ ਮੰਡੀ, ਕੁਰਾਲੀ ਵਿਖੇ ਕੀਤੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮਾਤਾਵਾਂ-ਭੈਣਾਂ ਨੂੰ ਸੰਬੋਧਨ ਕਰਨਗੇ ਅਤੇ ਯੋਜਨਾ ਤਹਿਤ ਨਵੇਂ ਜੁੜੇ ਲਾਭਪਾਤਰੀਆਂ ਨੂੰ ਸਕੀਮ ਦੀ ਰਾਸ਼ੀ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ। ਸ. ਗੋਲਡੀ ਨੇ ਹਲਕਾ ਖਰੜ ਦੀਆਂ ਸਮੂਹ ਮਾਤਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਕਾਰਡ ਦੀ ਸਹੂਲਤ ਸ਼ਾਮਲ ਹੈ। ਇਸੇ ਤਰ੍ਹਾਂ ਮਾਵਾਂ-ਭੈਣਾਂ ਲਈ ਸ਼ੁਰੂ ਕੀਤੀ ਗਈ ਸਤਿਕਾਰ ਯੋਜਨਾ ਤਹਿਤ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਗੁਰਸ਼ਰਨ ਸਿੰਘ, ਰਾਣਾ ਕੁਸ਼ਲਪਾਲ, ਗੁਰਿੰਦਰ ਸਿੰਘ ਸਰਪੰਚ, ਅਮਨਦੀਪ ਸਿੰਘ ਰੌਕੀ, ਜਗਜੀਤ ਸਿੰਘ ਜੱਗੀ, ਸਤਵਿੰਦਰ ਸਿੰਘ, ਸੁਰਿੰਦਰ ਧੀਮਾਨ, ਰਾਜ ਗਿੱਲ, ਸੰਜੀਵ ਵਿਰਦੀ, ਸੁਰਿੰਦਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।
    1
    ਕੁਰਾਲੀ ਵਿਖੇ 01 ਦਸੰਬਰ ਨੂੰ ਪੁੱਜਣਗੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ 
ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜੇ ਨਵੇਂ ਲਾਭਪਾਤਰੀਆਂ ਦੀ ਰਾਸ਼ੀ ਜਾਰੀ ਕਰਨਗੇ- ਗੋਲਡੀ
ਨਵੀਂ ਅਨਾਜ ਮੰਡੀ, ਕੁਰਾਲੀ ਵਿਖੇ ਕੀਤੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮਾਤਾਵਾਂ-ਭੈਣਾਂ ਨੂੰ ਸੰਬੋਧਨ ਕਰਨਗੇ ਅਤੇ ਯੋਜਨਾ ਤਹਿਤ ਨਵੇਂ ਜੁੜੇ ਲਾਭਪਾਤਰੀਆਂ ਨੂੰ ਸਕੀਮ ਦੀ ਰਾਸ਼ੀ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ।
ਸ. ਗੋਲਡੀ ਨੇ ਹਲਕਾ ਖਰੜ ਦੀਆਂ ਸਮੂਹ ਮਾਤਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਕਾਰਡ ਦੀ ਸਹੂਲਤ ਸ਼ਾਮਲ ਹੈ। ਇਸੇ ਤਰ੍ਹਾਂ ਮਾਵਾਂ-ਭੈਣਾਂ ਲਈ ਸ਼ੁਰੂ ਕੀਤੀ ਗਈ ਸਤਿਕਾਰ ਯੋਜਨਾ ਤਹਿਤ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਗੁਰਸ਼ਰਨ ਸਿੰਘ, ਰਾਣਾ ਕੁਸ਼ਲਪਾਲ, ਗੁਰਿੰਦਰ ਸਿੰਘ ਸਰਪੰਚ, ਅਮਨਦੀਪ ਸਿੰਘ ਰੌਕੀ, ਜਗਜੀਤ ਸਿੰਘ ਜੱਗੀ, ਸਤਵਿੰਦਰ ਸਿੰਘ, ਸੁਰਿੰਦਰ ਧੀਮਾਨ, ਰਾਜ ਗਿੱਲ, ਸੰਜੀਵ ਵਿਰਦੀ, ਸੁਰਿੰਦਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    42 min ago
  • ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ #PunjabUpdate #PoliticalNews #PunjabPolitics #punjabkhabar24 #BikramMajithia #ShiromaniAkaliDal
    1
    ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ 
ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ 
#PunjabUpdate #PoliticalNews #PunjabPolitics #punjabkhabar24 #BikramMajithia #ShiromaniAkaliDal
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    4 hrs ago
  • 16,670 MW ਬਿਜਲੀ ਦੀ ਪੂਰਤੀ ਅਤੇ ਨਿਰੰਤਰ ਸਪਲਾਈ ਤੇ ਕੀ ਹੈ ਵਿਚਾਰ?
    1
    16,670 MW ਬਿਜਲੀ ਦੀ ਪੂਰਤੀ ਅਤੇ ਨਿਰੰਤਰ ਸਪਲਾਈ ਤੇ ਕੀ ਹੈ ਵਿਚਾਰ?
    user_Vishal Sharda PRESS
    Vishal Sharda PRESS
    Journalist ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    10 hrs ago
  • नमस्कार आप देख रहे है नारियल के इतिहास और रहस्य जो आप लोगों को नहीं पटा rajkumar
    1
    नमस्कार आप देख रहे है नारियल के इतिहास और रहस्य जो आप लोगों को नहीं पटा rajkumar
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    17 hrs ago
  • नमस्कार श्री राम कथा के सातवे दिन djjs द्वारा कराया गया जलाँधर मै
    3
    नमस्कार श्री राम कथा के सातवे दिन djjs द्वारा कराया गया जलाँधर मै
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.