Shuru
Apke Nagar Ki App…
ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
Phagwara city live
ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
More news from Punjab and nearby areas
- ਪੁਲਿਸ ਤੇ ਨਗਰ ਨਿਗਮ ਦੀ ਸਾਂਝੀ ਕਾਰਵਾਈ, ਗੈਰ-ਕਾਨੂੰਨੀ ਸਥਾਪਨਾ ਖ਼ਿਲਾਫ਼ ਐਕਸ਼ਨ ਵੇਖੋ ਤਸਵੀਰਾਂ #Punjab24News #JalandharNews #WarOnDrugs #PunjabPolice #AntiDrugDrive #IllegalConstruction #MunicipalAction #CrimeControl #PunjabNews #BreakingNews #DrugFreePunjab1
- ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |1
- Post by Vikas1
- ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ1
- ਐਸ ਐਸ ਪੀ ਸ੍ਰੀ ਅਜੇ ਗਾਧੀ ਨੇ ਸਾਝੀ ਕੀਤੀ ਅਹਿਮ ਜਾਣਕਾਰੀ1
- Post by Mantej Singh Jatana1
- ਨ'ਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ SSP ਵੱਲੋਂ ਸਮਰਾਲਾ ਦੇ ਨ'ਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ,ਵੇਖੋ ਤਸਵੀਰਾਂ #Punjab24News #WarAgainstDrugs #KhannaPolice #DrugFreePunjab #SayNoToDrugs #PunjabNews #Samrala #YouthAwareness #AddictionRecovery #PoliceInitiative #HealthyPunjab1
- ਪੁਲਿਸ ਦੀ ਕਾਰਵਾਈ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ DSP (D) ਗੁਰਪ੍ਰੀਤ ਸਿੰਘ ਰਾਤ 12 ਵਜੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਰਸ਼ ਉਮਰੀਆਣਾ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ। "ਮੇਰੇ ਉੱਤੇ ਹਮਲਾ ਹੋਇਆ ਹੈ, ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਨਸਾਫ਼ ਲਈ SSP ਦਫ਼ਤਰ ਦੇ ਬਾਹਰ ਬੈਠਾ ਹਾਂ।" — ਅਰਸ਼ ਉਮਰੀਆਣਾ (ਸੋਸ਼ਲ ਮੀਡੀਆ ਲਾਈਵ ਦੌਰਾਨ)1
- ਬੀਤੇ ਦਿਨੀਂ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸ ਮਲਵਿੰਦਰ ਸਿੰਘ ਕੰਗ ਵੱਲੋਂ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਇੱਕ ਸਟੇਜ ਤੇ ਪੰਜ ਲੱਖ ਦੀ ਲਾਗਤ ਨਾਲ ਬਣੇ ਸੈੱਡ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਰਗਾਹ ਦੇ ਸਲਾਨਾ ਉਰਸ ਮੌਕੇ ਮੈਂਬਰ ਪਾਰਲੀਮੈਂਟ ਸ ਮਲਵਿੰਦਰ ਸਿੰਘ ਕੰਗ ਵੱਲੋਂ ਇਸ ਸੈੱਡ ਨੂੰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਐਮ ਪੀ ਫੰਡ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਬਲਾਕ ਪ੍ਰਧਾਨ ਤਰਨਪ੍ਰੀਤ ਸਿੰਘ ਹੈਪੀ ਜਕੜਮਾਜਰਾ, ਖਿਜ਼ਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ ਮੋਹਾਲੀ,ਘੁੰਮਣ ਸਾਹਬ, ਐਸ ਸੀ ਵਿੰਗ ਪ੍ਰਧਾਨ ਮਨਦੀਪ ਸਿੰਘ ,ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਸਰਪੰਚ ਦਲਵੀਰ ਸਿੰਘ, ਨੌਜਵਾਨ ਯੂਥ ਆਗੂ ਧਰਮਿੰਦਰ ਸਿੰਘ ਮਾਣਕਪੁਰ ਅਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦਾ ਸਮੂਹ ਸਟਾਫ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਸਰਪੰਚ, ਪ੍ਰਮੁੱਖ ਵਿਅਕਤੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।1