Shuru
Apke Nagar Ki App…
ਇੱਕ ਵੱਡੀ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਤਿੰਨ ਮੁਲਜ਼ਮਾਂ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਸੋਲਾ ਸਿੰਘ ਉਰਫ਼ ਸੋਨੂੰ ਅਤੇ ਕਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 915 ਗ੍ਰਾਮ ICE (ਮੈਥੈਮਫੇਟਾਮਾਈਨ), 5 ਪਿਸਟਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵੰਡ ਲਈ ਸਥਾਨਕ ਹੈਂਡਲਰ ਵਜੋਂ ਕੰਮ ਕਰ ਰਹੇ ਸਨ। ਇਸ ਸਬੰਧ ਵਿੱਚ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। #GangstranTeVaar #YudhNashianVirudh
FASTWAY PUNJAB NEWS

More news from ਪੰਜਾਬ and nearby areas
- Post by ਜਸਕਰਨ ਸਿੰਘ1
- ਡਰੋਨ ਰਾਹੀਂ ਹਥਿ'ਆਰ ਤੇ ਨਸ਼ਿ'ਆਂ ਦੀ ਤਸਕਰੀ ਬੇਨਕਾਬ, ਪੁਲਿਸ ਨੇ ਕੀਤੇ ਕਈ ਵੱਡੇ ਖੁਲਾਸੇ ਦੇਖੋ ਤਸਵੀਰਾਂ #Punjab24News #AmritsarPolice #PunjabPolice #DroneSmuggling #WarAgainstDrugs #DrugFreePunjab #GangsterCrackdown #BorderSecurity #Ferozepur #CrimeNews #PunjabNews1
- ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ1
- ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ACTIVA ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ 1 ਕਾਬੂ1
- Post by Mukesh Bihari1
- ਪੁਰਾਣੀ ਰੰਜਿਸ਼ ਬਣੀ ਨੌਜਵਾਨ ਦੇ ਕਤਲ ਕਾਰਣ ਮੌਕੇ ਤੇ ਪੁੱਜੇ ਵੱਡੇ ਪੁਲਿਸ ਅਧਿਕਾਰੀ ਨੇ ਕੀਤੇ ਵੱਡੇ ਖੁਲਾਸੇ ਦੇਖੋ ਵੀਡੀਓ1
- Indian Institute of Management Amritsar ਨੇ EMBA ਦੇ 6ਵੇਂ ਬੈਚ ਲਈ ਦਾਖਲੇ ਖੋਲ੍ਹੇ, ਵਿਦੇਸ਼ੀ ਇਮਰਸ਼ਨ ਸਮੇਤ ਖਾਸ ਪ੍ਰੋਗਰਾਮ #Punjab24News #IIMAmritsar #EMBA2026 #Amritsar #Amritsarnews #ExecutiveMBA #MBAAdmissions #StudyInIndia #CareerGrowth #LeadershipSkills #GlobalLearning #HigherEducation #BusinessLeaders1
- Post by The Virsa Tv1
- ਬਰਾਮਦ ਪਿਸਟਲ ਅਤੇ ਆਇਸ ਡਰੱਗ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ।1