Shuru
Apke Nagar Ki App…
ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest
Punjab 24 News
ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest
More news from Punjab and nearby areas
- ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਹੰਗਾਮਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ ਵੇਖੋ ਤਸਵੀਰਾਂ #Punjab24News #JalandharMC #MunicipalWorkersProtest #JalandharNews #PunjabNews #EmployeesStrike #ProtestUpdate #CivicIssues #WorkersRights #PunjabProtest1
- ਕਪੂਰਥਲਾ-ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹਿਏ ਮੁਤਾਬਕ ਅੱਜ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ,ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥ ਕਾ ਨਾਲ ਧਰਨਾ ਲਗਾਇਆ ਗਿਆ।ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿਚ ਮਤਾਂ ਪਾਸ ਕਰ ਗਵਰਨਰ ਸਾਹਿਬ ਦੇ ਦਸਖਤ ਕਰਵਾ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।1
- ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar1
- ਭੁਲੱਥ ਦੇ 16 ਸਾਲਾ ਸ਼ੇਰ ਮਾਦਵ ਕਪੂਰ ਨੇ ਜਿੱਤਿਆ ਸਭ ਦਾ ਦਿਲ! 🦁💪 ਖੇਡਾਂ ਸਿਰਫ ਹਾਰ-ਜਿੱਤ ਦਾ ਨਾਂ ਨਹੀਂ, ਬਲਕਿ ਜਜ਼ਬੇ ਅਤੇ ਸਿੱਖਣ ਦਾ ਨਾਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ 3rd ਗੋਗਨਾ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿੱਚ, ਜਿੱਥੇ ਭੁਲੱਥ ਦੇ ਹੋਣਹਾਰ ਨੌਜਵਾਨ ਮਾਦਵ ਕਪੂਰ ਨੇ ਆਪਣੀ ਹਿੰਮਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। 🔥 ਵੱਡੀ ਚੁਣੌਤੀ, ਵੱਡਾ ਜੇਰਾ ਸਿਰਫ਼ 16 ਸਾਲ ਦੀ ਉਮਰ ਵਿੱਚ ਮਾਦਵ ਨੇ ਆਪਣੇ ਤੋਂ ਕਿਤੇ ਵੱਧ ਉਮਰ ਦੇ 23 ਸਾਲਾਂ ਕੈਟਾਗਰੀ ਦੇ ਖਿਡਾਰੀਆਂ ਨਾਲ ਲੋਹਾ ਲੈਣ ਦਾ ਫੈਸਲਾ ਕੀਤਾ। ਜਦੋਂ ਮੁਕਾਬਲਾ ਫਸਵਾਂ ਹੋਇਆ ਅਤੇ ਪ੍ਰਦਰਸ਼ਨ ਉਮੀਦ ਮੁਤਾਬਕ ਬਰਾਬਰ ਨਾ ਰਿਹਾ, ਤਾਂ ਮਾਦਵ ਦਾ ਮਨ ਭਰ ਆਇਆ ਅਤੇ ਉਹ ਭਾਵੁਕ ਹੋ ਗਿਆ।1
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।1
- ਐਸ ਐਸ ਪੀ ਸ੍ਰੀ ਅਜੇ ਗਾਧੀ ਨੇ ਸਾਝੀ ਕੀਤੀ ਅਹਿਮ ਜਾਣਕਾਰੀ1
- ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵਸਨੀਕਾਂ ਨੂੰ ਨਾ ਘਬਰਾਉਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਮੌਕ ਡ੍ਰਿਲ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਿਰਫ਼ ਇੱਕ ਤਿਆਰੀ ਅਭਿਆਸ: ਏ.ਡੀ.ਸੀ ਪੂਨਮ ਸਿੰਘ ਲੁਧਿਆਣਾ, 23 ਅਪ੍ਰੈਲ(ਪ੍ਰਦੀਪ ਪਾਲ)ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਕਿਚਲੂ ਨਗਰ ਅਤੇ ਅਗਰ ਨਗਰ ਪੀ.ਐਸ.ਪੀ.ਸੀ.ਐਲ ਡਿਵੀਜ਼ਨ ਅਧੀਨ ਆਉਣ ਵਾਲੇ ਹੋਰ ਖੇਤਰਾਂ ਵਿੱਚ ਇੱਕ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਨਿਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਅਭਿਆਸ ਪੂਰੀ ਤਰ੍ਹਾਂ ਇੱਕ ਤਿਆਰੀ ਅਭਿਆਸ ਹੈ ਜਿਸਦਾ ਉਦੇਸ਼ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀ ਦਾ ਮੁੱਲਾਂਕਣ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਭਿਆਸ ਨਾਲ ਸਬੰਧਤ ਕਿਸੇ ਵੀ ਅਫਵਾਹ ਜਾਂ ਗਲਤ ਖ਼ਬਰ ਨੂੰ ਫੈਲਾਉਣ ਜਾਂ ਵਿਸ਼ਵਾਸ ਕਰਨ ਤੋਂ ਪਰਹੇਜ਼ ਕਰਨ। ਪੂਨਮ ਸਿੰਘ ਨੇ ਨਿਵਾਸੀਆਂ ਨੂੰ ਮੌਕ ਡ੍ਰਿਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਅਤੇ ਜਨਰੇਟਰ ਸੈੱਟ, ਪਾਵਰ ਬੈਕਅੱਪ ਸਿਸਟਮ, ਟਾਰਚ, ਮੋਮਬੱਤੀਆਂ ਜਾਂ ਮਾਚਿਸ ਦੀਆਂ ਸਟਿਕਸ ਦੀ ਵਰਤੋਂ ਤੋਂ ਬਚਣ ਲਈ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਇਰਨ ਸ਼ਾਮ 7:55 ਵਜੇ ਦੇ ਕਰੀਬ ਵਜਾਏ ਜਾਣਗੇ, ਨਾਲ ਹੀ ਜਨਤਕ ਥਾਵਾਂ ਤੋਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਵਸਨੀਕਾਂ ਨੂੰ ਮੌਕ ਡ੍ਰਿਲ ਬਾਰੇ ਸੁਚੇਤ ਕੀਤਾ ਜਾ ਸਕੇ। ਸਾਇਰਨਾਂ ਤੋਂ ਬਾਅਦ ਪੀ.ਐਸ.ਪੀ.ਸੀ.ਐਲ ਅਭਿਆਸ ਦੇ ਹਿੱਸੇ ਵਜੋਂ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਕੱਟ ਦੇਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਬਲੈਕਆਊਟ ਨੂੰ ਸਖ਼ਤੀ ਨਾਲ ਅਤੇ ਇਸਦੀ ਅਸਲ ਭਾਵਨਾ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ ਮੌਕ ਡ੍ਰਿਲ ਪੀ.ਏ.ਯੂ ਵਿਖੇ ਇੱਕ ਅਲਾਰਮ ਨਾਲ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨ.ਡੀ.ਆਰ.ਐਫ), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨ.ਸੀ.ਸੀ ਸਮੇਤ ਕਈ ਏਜੰਸੀਆਂ ਦੀ ਤਾਲਮੇਲ ਵਾਲੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਯੋਜਿਤ ਇਸ ਅਭਿਆਸ ਦਾ ਉਦੇਸ਼ ਇੱਕ ਅਸਲ-ਸਮੇਂ ਦੇ ਐਮਰਜੈਂਸੀ ਪ੍ਰਤੀਕਿਰਿਆ ਦ੍ਰਿਸ਼ ਦੀ ਨਕਲ ਕਰਨਾ ਹੈ ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ।1
- ਪੁਲਿਸ ਤੇ ਨਗਰ ਨਿਗਮ ਦੀ ਸਾਂਝੀ ਕਾਰਵਾਈ, ਗੈਰ-ਕਾਨੂੰਨੀ ਸਥਾਪਨਾ ਖ਼ਿਲਾਫ਼ ਐਕਸ਼ਨ ਵੇਖੋ ਤਸਵੀਰਾਂ #Punjab24News #JalandharNews #WarOnDrugs #PunjabPolice #AntiDrugDrive #IllegalConstruction #MunicipalAction #CrimeControl #PunjabNews #BreakingNews #DrugFreePunjab1