Shuru
Apke Nagar Ki App…
doraha road nahin banaya
Vikas
doraha road nahin banaya
More news from ਪੰਜਾਬ and nearby areas
- ਬਰਨਾਲਾ ਵਿੱਚ 24 ਨੂੰ ਹੋਵੇਗਾ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਊਟ ਮੌਕ ਅਭਿਆਸ1
- ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar1
- ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇਨਚਾਰਜ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਤੇ ਥਾਣਾ ਧਨੌਲੇ ਦੇ ਮੁਨਸੀ ਤੋਂ ਫੋਨ ਰਾਹੀਂ ਮੈਸੇਜ ਮਿਲਿਆ ਕਿ ਪਿੰਡ ਅਸਪਾਲਾ ਇੱਕ ਐਕਸੀਡੈਂਟ ਹੋਇਆ ਹੈ ਸਾਡੀ ਐਸ.ਐਸ.ਐਫ ਦੀ ਟੀਮ ਬਿਨਾਂ ਸਮਾਂ ਗਵਾਏ ਘਟਨਾ ਸਥਾਨ ਤੇ ਪਹੁੰਚੀ ਅਤੇ ਆਪਣੇ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਉੱਥੇ ਹਾਜ਼ਰ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਨੰਬਰੀ PB11R4234 ਜਿਸ ਨੂੰ ਖਿਲੂ ਵਾਸੀ ਅਸਪਾਲ ਕਲਾਂ ਜੋ ਕਿ ਬਦਰੇ ਵਾਲੇ ਪਾਸੋਂ ਆਪਣੇ ਪਿੰਡ ਅਸਪਾਲ ਕਲਾਂ ਜਾਣ ਲਈ ਰੋਡ ਕਰੋਸ ਕਰ ਰਿਹਾ ਸੀ ਅਤੇ ਦੂਸਰੇ ਪਾਸੋਂ ਕੋਟਦੁਨੇ ਵੱਲੋਂ ਇੱਕ ਨਵਾਂ ਮੋਟਰਸਾਈਕਲ ਬਿਨਾਂ ਨੰਬਰੀ ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾ ਚਲਾ ਰਿਹਾ ਸੀ ਜੋ ਕਿ ਬਹੁਤ ਤੇਜ਼ ਰਫਤਾਰ ਧਨੋਲੇ ਵੱਲ ਜਾ ਰਿਹਾ ਸੀ ਜਿਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਇਸ ਐਕਸੀਡੈਂਟ ਦੌਰਾਨ ਦੋਨੇ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਐਸ ਐਸ ਐਫ ਟੀਮ ਵੱਲੋਂ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਸਰਕਾਰੀ ਗੱਡੀ ਰਾਹੀ ਸਿਵਿਲ ਹਸਪਤਾਲ ਧਨੌਲਾ ਦਾਖਲ ਕਰਵਾਏ ਗਏ ਜਿਆਦਾ ਜਖਮੀ ਹੋਣ ਕਾਰਨ ਦੋਨਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਧਨੌਲੇ ਤੋਂ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸਾਡੀ ਟੀਮ ਵੱਲੋਂ ਦੋਨੇ ਜਖਮੀ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਮੋਬਾਇਲ ਰਾਹੀ ਦਿੱਤੀ ਗਈ ਅਤੇ ਦੋਵੇਂ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ ਹਨ ਦੋਵੇਂ ਨੁਕਸਾਨੇ ਗਏ ਮੋਟਰਸਾਈਕਲਾਂ ਨੂੰ ਰੋਡ ਤੋਂ ਸਾਈਡ ਤੇ ਕੀਤਾ ਗਿਆ ਅਤੇ ਲੱਗਿਆ ਜਾਮ ਖੁਲਵਾ ਕੇ ਟਰੈਫਿਕ ਨੂੰ ਨਿਰਵਿਗਨ ਚਾਲੂ ਕਰਵਾਇਆ ਗਿਆ। ਇਸ ਐਕਸੀਡੈਂਟ ਦੀ ਜਾਣਕਾਰੀ ਧਨੌਲਾ ਥਾਣੇ ਦੀ ਡਿਊਟੀ ਅਫਸਰ ਏ.ਐਸ.ਆਈ ਜਸਬੀਰ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਲੇਡੀ ਸਿਪਾਹੀ ਜਸਨਦੀਪ ਕੌਰ ਹਾਜ਼ਰ ਸਨ. Asi ਅਮਰੀਕ ਸਿੰਘ1
- Post by Sajadahmed3
- ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਉਤਾਰਦੇ ਹੋਏ ਨੌਜਵਾਨ ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ9
- ਐਸ ਐਸ ਪੀ ਸ੍ਰੀ ਅਜੇ ਗਾਧੀ ਨੇ ਸਾਝੀ ਕੀਤੀ ਅਹਿਮ ਜਾਣਕਾਰੀ1
- ਫਗਵਾੜੇ ਸਬਜ਼ੀ ਮੰਡੀ ਚ ਪਰਚੀ ਕੱਟਣ ਵਾਲੇ ਕਰਿੰਦੇ ਗਰੀਬ ਲੋਕਾਂ ਦੀ ਕਰ ਰਹੇ ਲੁੱਟ ਕਸੂਟ, ਮੰਨ ਮਰਜੀ ਦੇ ਰੇਟ, ਰੇਟ ਲਿਸਟ ਤੇ ਲਿਖਿਆ 2 ਵੀਲਰ ਤੇ ਥ੍ਰੀ ਵੀਲਰ ਫ੍ਰੀ, ਪਰ ਏਥੇ ਕਿਸੇ ਕੋਲੋਂ 20 ਕਿਸੇ ਕੋਲੋਂ 50 ਤੇ ਕਿਸੇ ਕੋਲੋਂ 70,ਸ਼ਰੇਆਮ ਧੱਕਾ ਕਰ ਰਹੇ ਮੰਡੀ ਚ ਕਰਿੰਦੇ, ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਮੈਨੂੰ ਭੇਜੋ ਸਬੂਤ -ਠੋਕਾਗੇ ਫਾਨਾ, ਹੁਣ ਦੇਖਦੇ ਆਹ ਫਾਨਾ ਠੁਕਦਾ ਜਾ ਕਾਗਜਾਂ ਵਿਚ ਵਿਚ ਰਹਿ ਜਾਵੇਗਾ ਦਬਿਆਂ ਮਾਮਲਾ #phagwaracitylive #manuchawla #phagwaranews #sabjimandi #Sabjimandiphagwara1
- ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ1
- ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest1