logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨੰਗਲ ਮੁੱਖ ਮਾਰਗ ਕਲੀਤਰਾ ਰੇਲਵੇ ਕਰਾਸਿੰਗ ਪੁਲ ਕੋਲ ਹੋਇਆ ਹਾਦਸਾ ਸੀਐਨਜੀ ਦੇ ਸਿਲੰਡਰਾਂ ਵਾਲੀ ਗੱਡੀ ਚੜੀ ਡਵਾਈਡਰ ਤੇ ਗੱਡੀ ਗਈ ਨੁਕਸਾਨੀ ਵੱਡਾ ਹਾਦਸਾ ਟਲਿਆ ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ

12 hrs ago
user_SANDEEP SHARMA
SANDEEP SHARMA
TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
12 hrs ago

ਨੰਗਲ ਮੁੱਖ ਮਾਰਗ ਕਲੀਤਰਾ ਰੇਲਵੇ ਕਰਾਸਿੰਗ ਪੁਲ ਕੋਲ ਹੋਇਆ ਹਾਦਸਾ ਸੀਐਨਜੀ ਦੇ ਸਿਲੰਡਰਾਂ ਵਾਲੀ ਗੱਡੀ ਚੜੀ ਡਵਾਈਡਰ ਤੇ ਗੱਡੀ ਗਈ ਨੁਕਸਾਨੀ ਵੱਡਾ ਹਾਦਸਾ ਟਲਿਆ ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ

More news from ਪੰਜਾਬ and nearby areas
  • ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਉਤਾਰਦੇ ਹੋਏ ਨੌਜਵਾਨ ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ
    9
    ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ  ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ  ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ  ਉਤਾਰਦੇ ਹੋਏ ਨੌਜਵਾਨ
ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    8 hrs ago
  • ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।
    1
    ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    9 hrs ago
  • Post by Mantej Singh Jatana
    1
    Post by Mantej Singh Jatana
    user_Mantej Singh Jatana
    Mantej Singh Jatana
    Farmer Khamanon, Fatehgarh Sahib•
    17 hrs ago
  • ਨ'ਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ SSP ਵੱਲੋਂ ਸਮਰਾਲਾ ਦੇ ਨ'ਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ,ਵੇਖੋ ਤਸਵੀਰਾਂ #Punjab24News #WarAgainstDrugs #KhannaPolice #DrugFreePunjab #SayNoToDrugs #PunjabNews #Samrala #YouthAwareness #AddictionRecovery #PoliceInitiative #HealthyPunjab
    1
    ਨ'ਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ SSP ਵੱਲੋਂ ਸਮਰਾਲਾ ਦੇ ਨ'ਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ,ਵੇਖੋ ਤਸਵੀਰਾਂ
#Punjab24News #WarAgainstDrugs
#KhannaPolice
#DrugFreePunjab
#SayNoToDrugs
#PunjabNews
#Samrala
#YouthAwareness
#AddictionRecovery
#PoliceInitiative
#HealthyPunjab
    user_Punjab 24 News
    Punjab 24 News
    Media Samrala, Ludhiana•
    2 hrs ago
  • ਬੀਤੇ ਦਿਨੀਂ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸ ਮਲਵਿੰਦਰ ਸਿੰਘ ਕੰਗ ਵੱਲੋਂ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਇੱਕ ਸਟੇਜ ਤੇ ਪੰਜ ਲੱਖ ਦੀ ਲਾਗਤ ਨਾਲ ਬਣੇ ਸੈੱਡ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਰਗਾਹ ਦੇ ਸਲਾਨਾ ਉਰਸ ਮੌਕੇ ਮੈਂਬਰ ਪਾਰਲੀਮੈਂਟ ਸ ਮਲਵਿੰਦਰ ਸਿੰਘ ਕੰਗ ਵੱਲੋਂ ਇਸ ਸੈੱਡ ਨੂੰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਐਮ ਪੀ ਫੰਡ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਬਲਾਕ ਪ੍ਰਧਾਨ ਤਰਨਪ੍ਰੀਤ ਸਿੰਘ ਹੈਪੀ ਜਕੜਮਾਜਰਾ, ਖਿਜ਼ਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ ਮੋਹਾਲੀ,ਘੁੰਮਣ ਸਾਹਬ, ਐਸ ਸੀ ਵਿੰਗ ਪ੍ਰਧਾਨ ਮਨਦੀਪ ਸਿੰਘ ,ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਸਰਪੰਚ ਦਲਵੀਰ ਸਿੰਘ, ਨੌਜਵਾਨ ਯੂਥ ਆਗੂ ਧਰਮਿੰਦਰ ਸਿੰਘ ਮਾਣਕਪੁਰ ਅਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦਾ ਸਮੂਹ ਸਟਾਫ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਸਰਪੰਚ, ਪ੍ਰਮੁੱਖ ਵਿਅਕਤੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।
    1
    ਬੀਤੇ ਦਿਨੀਂ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸ ਮਲਵਿੰਦਰ ਸਿੰਘ ਕੰਗ ਵੱਲੋਂ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਇੱਕ ਸਟੇਜ ਤੇ ਪੰਜ ਲੱਖ ਦੀ ਲਾਗਤ ਨਾਲ ਬਣੇ ਸੈੱਡ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਰਗਾਹ ਦੇ ਸਲਾਨਾ ਉਰਸ ਮੌਕੇ ਮੈਂਬਰ ਪਾਰਲੀਮੈਂਟ ਸ ਮਲਵਿੰਦਰ ਸਿੰਘ ਕੰਗ ਵੱਲੋਂ ਇਸ ਸੈੱਡ ਨੂੰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਐਮ ਪੀ ਫੰਡ ਵਿੱਚੋਂ ਜਾਰੀ ਕੀਤੀ ਗਈ ਸੀ। 
ਇਸ ਮੌਕੇ ਬਲਾਕ ਪ੍ਰਧਾਨ ਤਰਨਪ੍ਰੀਤ ਸਿੰਘ ਹੈਪੀ ਜਕੜਮਾਜਰਾ, ਖਿਜ਼ਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ ਮੋਹਾਲੀ,ਘੁੰਮਣ ਸਾਹਬ,  ਐਸ ਸੀ ਵਿੰਗ ਪ੍ਰਧਾਨ ਮਨਦੀਪ ਸਿੰਘ
,ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਸਰਪੰਚ ਦਲਵੀਰ ਸਿੰਘ, ਨੌਜਵਾਨ ਯੂਥ ਆਗੂ ਧਰਮਿੰਦਰ ਸਿੰਘ ਮਾਣਕਪੁਰ ਅਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦਾ ਸਮੂਹ ਸਟਾਫ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਸਰਪੰਚ, ਪ੍ਰਮੁੱਖ ਵਿਅਕਤੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    5 hrs ago
  • ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
    1
    ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    12 hrs ago
  • Post by Sajadahmed
    3
    Post by Sajadahmed
    user_Sajadahmed
    Sajadahmed
    Chef ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    21 hrs ago
  • ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ
    1
    ਸ੍ਰੀ ਅਨੰਦਪੁਰ ਸਾਹਿਬ 
ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.