Shuru
Apke Nagar Ki App…
24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕ ਆਊਟ ਮੌਕ ਡਰਿੱਲ- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ। ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।
Ashwani Kumar Sharma
24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕ ਆਊਟ ਮੌਕ ਡਰਿੱਲ- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ। ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।
More news from ਪੰਜਾਬ and nearby areas
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) 24 ਅਪ੍ਰੈਲ ਨੂੰ ਹੋਣ ਜਾ ਰਹੀ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਹੋਏ।1
- ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿਖੇ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ ਤੇ ਯਤਨ ਕੀਤਾ ਗਿਆ ਸੀ। ਅਤੇ ਲੰਬੀ ਜਦੋ ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।ਇਸ ਗਰੁੱਪ ਦੇ ਮੈਂਬਰ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬਾਗਪੁਰ ਸਤੋਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ। ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜੁਆਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸਿ਼ਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋ ਪੈਸ਼ੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ ਨਾਲ ਉੱਥੇ ਕਿਸੇ਼ ਹਾਦਸੇ ਦੋਰਾਨ ਮੌਤ ਹੋ ਜਾਣ ਤੇ ਛੇ ਸ਼ਾਲਾਂ ਵਿੱਚ 70 ਦੇ ਕਰੀਬ ਲਾਸ਼ਾ ਨੂੰ ਭਾਰਤ ਭੇਜ਼ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਅਰਬ ਦੇਸ਼ ਵਿਚ ਫਸ ਚੁੱਕੀਆਂ ਲੜਕੀਆਂ ਨੂੰ ਆਪਣੇ ਖਰਚੇ ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸੋ੍ਰਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਫਾਇਲ ਤਸਵੀਰਾ ਤੇ ਵੀਡੀਓ :- ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਉਤਾਰਦੇ ਹੋਏ ਨੌਜਵਾਨ ਬਾਈਟ:- ਸੰਦੀਪ ਸਿੰਘ ਖਾਲਸਾ ਮੈਂਬਰ ਸਰਬੱਤ ਦਾ ਭਲਾ ਗਰੁੱਪ9
- ਫਗਵਾੜੇ ਮੌਤੀ ਬਾਜ਼ਾਰ ਚ ਗੁੰ/ਡਾਗਰਦੀ ਦੀਆਂ ਤਸਵੀਰਾਂ, ਦੋਨਾਂ ਧਿਰਾਂ ਦੇ ਫ/ਟੇ ਸਿ/ਰ, ਮਾਮਲਾ ਪਹੁੰਚਿਆ ਥਾਣਾ ਸਿਟੀ ਪੁਲਿਸ ਕੋਲ #Phagwaracitylive #manuchawla #phagwara #phagwaranews #Shuruaap #Phagwarakand #Motibazar1
- ਨ'ਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ SSP ਵੱਲੋਂ ਸਮਰਾਲਾ ਦੇ ਨ'ਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ,ਵੇਖੋ ਤਸਵੀਰਾਂ #Punjab24News #WarAgainstDrugs #KhannaPolice #DrugFreePunjab #SayNoToDrugs #PunjabNews #Samrala #YouthAwareness #AddictionRecovery #PoliceInitiative #HealthyPunjab1
- Post by Mantej Singh Jatana1
- Post by Vikas1
- ਬੀਤੇ ਦਿਨੀਂ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸ ਮਲਵਿੰਦਰ ਸਿੰਘ ਕੰਗ ਵੱਲੋਂ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਇੱਕ ਸਟੇਜ ਤੇ ਪੰਜ ਲੱਖ ਦੀ ਲਾਗਤ ਨਾਲ ਬਣੇ ਸੈੱਡ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਰਗਾਹ ਦੇ ਸਲਾਨਾ ਉਰਸ ਮੌਕੇ ਮੈਂਬਰ ਪਾਰਲੀਮੈਂਟ ਸ ਮਲਵਿੰਦਰ ਸਿੰਘ ਕੰਗ ਵੱਲੋਂ ਇਸ ਸੈੱਡ ਨੂੰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਐਮ ਪੀ ਫੰਡ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਬਲਾਕ ਪ੍ਰਧਾਨ ਤਰਨਪ੍ਰੀਤ ਸਿੰਘ ਹੈਪੀ ਜਕੜਮਾਜਰਾ, ਖਿਜ਼ਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ ਮੋਹਾਲੀ,ਘੁੰਮਣ ਸਾਹਬ, ਐਸ ਸੀ ਵਿੰਗ ਪ੍ਰਧਾਨ ਮਨਦੀਪ ਸਿੰਘ ,ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਸਰਪੰਚ ਦਲਵੀਰ ਸਿੰਘ, ਨੌਜਵਾਨ ਯੂਥ ਆਗੂ ਧਰਮਿੰਦਰ ਸਿੰਘ ਮਾਣਕਪੁਰ ਅਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦਾ ਸਮੂਹ ਸਟਾਫ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਸਰਪੰਚ, ਪ੍ਰਮੁੱਖ ਵਿਅਕਤੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।1
- ਸ੍ਰੀ ਅਨੰਦਪੁਰ ਸਾਹਿਬ ਦੇਰ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਸੀਐਨਜੀ ਸਿਲੰਡਰ ਨਾਲ ਭਰੀ ਗੱਡੀ ਦਾ ਐਕਸੀਡੈਂਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ1