logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

‘ਵਾਰਿਸ ਪੰਜਾਬ’ ਦੇ ਆਗੂ ਅਰਸ਼ ਉਮਰੀਆਣਾ ’ਤੇ ਕੋਟ ਈਸੇ ਖਾਂ ਵਿਖੇ ਜਾਨਲੇਵਾ ਹਮਲਾ ਪੁਲਿਸ ਦੀ ਕਾਰਵਾਈ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ DSP (D) ਗੁਰਪ੍ਰੀਤ ਸਿੰਘ ਰਾਤ 12 ਵਜੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਰਸ਼ ਉਮਰੀਆਣਾ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ। "ਮੇਰੇ ਉੱਤੇ ਹਮਲਾ ਹੋਇਆ ਹੈ, ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਨਸਾਫ਼ ਲਈ SSP ਦਫ਼ਤਰ ਦੇ ਬਾਹਰ ਬੈਠਾ ਹਾਂ।" — ਅਰਸ਼ ਉਮਰੀਆਣਾ (ਸੋਸ਼ਲ ਮੀਡੀਆ ਲਾਈਵ ਦੌਰਾਨ)

5 hrs ago
user_Rozana khabarsar tv
Rozana khabarsar tv
Local News Reporter ਮੋਗਾ, ਮੋਗਾ, ਪੰਜਾਬ•
5 hrs ago

‘ਵਾਰਿਸ ਪੰਜਾਬ’ ਦੇ ਆਗੂ ਅਰਸ਼ ਉਮਰੀਆਣਾ ’ਤੇ ਕੋਟ ਈਸੇ ਖਾਂ ਵਿਖੇ ਜਾਨਲੇਵਾ ਹਮਲਾ ਪੁਲਿਸ ਦੀ ਕਾਰਵਾਈ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ DSP (D) ਗੁਰਪ੍ਰੀਤ ਸਿੰਘ ਰਾਤ 12 ਵਜੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਰਸ਼ ਉਮਰੀਆਣਾ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ। "ਮੇਰੇ ਉੱਤੇ ਹਮਲਾ ਹੋਇਆ ਹੈ, ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਨਸਾਫ਼ ਲਈ SSP ਦਫ਼ਤਰ ਦੇ ਬਾਹਰ ਬੈਠਾ ਹਾਂ।" — ਅਰਸ਼ ਉਮਰੀਆਣਾ (ਸੋਸ਼ਲ ਮੀਡੀਆ ਲਾਈਵ ਦੌਰਾਨ)

More news from ਪੰਜਾਬ and nearby areas
  • ਪੁਲਿਸ ਦੀ ਕਾਰਵਾਈ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ DSP (D) ਗੁਰਪ੍ਰੀਤ ਸਿੰਘ ਰਾਤ 12 ਵਜੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਰਸ਼ ਉਮਰੀਆਣਾ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ। "ਮੇਰੇ ਉੱਤੇ ਹਮਲਾ ਹੋਇਆ ਹੈ, ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਨਸਾਫ਼ ਲਈ SSP ਦਫ਼ਤਰ ਦੇ ਬਾਹਰ ਬੈਠਾ ਹਾਂ।" — ਅਰਸ਼ ਉਮਰੀਆਣਾ (ਸੋਸ਼ਲ ਮੀਡੀਆ ਲਾਈਵ ਦੌਰਾਨ)
    1
    ਪੁਲਿਸ ਦੀ ਕਾਰਵਾਈ:
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ DSP (D) ਗੁਰਪ੍ਰੀਤ ਸਿੰਘ ਰਾਤ 12 ਵਜੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅਰਸ਼ ਉਮਰੀਆਣਾ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।
"ਮੇਰੇ ਉੱਤੇ ਹਮਲਾ ਹੋਇਆ ਹੈ, ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਨਸਾਫ਼ ਲਈ SSP ਦਫ਼ਤਰ ਦੇ ਬਾਹਰ ਬੈਠਾ ਹਾਂ।"
— ਅਰਸ਼ ਉਮਰੀਆਣਾ (ਸੋਸ਼ਲ ਮੀਡੀਆ ਲਾਈਵ ਦੌਰਾਨ)
    user_Rozana khabarsar tv
    Rozana khabarsar tv
    Local News Reporter ਮੋਗਾ, ਮੋਗਾ, ਪੰਜਾਬ•
    5 hrs ago
  • ਮਾਨਸਾ ਦੇ ਇੱਕ ਪਿੰਡ ਦਾ ਸਰਪੰਚ ਕਹਿੰਦਾ ਜਿਸ ਤਰ੍ਹਾਂ ਪਹਿਲਾਂ ਸਰਪੰਚ ਮਰੇ ਹਨ ਮੇਰਾ ਵੀ ਉਸੇ ਹੀ ਤਰ੍ਹਾਂ ਹਾਲ ਹੋਣਾ ਹੈ।
    1
    ਮਾਨਸਾ ਦੇ ਇੱਕ ਪਿੰਡ ਦਾ ਸਰਪੰਚ ਕਹਿੰਦਾ ਜਿਸ ਤਰ੍ਹਾਂ ਪਹਿਲਾਂ ਸਰਪੰਚ ਮਰੇ ਹਨ ਮੇਰਾ ਵੀ ਉਸੇ ਹੀ ਤਰ੍ਹਾਂ ਹਾਲ ਹੋਣਾ ਹੈ।
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    16 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    27 min ago
  • 📰 ਪੂਰੀ ਖ਼ਬਰ (Description / Details) ਆਮ ਆਦਮੀ ਪਾਰਟੀ (AAP) ਦੀ SC ਮਹਿਲਾ ਵਿੰਗ ਪ੍ਰਧਾਨ ਜਸਪ੍ਰੀਤ ਕੌਰ ਜੱਸੀ ਕਲਿਆਣ ਨੇ ਇੱਕ ਤਿੱਖਾ ਅਤੇ ਪ੍ਰਭਾਵਸ਼ਾਲੀ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਨਿਆਂ ਦੀ ਉਮੀਦ ਹੈ, ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨਾਲ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋ ਰਿਹਾ ਹੈ। ਜਸਪ੍ਰੀਤ ਕੌਰ ਨੇ ਇਸ ਮੌਕੇ ‘ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਵੀ ਕੀਤਾ ਕਿ ਉਹ ਸਖ਼ਤ ਕਾਰਵਾਈ ਅਤੇ ਨਿਆਂ ਦੇ ਪੱਖ ਵਿੱਚ ਖੜ੍ਹੇ ਹਨ। 📌 ਸਮੀਖਿਆ (Review) ਇਹ ਬਿਆਨ ਸਾਫ਼ ਦਰਸਾਉਂਦਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਧਾਰਮਿਕ ਭਾਵਨਾਵਾਂ ਅਤੇ ਨਿਆਂ ਦੇ ਮਸਲੇ ਬਹੁਤ ਸੰਵੇਦਨਸ਼ੀਲ ਹੋ ਚੁੱਕੇ ਹਨ। SC ਮਹਿਲਾ ਵਿੰਗ ਦਾ ਇਹ ਸਟੈਂਡ ਪਾਰਟੀ ਦੇ ਸਖ਼ਤ ਰੁਖ ਨੂੰ ਵੀ ਦਰਸਾਉਂਦਾ ਹੈ। 🧠 ਅੰਤਿਮ ਵਿਚਾਰ (Final Thoughts) ਬੇਅਦਬੀ ਵਰਗੇ ਮਾਮਲਿਆਂ ‘ਚ ਸਖ਼ਤ ਕਾਨੂੰਨੀ ਕਾਰਵਾਈ ਹੀ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰ ਸਕਦੀ ਹੈ। ਰਾਜਨੀਤਿਕ ਬਿਆਨਾਂ ਤੋਂ ਅੱਗੇ ਵਧ ਕੇ ਜਮੀਨੀ ਕਾਰਵਾਈ ਸਭ ਤੋਂ ਜ਼ਰੂਰੀ ਹੈ। 🔍 ਪੋਲ ਸਵਾਲ (Poll Question) 👉 ਕੀ ਤੁਸੀਂ ਸੋਚਦੇ ਹੋ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ? 🔘 ਹਾਂ 🔘 ਨਹੀਂ 🔘 ਪੂਰੀ ਜਾਂਚ ਤੋਂ ਬਾਅਦ ਹੀ ਫੈਸਲਾ 💬 ਰਿਐਕਸ਼ਨ ਸਵਾਲ (Reaction Question) 👉 ਇਸ ਬਿਆਨ ਬਾਰੇ ਤੁਹਾਡੀ ਰਾਏ ਕੀ ਹੈ? ਕੀ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ? ⚠️ ਡਿਸਕਲੇਮਰ ਇਹ ਪੋਸਟ ਸਿਰਫ਼ ਜਾਣਕਾਰੀ ਅਤੇ ਰਾਜਨੀਤਿਕ ਬਿਆਨ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਵਿਅਕਤੀ ਜਾਂ ਪਾਰਟੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਉਦੇਸ਼ ਨਹੀਂ ਹੈ। ਪਾਠਕ ਆਪਣੀ ਸਮਝ ਅਨੁਸਾਰ ਵਿਚਾਰ ਬਣਾਉਣ। 🏷️ ਹੈਸ਼ਟੈਗਸ (5) #BhagwantMann #AAPPunjab #SCWomensWing #PunjabNews #JusticeForAll
    1
    📰 ਪੂਰੀ ਖ਼ਬਰ (Description / Details)
ਆਮ ਆਦਮੀ ਪਾਰਟੀ (AAP) ਦੀ SC ਮਹਿਲਾ ਵਿੰਗ ਪ੍ਰਧਾਨ ਜਸਪ੍ਰੀਤ ਕੌਰ ਜੱਸੀ ਕਲਿਆਣ ਨੇ ਇੱਕ ਤਿੱਖਾ ਅਤੇ ਪ੍ਰਭਾਵਸ਼ਾਲੀ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਸਮੂਹ ਸੰਗਤ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਨਿਆਂ ਦੀ ਉਮੀਦ ਹੈ, ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨਾਲ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋ ਰਿਹਾ ਹੈ।
ਜਸਪ੍ਰੀਤ ਕੌਰ ਨੇ ਇਸ ਮੌਕੇ ‘ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਵੀ ਕੀਤਾ ਕਿ ਉਹ ਸਖ਼ਤ ਕਾਰਵਾਈ ਅਤੇ ਨਿਆਂ ਦੇ ਪੱਖ ਵਿੱਚ ਖੜ੍ਹੇ ਹਨ।
📌 ਸਮੀਖਿਆ (Review)
ਇਹ ਬਿਆਨ ਸਾਫ਼ ਦਰਸਾਉਂਦਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਧਾਰਮਿਕ ਭਾਵਨਾਵਾਂ ਅਤੇ ਨਿਆਂ ਦੇ ਮਸਲੇ ਬਹੁਤ ਸੰਵੇਦਨਸ਼ੀਲ ਹੋ ਚੁੱਕੇ ਹਨ। SC ਮਹਿਲਾ ਵਿੰਗ ਦਾ ਇਹ ਸਟੈਂਡ ਪਾਰਟੀ ਦੇ ਸਖ਼ਤ ਰੁਖ ਨੂੰ ਵੀ ਦਰਸਾਉਂਦਾ ਹੈ।
🧠 ਅੰਤਿਮ ਵਿਚਾਰ (Final Thoughts)
ਬੇਅਦਬੀ ਵਰਗੇ ਮਾਮਲਿਆਂ ‘ਚ ਸਖ਼ਤ ਕਾਨੂੰਨੀ ਕਾਰਵਾਈ ਹੀ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰ ਸਕਦੀ ਹੈ। ਰਾਜਨੀਤਿਕ ਬਿਆਨਾਂ ਤੋਂ ਅੱਗੇ ਵਧ ਕੇ ਜਮੀਨੀ ਕਾਰਵਾਈ ਸਭ ਤੋਂ ਜ਼ਰੂਰੀ ਹੈ।
🔍 ਪੋਲ ਸਵਾਲ (Poll Question)
👉 ਕੀ ਤੁਸੀਂ ਸੋਚਦੇ ਹੋ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ?
🔘 ਹਾਂ
🔘 ਨਹੀਂ
🔘 ਪੂਰੀ ਜਾਂਚ ਤੋਂ ਬਾਅਦ ਹੀ ਫੈਸਲਾ
💬 ਰਿਐਕਸ਼ਨ ਸਵਾਲ (Reaction Question)
👉 ਇਸ ਬਿਆਨ ਬਾਰੇ ਤੁਹਾਡੀ ਰਾਏ ਕੀ ਹੈ? ਕੀ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ?
⚠️ ਡਿਸਕਲੇਮਰ
ਇਹ ਪੋਸਟ ਸਿਰਫ਼ ਜਾਣਕਾਰੀ ਅਤੇ ਰਾਜਨੀਤਿਕ ਬਿਆਨ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਵਿਅਕਤੀ ਜਾਂ ਪਾਰਟੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਉਦੇਸ਼ ਨਹੀਂ ਹੈ। ਪਾਠਕ ਆਪਣੀ ਸਮਝ ਅਨੁਸਾਰ ਵਿਚਾਰ ਬਣਾਉਣ।
🏷️ ਹੈਸ਼ਟੈਗਸ (5)
#BhagwantMann #AAPPunjab #SCWomensWing #PunjabNews #JusticeForAll
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    15 hrs ago
  • ਕੋਟਕਪੂਰਾ ਪੁਲਿਸ ਵਲੋਂ ਲੁੱ.ਟ ਖੋ/ਹ ਦੀ ਯੋਜਨਾ ਬਣਾਉਂਦੇ ਹਥਿ-ਆਰਾਂ ਸਣੇ 5 ਬਦ.ਮਾਸ਼ ਕਾਬੂ। #Faridkotnews
    1
    ਕੋਟਕਪੂਰਾ ਪੁਲਿਸ ਵਲੋਂ ਲੁੱ.ਟ ਖੋ/ਹ ਦੀ ਯੋਜਨਾ
ਬਣਾਉਂਦੇ ਹਥਿ-ਆਰਾਂ ਸਣੇ 5 ਬਦ.ਮਾਸ਼ ਕਾਬੂ।
#Faridkotnews
    user_Kumar Faridkot
    Kumar Faridkot
    ਫਰੀਦਕੋਟ, ਫਰੀਦਕੋਟ, ਪੰਜਾਬ•
    22 hrs ago
  • ਫਿਰੋਜ਼ਪੁਰ ਵਿਖੇ 24 ਅਪ੍ਰੈਲ ਦੀ ਰਾਤ 8 ਵਜੇ ਹੋਵੇਗੀ ਮੌਕ ਡਰਿੱਲ
    1
    ਫਿਰੋਜ਼ਪੁਰ ਵਿਖੇ 24 ਅਪ੍ਰੈਲ ਦੀ ਰਾਤ 8 ਵਜੇ ਹੋਵੇਗੀ ਮੌਕ ਡਰਿੱਲ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    16 hrs ago
  • ਆਪਣੀ ਹੀ ਬੇਟੀ ਤੋਂ ਕਰਵਾਉਂਦੀ ਸੀ ਗਲਤ ਕੰਮ,ਨੌਜਵਾਨ ਦਾ ਆਪਣੀ ਮਾਂ ਤੇ ਆਰੋਪ।
    1
    ਆਪਣੀ ਹੀ ਬੇਟੀ ਤੋਂ ਕਰਵਾਉਂਦੀ ਸੀ ਗਲਤ ਕੰਮ,ਨੌਜਵਾਨ ਦਾ ਆਪਣੀ ਮਾਂ ਤੇ ਆਰੋਪ।
    user_ਬੂਟਾ ਸਿੰਘ
    ਬੂਟਾ ਸਿੰਘ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    16 hrs ago
  • ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਵਿੱਚ ਚੱਲੀ ਗੋਲੀ ਇੱਕ ਨੌਜਵਾਨ ਦੀ ਬਾਂਹ ਦੇ ਉੱਪਰ ਲੱਗੀ ਗੋਲੀ ਹੋਇਆ ਗੰਭੀਰ ਜਖਮੀ
    1
    ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਵਿੱਚ ਚੱਲੀ ਗੋਲੀ ਇੱਕ ਨੌਜਵਾਨ ਦੀ ਬਾਂਹ ਦੇ ਉੱਪਰ ਲੱਗੀ ਗੋਲੀ ਹੋਇਆ ਗੰਭੀਰ ਜਖਮੀ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.