logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸ੍ਰੀ ਅਨੰਦਪੁਰ ਸਾਹਿਬ ਸਾਊਦੀ ਅਰਬ ਦੇ ਇੱਕ ਹੋਟਲ ਦੀ ਦੀਵਾਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੂੰ ਹਟਾਉਣ ਵਾਲੇ ਨੌਜ਼ੁਆਨਾਂ ਦਾ ਸ੍ਰੋਮਣੀ ਕਮੇਟੀ ਵਲੋਂ ਕੀਤਾ ਵਿਸੇ਼ਸ਼ ਸਨਮਾਨ ਸਰਬੱਤ ਦਾ ਭਲਾ ਗਰੁੱਪ ਦੇ ਨੌਜ਼ੁਆਨਾਂ ਦਾ ਉਪਰਾਲਾ ਸ਼ਲਾਘਾਯੋਗ- ਭਾਈ ਚਾਵਲਾ ਬੀਤੇ ਛੇ ਸਾਲਾਂ ਤੋਂ ਅਰਬ ਦੇ ਦੇਸ਼ਾਂ ਵਿੱਚ ਕਰ ਰਹੇ ਹਾਂ ਸਮਾਜ ਭਲਾਈ ਅਤੇ ਗੁਰਮਤਿ ਦੇ ਕੰਮ- ਸੰਦੀਪ ਸਿੰਘ ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਉਤਾਰਦੇ ਹੋਏ ਨੌਜਵਾਨ ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ

8 hrs ago
user_SANDEEP SHARMA
SANDEEP SHARMA
TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
8 hrs ago
7fffd79e-7bb1-413d-bbf4-204fb77e8007

ਸ੍ਰੀ ਅਨੰਦਪੁਰ ਸਾਹਿਬ ਸਾਊਦੀ ਅਰਬ ਦੇ ਇੱਕ ਹੋਟਲ ਦੀ ਦੀਵਾਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੂੰ ਹਟਾਉਣ ਵਾਲੇ ਨੌਜ਼ੁਆਨਾਂ ਦਾ ਸ੍ਰੋਮਣੀ ਕਮੇਟੀ ਵਲੋਂ ਕੀਤਾ ਵਿਸੇ਼ਸ਼ ਸਨਮਾਨ ਸਰਬੱਤ ਦਾ ਭਲਾ ਗਰੁੱਪ ਦੇ ਨੌਜ਼ੁਆਨਾਂ ਦਾ ਉਪਰਾਲਾ ਸ਼ਲਾਘਾਯੋਗ- ਭਾਈ ਚਾਵਲਾ ਬੀਤੇ ਛੇ ਸਾਲਾਂ ਤੋਂ ਅਰਬ ਦੇ ਦੇਸ਼ਾਂ ਵਿੱਚ ਕਰ ਰਹੇ ਹਾਂ ਸਮਾਜ ਭਲਾਈ

f10eb408-a04a-4f6e-940c-fc56bf433fc9

ਅਤੇ ਗੁਰਮਤਿ ਦੇ ਕੰਮ- ਸੰਦੀਪ ਸਿੰਘ ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ

6a694e1f-1fa2-4064-bec7-08a9297de8dc

ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ

97e5ac05-8d30-48e8-87c9-54e917814654

ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ

fc063bc3-629f-4f3b-b76a-d4f585eb998d

ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ

ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ

ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ

ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ

ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਉਤਾਰਦੇ ਹੋਏ ਨੌਜਵਾਨ ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ

More news from Ludhiana and nearby areas
  • ਖੰਨਾ ‘ਚ ਕੂੜੇ ਦੇ ਡੰਪ ਨੂੰ ਲੱਗੀ ਭਿ'ਆ'ਨਕ, ਅੱ'ਗ, 300 ਤੋਂ ਵੱਧ ਕ੍ਰੇਟ ਸ'ੜੇ, ਇਲਾਕੇ ‘ਚ ਹੜ'ਕੰਪ,ਵੇਖੋ ਤਸਵੀਰਾਂ #Punjab24News #KhannaFire #PunjabNews #BreakingNews #FireIncident #KhannaNews #PunjabFire #ViralNews #CityAlert #PublicSafety #IndiaNews
    1
    ਖੰਨਾ ‘ਚ ਕੂੜੇ ਦੇ ਡੰਪ ਨੂੰ ਲੱਗੀ ਭਿ'ਆ'ਨਕ, ਅੱ'ਗ, 300 ਤੋਂ ਵੱਧ ਕ੍ਰੇਟ ਸ'ੜੇ, ਇਲਾਕੇ ‘ਚ ਹੜ'ਕੰਪ,ਵੇਖੋ ਤਸਵੀਰਾਂ
#Punjab24News #KhannaFire
#PunjabNews
#BreakingNews
#FireIncident
#KhannaNews
#PunjabFire
#ViralNews
#CityAlert
#PublicSafety
#IndiaNews
    user_Punjab 24 News
    Punjab 24 News
    Media Khanna, Ludhiana•
    2 hrs ago
  • ਫਗਵਾੜੇ ਸਬਜ਼ੀ ਮੰਡੀ ਚ ਪਰਚੀ ਕੱਟਣ ਵਾਲੇ ਕਰਿੰਦੇ ਗਰੀਬ ਲੋਕਾਂ ਦੀ ਕਰ ਰਹੇ ਲੁੱਟ ਕਸੂਟ, ਮੰਨ ਮਰਜੀ ਦੇ ਰੇਟ, ਰੇਟ ਲਿਸਟ ਤੇ ਲਿਖਿਆ 2 ਵੀਲਰ ਤੇ ਥ੍ਰੀ ਵੀਲਰ ਫ੍ਰੀ, ਪਰ ਏਥੇ ਕਿਸੇ ਕੋਲੋਂ 20 ਕਿਸੇ ਕੋਲੋਂ 50 ਤੇ ਕਿਸੇ ਕੋਲੋਂ 70,ਸ਼ਰੇਆਮ ਧੱਕਾ ਕਰ ਰਹੇ ਮੰਡੀ ਚ ਕਰਿੰਦੇ, ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਮੈਨੂੰ ਭੇਜੋ ਸਬੂਤ -ਠੋਕਾਗੇ ਫਾਨਾ, ਹੁਣ ਦੇਖਦੇ ਆਹ ਫਾਨਾ ਠੁਕਦਾ ਜਾ ਕਾਗਜਾਂ ਵਿਚ ਵਿਚ ਰਹਿ ਜਾਵੇਗਾ ਦਬਿਆਂ ਮਾਮਲਾ #phagwaracitylive #manuchawla #phagwaranews #sabjimandi #Sabjimandiphagwara
    1
    ਫਗਵਾੜੇ ਸਬਜ਼ੀ ਮੰਡੀ ਚ ਪਰਚੀ ਕੱਟਣ ਵਾਲੇ ਕਰਿੰਦੇ ਗਰੀਬ ਲੋਕਾਂ ਦੀ ਕਰ ਰਹੇ ਲੁੱਟ ਕਸੂਟ, ਮੰਨ ਮਰਜੀ ਦੇ ਰੇਟ, ਰੇਟ ਲਿਸਟ ਤੇ ਲਿਖਿਆ 2 ਵੀਲਰ ਤੇ ਥ੍ਰੀ ਵੀਲਰ ਫ੍ਰੀ, ਪਰ ਏਥੇ ਕਿਸੇ ਕੋਲੋਂ 20 ਕਿਸੇ ਕੋਲੋਂ 50 ਤੇ ਕਿਸੇ ਕੋਲੋਂ 70,ਸ਼ਰੇਆਮ ਧੱਕਾ ਕਰ ਰਹੇ ਮੰਡੀ ਚ ਕਰਿੰਦੇ, ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਮੈਨੂੰ ਭੇਜੋ ਸਬੂਤ -ਠੋਕਾਗੇ ਫਾਨਾ, ਹੁਣ ਦੇਖਦੇ ਆਹ ਫਾਨਾ ਠੁਕਦਾ ਜਾ ਕਾਗਜਾਂ ਵਿਚ ਵਿਚ ਰਹਿ ਜਾਵੇਗਾ ਦਬਿਆਂ ਮਾਮਲਾ #phagwaracitylive #manuchawla #phagwaranews #sabjimandi #Sabjimandiphagwara
    user_Phagwara city live
    Phagwara city live
    ਫਗਵਾੜਾ, ਕਪੂਰਥਲਾ, ਪੰਜਾਬ•
    17 hrs ago
  • Post by Vikas
    1
    Post by Vikas
    user_Vikas
    Vikas
    ਪਾਇਲ, ਲੁਧਿਆਣਾ, ਪੰਜਾਬ•
    11 hrs ago
  • ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    1
    ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    6 hrs ago
  • ​ਭੁਲੱਥ ਦੇ 16 ਸਾਲਾ ਸ਼ੇਰ ਮਾਦਵ ਕਪੂਰ ਨੇ ਜਿੱਤਿਆ ਸਭ ਦਾ ਦਿਲ! 🦁💪 ​ਖੇਡਾਂ ਸਿਰਫ ਹਾਰ-ਜਿੱਤ ਦਾ ਨਾਂ ਨਹੀਂ, ਬਲਕਿ ਜਜ਼ਬੇ ਅਤੇ ਸਿੱਖਣ ਦਾ ਨਾਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ 3rd ਗੋਗਨਾ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿੱਚ, ਜਿੱਥੇ ਭੁਲੱਥ ਦੇ ਹੋਣਹਾਰ ਨੌਜਵਾਨ ਮਾਦਵ ਕਪੂਰ ਨੇ ਆਪਣੀ ਹਿੰਮਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ​🔥 ਵੱਡੀ ਚੁਣੌਤੀ, ਵੱਡਾ ਜੇਰਾ ​ਸਿਰਫ਼ 16 ਸਾਲ ਦੀ ਉਮਰ ਵਿੱਚ ਮਾਦਵ ਨੇ ਆਪਣੇ ਤੋਂ ਕਿਤੇ ਵੱਧ ਉਮਰ ਦੇ 23 ਸਾਲਾਂ ਕੈਟਾਗਰੀ ਦੇ ਖਿਡਾਰੀਆਂ ਨਾਲ ਲੋਹਾ ਲੈਣ ਦਾ ਫੈਸਲਾ ਕੀਤਾ। ਜਦੋਂ ਮੁਕਾਬਲਾ ਫਸਵਾਂ ਹੋਇਆ ਅਤੇ ਪ੍ਰਦਰਸ਼ਨ ਉਮੀਦ ਮੁਤਾਬਕ ਬਰਾਬਰ ਨਾ ਰਿਹਾ, ਤਾਂ ਮਾਦਵ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਿਆ।
    1
    ​ਭੁਲੱਥ ਦੇ 16 ਸਾਲਾ ਸ਼ੇਰ ਮਾਦਵ ਕਪੂਰ ਨੇ ਜਿੱਤਿਆ ਸਭ ਦਾ ਦਿਲ! 🦁💪
​ਖੇਡਾਂ ਸਿਰਫ ਹਾਰ-ਜਿੱਤ ਦਾ ਨਾਂ ਨਹੀਂ, ਬਲਕਿ ਜਜ਼ਬੇ ਅਤੇ ਸਿੱਖਣ ਦਾ ਨਾਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ 3rd ਗੋਗਨਾ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿੱਚ, ਜਿੱਥੇ ਭੁਲੱਥ ਦੇ ਹੋਣਹਾਰ ਨੌਜਵਾਨ ਮਾਦਵ ਕਪੂਰ ਨੇ ਆਪਣੀ ਹਿੰਮਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
​🔥 ਵੱਡੀ ਚੁਣੌਤੀ, ਵੱਡਾ ਜੇਰਾ
​ਸਿਰਫ਼ 16 ਸਾਲ ਦੀ ਉਮਰ ਵਿੱਚ ਮਾਦਵ ਨੇ ਆਪਣੇ ਤੋਂ ਕਿਤੇ ਵੱਧ ਉਮਰ ਦੇ 23 ਸਾਲਾਂ ਕੈਟਾਗਰੀ ਦੇ ਖਿਡਾਰੀਆਂ ਨਾਲ ਲੋਹਾ ਲੈਣ ਦਾ ਫੈਸਲਾ ਕੀਤਾ। ਜਦੋਂ ਮੁਕਾਬਲਾ ਫਸਵਾਂ ਹੋਇਆ ਅਤੇ ਪ੍ਰਦਰਸ਼ਨ ਉਮੀਦ ਮੁਤਾਬਕ ਬਰਾਬਰ ਨਾ ਰਿਹਾ, ਤਾਂ ਮਾਦਵ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਿਆ।
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    17 hrs ago
  • ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵਸਨੀਕਾਂ ਨੂੰ ਨਾ ਘਬਰਾਉਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਮੌਕ ਡ੍ਰਿਲ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਿਰਫ਼ ਇੱਕ ਤਿਆਰੀ ਅਭਿਆਸ: ਏ.ਡੀ.ਸੀ ਪੂਨਮ ਸਿੰਘ ਲੁਧਿਆਣਾ, 23 ਅਪ੍ਰੈਲ(ਪ੍ਰਦੀਪ ਪਾਲ)ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਕਿਚਲੂ ਨਗਰ ਅਤੇ ਅਗਰ ਨਗਰ ਪੀ.ਐਸ.ਪੀ.ਸੀ.ਐਲ ਡਿਵੀਜ਼ਨ ਅਧੀਨ ਆਉਣ ਵਾਲੇ ਹੋਰ ਖੇਤਰਾਂ ਵਿੱਚ ਇੱਕ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਨਿਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਅਭਿਆਸ ਪੂਰੀ ਤਰ੍ਹਾਂ ਇੱਕ ਤਿਆਰੀ ਅਭਿਆਸ ਹੈ ਜਿਸਦਾ ਉਦੇਸ਼ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀ ਦਾ ਮੁੱਲਾਂਕਣ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਭਿਆਸ ਨਾਲ ਸਬੰਧਤ ਕਿਸੇ ਵੀ ਅਫਵਾਹ ਜਾਂ ਗਲਤ ਖ਼ਬਰ ਨੂੰ ਫੈਲਾਉਣ ਜਾਂ ਵਿਸ਼ਵਾਸ ਕਰਨ ਤੋਂ ਪਰਹੇਜ਼ ਕਰਨ। ਪੂਨਮ ਸਿੰਘ ਨੇ ਨਿਵਾਸੀਆਂ ਨੂੰ ਮੌਕ ਡ੍ਰਿਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਅਤੇ ਜਨਰੇਟਰ ਸੈੱਟ, ਪਾਵਰ ਬੈਕਅੱਪ ਸਿਸਟਮ, ਟਾਰਚ, ਮੋਮਬੱਤੀਆਂ ਜਾਂ ਮਾਚਿਸ ਦੀਆਂ ਸਟਿਕਸ ਦੀ ਵਰਤੋਂ ਤੋਂ ਬਚਣ ਲਈ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਇਰਨ ਸ਼ਾਮ 7:55 ਵਜੇ ਦੇ ਕਰੀਬ ਵਜਾਏ ਜਾਣਗੇ, ਨਾਲ ਹੀ ਜਨਤਕ ਥਾਵਾਂ ਤੋਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਵਸਨੀਕਾਂ ਨੂੰ ਮੌਕ ਡ੍ਰਿਲ ਬਾਰੇ ਸੁਚੇਤ ਕੀਤਾ ਜਾ ਸਕੇ। ਸਾਇਰਨਾਂ ਤੋਂ ਬਾਅਦ ਪੀ.ਐਸ.ਪੀ.ਸੀ.ਐਲ ਅਭਿਆਸ ਦੇ ਹਿੱਸੇ ਵਜੋਂ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਕੱਟ ਦੇਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਬਲੈਕਆਊਟ ਨੂੰ ਸਖ਼ਤੀ ਨਾਲ ਅਤੇ ਇਸਦੀ ਅਸਲ ਭਾਵਨਾ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ ਮੌਕ ਡ੍ਰਿਲ ਪੀ.ਏ.ਯੂ ਵਿਖੇ ਇੱਕ ਅਲਾਰਮ ਨਾਲ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨ.ਡੀ.ਆਰ.ਐਫ), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨ.ਸੀ.ਸੀ ਸਮੇਤ ਕਈ ਏਜੰਸੀਆਂ ਦੀ ਤਾਲਮੇਲ ਵਾਲੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਯੋਜਿਤ ਇਸ ਅਭਿਆਸ ਦਾ ਉਦੇਸ਼ ਇੱਕ ਅਸਲ-ਸਮੇਂ ਦੇ ਐਮਰਜੈਂਸੀ ਪ੍ਰਤੀਕਿਰਿਆ ਦ੍ਰਿਸ਼ ਦੀ ਨਕਲ ਕਰਨਾ ਹੈ ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ।
    1
    ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵਸਨੀਕਾਂ ਨੂੰ ਨਾ ਘਬਰਾਉਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਮੌਕ ਡ੍ਰਿਲ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਿਰਫ਼ ਇੱਕ ਤਿਆਰੀ ਅਭਿਆਸ: ਏ.ਡੀ.ਸੀ ਪੂਨਮ ਸਿੰਘ
ਲੁਧਿਆਣਾ, 23 ਅਪ੍ਰੈਲ(ਪ੍ਰਦੀਪ ਪਾਲ)ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਕਿਚਲੂ ਨਗਰ ਅਤੇ ਅਗਰ ਨਗਰ ਪੀ.ਐਸ.ਪੀ.ਸੀ.ਐਲ ਡਿਵੀਜ਼ਨ ਅਧੀਨ ਆਉਣ ਵਾਲੇ ਹੋਰ ਖੇਤਰਾਂ ਵਿੱਚ ਇੱਕ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ।
ਨਿਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਅਭਿਆਸ ਪੂਰੀ ਤਰ੍ਹਾਂ ਇੱਕ ਤਿਆਰੀ ਅਭਿਆਸ ਹੈ ਜਿਸਦਾ ਉਦੇਸ਼ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀ ਦਾ ਮੁੱਲਾਂਕਣ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਭਿਆਸ ਨਾਲ ਸਬੰਧਤ ਕਿਸੇ ਵੀ ਅਫਵਾਹ ਜਾਂ ਗਲਤ ਖ਼ਬਰ ਨੂੰ ਫੈਲਾਉਣ ਜਾਂ ਵਿਸ਼ਵਾਸ ਕਰਨ ਤੋਂ ਪਰਹੇਜ਼ ਕਰਨ।
ਪੂਨਮ ਸਿੰਘ ਨੇ ਨਿਵਾਸੀਆਂ ਨੂੰ ਮੌਕ ਡ੍ਰਿਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਅਤੇ ਜਨਰੇਟਰ ਸੈੱਟ, ਪਾਵਰ ਬੈਕਅੱਪ ਸਿਸਟਮ, ਟਾਰਚ, ਮੋਮਬੱਤੀਆਂ ਜਾਂ ਮਾਚਿਸ ਦੀਆਂ ਸਟਿਕਸ ਦੀ ਵਰਤੋਂ ਤੋਂ ਬਚਣ ਲਈ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ।  ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਇਰਨ ਸ਼ਾਮ 7:55 ਵਜੇ ਦੇ ਕਰੀਬ ਵਜਾਏ ਜਾਣਗੇ, ਨਾਲ ਹੀ ਜਨਤਕ ਥਾਵਾਂ ਤੋਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਵਸਨੀਕਾਂ ਨੂੰ ਮੌਕ ਡ੍ਰਿਲ ਬਾਰੇ ਸੁਚੇਤ ਕੀਤਾ ਜਾ ਸਕੇ। ਸਾਇਰਨਾਂ ਤੋਂ ਬਾਅਦ ਪੀ.ਐਸ.ਪੀ.ਸੀ.ਐਲ ਅਭਿਆਸ ਦੇ ਹਿੱਸੇ ਵਜੋਂ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਕੱਟ ਦੇਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਬਲੈਕਆਊਟ ਨੂੰ ਸਖ਼ਤੀ ਨਾਲ ਅਤੇ ਇਸਦੀ ਅਸਲ ਭਾਵਨਾ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ ਮੌਕ ਡ੍ਰਿਲ ਪੀ.ਏ.ਯੂ ਵਿਖੇ ਇੱਕ ਅਲਾਰਮ ਨਾਲ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨ.ਡੀ.ਆਰ.ਐਫ), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨ.ਸੀ.ਸੀ ਸਮੇਤ ਕਈ ਏਜੰਸੀਆਂ ਦੀ ਤਾਲਮੇਲ ਵਾਲੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਯੋਜਿਤ ਇਸ ਅਭਿਆਸ ਦਾ ਉਦੇਸ਼ ਇੱਕ ਅਸਲ-ਸਮੇਂ ਦੇ ਐਮਰਜੈਂਸੀ ਪ੍ਰਤੀਕਿਰਿਆ ਦ੍ਰਿਸ਼ ਦੀ ਨਕਲ ਕਰਨਾ ਹੈ ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ।
    user_Pardeep pal
    Pardeep pal
    ਜਗਰਾਉਂ, ਲੁਧਿਆਣਾ, ਪੰਜਾਬ•
    11 hrs ago
  • ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest
    1
    ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ
#Punjab24News #JalandharMC
#MunicipalWorkersProtest
#JalandharNews
#PunjabNews
#EmployeesStrike
#ProtestUpdate
#CivicIssues
#WorkersRights
#PunjabProtest
    user_Punjab 24 News
    Punjab 24 News
    Media Jalandhar - I, Punjab•
    3 hrs ago
  • ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |
    1
    ਵੀਰਵਾਰ ਸਵਰੇ ਕਪੂਰਥਲਾ ਚ ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ  ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਜਾਣਕਾਰੀ ਹਾਸਲ ਕਰਨ ਉਪਰੰਤ ਦਿਆਲਪੁਰ ਨੇੜਿਓ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਆਰੋਪੀਆਂਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    6 hrs ago
  • ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਵਲੋ ਕੀਤਾ ਗਿਆ ਸਮਾਣਾ ਟਾਵਰ ਮੋਰਚੇ ਦਾ ਦੌਰਾ
    1
    ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਵਲੋ ਕੀਤਾ ਗਿਆ ਸਮਾਣਾ ਟਾਵਰ ਮੋਰਚੇ ਦਾ ਦੌਰਾ
    user_Samana news express
    Samana news express
    Press repoter ਸਮਾਣਾ, ਪਟਿਆਲਾ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.