logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਹੋਰ ਨਹੀ ਸਹਿਣ ਕਰਾਂਗੇ ਨਿਜ਼ੀ ਸਕੂਲਾਂ ਦੀ ਧੱਕੇਸ਼ਾਹੀ - ਭੰਡਾਲ/ਬਾਈ ਨਛੱਤਰ ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।

7 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
7 hrs ago

ਹੋਰ ਨਹੀ ਸਹਿਣ ਕਰਾਂਗੇ ਨਿਜ਼ੀ ਸਕੂਲਾਂ ਦੀ ਧੱਕੇਸ਼ਾਹੀ - ਭੰਡਾਲ/ਬਾਈ ਨਛੱਤਰ ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।

More news from ਪੰਜਾਬ and nearby areas
  • ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    1
    ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    7 hrs ago
  • ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest
    1
    ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ
#Punjab24News #JalandharMC
#MunicipalWorkersProtest
#JalandharNews
#PunjabNews
#EmployeesStrike
#ProtestUpdate
#CivicIssues
#WorkersRights
#PunjabProtest
    user_Punjab 24 News
    Punjab 24 News
    Media Jalandhar - I, Punjab•
    5 hrs ago
  • ​ਭੁਲੱਥ ਦੇ 16 ਸਾਲਾ ਸ਼ੇਰ ਮਾਦਵ ਕਪੂਰ ਨੇ ਜਿੱਤਿਆ ਸਭ ਦਾ ਦਿਲ! 🦁💪 ​ਖੇਡਾਂ ਸਿਰਫ ਹਾਰ-ਜਿੱਤ ਦਾ ਨਾਂ ਨਹੀਂ, ਬਲਕਿ ਜਜ਼ਬੇ ਅਤੇ ਸਿੱਖਣ ਦਾ ਨਾਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ 3rd ਗੋਗਨਾ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿੱਚ, ਜਿੱਥੇ ਭੁਲੱਥ ਦੇ ਹੋਣਹਾਰ ਨੌਜਵਾਨ ਮਾਦਵ ਕਪੂਰ ਨੇ ਆਪਣੀ ਹਿੰਮਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ​🔥 ਵੱਡੀ ਚੁਣੌਤੀ, ਵੱਡਾ ਜੇਰਾ ​ਸਿਰਫ਼ 16 ਸਾਲ ਦੀ ਉਮਰ ਵਿੱਚ ਮਾਦਵ ਨੇ ਆਪਣੇ ਤੋਂ ਕਿਤੇ ਵੱਧ ਉਮਰ ਦੇ 23 ਸਾਲਾਂ ਕੈਟਾਗਰੀ ਦੇ ਖਿਡਾਰੀਆਂ ਨਾਲ ਲੋਹਾ ਲੈਣ ਦਾ ਫੈਸਲਾ ਕੀਤਾ। ਜਦੋਂ ਮੁਕਾਬਲਾ ਫਸਵਾਂ ਹੋਇਆ ਅਤੇ ਪ੍ਰਦਰਸ਼ਨ ਉਮੀਦ ਮੁਤਾਬਕ ਬਰਾਬਰ ਨਾ ਰਿਹਾ, ਤਾਂ ਮਾਦਵ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਿਆ।
    1
    ​ਭੁਲੱਥ ਦੇ 16 ਸਾਲਾ ਸ਼ੇਰ ਮਾਦਵ ਕਪੂਰ ਨੇ ਜਿੱਤਿਆ ਸਭ ਦਾ ਦਿਲ! 🦁💪
​ਖੇਡਾਂ ਸਿਰਫ ਹਾਰ-ਜਿੱਤ ਦਾ ਨਾਂ ਨਹੀਂ, ਬਲਕਿ ਜਜ਼ਬੇ ਅਤੇ ਸਿੱਖਣ ਦਾ ਨਾਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ 3rd ਗੋਗਨਾ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿੱਚ, ਜਿੱਥੇ ਭੁਲੱਥ ਦੇ ਹੋਣਹਾਰ ਨੌਜਵਾਨ ਮਾਦਵ ਕਪੂਰ ਨੇ ਆਪਣੀ ਹਿੰਮਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
​🔥 ਵੱਡੀ ਚੁਣੌਤੀ, ਵੱਡਾ ਜੇਰਾ
​ਸਿਰਫ਼ 16 ਸਾਲ ਦੀ ਉਮਰ ਵਿੱਚ ਮਾਦਵ ਨੇ ਆਪਣੇ ਤੋਂ ਕਿਤੇ ਵੱਧ ਉਮਰ ਦੇ 23 ਸਾਲਾਂ ਕੈਟਾਗਰੀ ਦੇ ਖਿਡਾਰੀਆਂ ਨਾਲ ਲੋਹਾ ਲੈਣ ਦਾ ਫੈਸਲਾ ਕੀਤਾ। ਜਦੋਂ ਮੁਕਾਬਲਾ ਫਸਵਾਂ ਹੋਇਆ ਅਤੇ ਪ੍ਰਦਰਸ਼ਨ ਉਮੀਦ ਮੁਤਾਬਕ ਬਰਾਬਰ ਨਾ ਰਿਹਾ, ਤਾਂ ਮਾਦਵ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਿਆ।
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    19 hrs ago
  • ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
    1
    ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    13 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ
    1
    ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ
ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ACTIVA ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ 1 ਕਾਬੂ
    1
    ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ACTIVA ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ 1 ਕਾਬੂ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |
    1
    ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ  ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.