logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ

13 hrs ago
user_FASTWAY PUNJAB NEWS
FASTWAY PUNJAB NEWS
Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
13 hrs ago

ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ

More news from ਪੰਜਾਬ and nearby areas
  • ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ACTIVA ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ 1 ਕਾਬੂ
    1
    ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ACTIVA ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ 1 ਕਾਬੂ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    14 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • AMRITSAR में दुर्गियाना मंदिर चौकी इंचार्ज शिव शर्मा का सम्मान, विश्व हिंदू रक्षा संघ के राष्ट्रीय उपाध्यक्ष राजेंद्र शर्मा ने किया सम्मानित। #Amritsar #DurgianaTemple #PunjabNews #Respect #YGTVPUNJAB
    1
    AMRITSAR में दुर्गियाना मंदिर चौकी इंचार्ज शिव शर्मा का सम्मान, विश्व हिंदू रक्षा संघ के राष्ट्रीय उपाध्यक्ष राजेंद्र शर्मा ने किया सम्मानित।
#Amritsar #DurgianaTemple #PunjabNews #Respect #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    19 hrs ago
  • ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    1
    ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    9 hrs ago
  • ਸਰਕਾਰੀ ਸਕੂਲ ਦੇ ਅਧਿਆਪਕ ਨੇ ਪੰਜਵੀਂ ਕਲਾਸ ਦੇ ਬੱਚੇ ਦੇ ਵਿਕਟਾ ਮਾਰ ਮਾਰ ਪਾ ਦਿੱਤੀਆਂ ਲਾਸ਼ਾਂ।
    1
    ਸਰਕਾਰੀ ਸਕੂਲ ਦੇ ਅਧਿਆਪਕ ਨੇ ਪੰਜਵੀਂ ਕਲਾਸ ਦੇ ਬੱਚੇ ਦੇ ਵਿਕਟਾ ਮਾਰ ਮਾਰ ਪਾ ਦਿੱਤੀਆਂ ਲਾਸ਼ਾਂ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    11 hrs ago
  • Indian Institute of Management Amritsar ਨੇ EMBA ਦੇ 6ਵੇਂ ਬੈਚ ਲਈ ਦਾਖਲੇ ਖੋਲ੍ਹੇ, ਵਿਦੇਸ਼ੀ ਇਮਰਸ਼ਨ ਸਮੇਤ ਖਾਸ ਪ੍ਰੋਗਰਾਮ #Punjab24News #IIMAmritsar #EMBA2026 #Amritsar #Amritsarnews #ExecutiveMBA #MBAAdmissions #StudyInIndia #CareerGrowth #LeadershipSkills #GlobalLearning #HigherEducation #BusinessLeaders
    1
    Indian Institute of Management Amritsar ਨੇ EMBA ਦੇ 6ਵੇਂ ਬੈਚ ਲਈ ਦਾਖਲੇ ਖੋਲ੍ਹੇ, ਵਿਦੇਸ਼ੀ ਇਮਰਸ਼ਨ ਸਮੇਤ ਖਾਸ ਪ੍ਰੋਗਰਾਮ
#Punjab24News #IIMAmritsar
#EMBA2026 #Amritsar #Amritsarnews
#ExecutiveMBA
#MBAAdmissions
#StudyInIndia
#CareerGrowth
#LeadershipSkills
#GlobalLearning
#HigherEducation
#BusinessLeaders
    user_Punjab 24 News
    Punjab 24 News
    Media Amritsar -I, Punjab•
    13 hrs ago
  • ਬਰਾਮਦ ਪਿਸਟਲ ਅਤੇ ਆਇਸ ਡਰੱਗ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ।
    1
    ਬਰਾਮਦ ਪਿਸਟਲ ਅਤੇ ਆਇਸ ਡਰੱਗ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    19 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.