Shuru
Apke Nagar Ki App…
ਪ੍ਰਸ਼ਾਸ਼ਨ ਵੱਲੋਂ ਮੀਡੀਆ ਨੂੰ ਰੋਕੇ ਜਾਣ ਤੇ ਰੱਖੜਾ ਨੇ ਕੀਤੀ ਕੜੇ ਸ਼ਬਦਾਂ ਵਿੱਚ ਨਿੰਦਾ ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਵਲੋ ਕੀਤਾ ਗਿਆ ਸਮਾਣਾ ਟਾਵਰ ਮੋਰਚੇ ਦਾ ਦੌਰਾ
Samana news express
ਪ੍ਰਸ਼ਾਸ਼ਨ ਵੱਲੋਂ ਮੀਡੀਆ ਨੂੰ ਰੋਕੇ ਜਾਣ ਤੇ ਰੱਖੜਾ ਨੇ ਕੀਤੀ ਕੜੇ ਸ਼ਬਦਾਂ ਵਿੱਚ ਨਿੰਦਾ ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਵਲੋ ਕੀਤਾ ਗਿਆ ਸਮਾਣਾ ਟਾਵਰ ਮੋਰਚੇ ਦਾ ਦੌਰਾ
More news from ਪੰਜਾਬ and nearby areas
- ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਵਲੋ ਕੀਤਾ ਗਿਆ ਸਮਾਣਾ ਟਾਵਰ ਮੋਰਚੇ ਦਾ ਦੌਰਾ1
- ਖੰਨਾ ‘ਚ ਕੂੜੇ ਦੇ ਡੰਪ ਨੂੰ ਲੱਗੀ ਭਿ'ਆ'ਨਕ, ਅੱ'ਗ, 300 ਤੋਂ ਵੱਧ ਕ੍ਰੇਟ ਸ'ੜੇ, ਇਲਾਕੇ ‘ਚ ਹੜ'ਕੰਪ,ਵੇਖੋ ਤਸਵੀਰਾਂ #Punjab24News #KhannaFire #PunjabNews #BreakingNews #FireIncident #KhannaNews #PunjabFire #ViralNews #CityAlert #PublicSafety #IndiaNews1
- ਬਰਨਾਲਾ ਵਿੱਚ 24 ਨੂੰ ਹੋਵੇਗਾ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਊਟ ਮੌਕ ਅਭਿਆਸ1
- Post by Vikas1
- ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇਨਚਾਰਜ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਤੇ ਥਾਣਾ ਧਨੌਲੇ ਦੇ ਮੁਨਸੀ ਤੋਂ ਫੋਨ ਰਾਹੀਂ ਮੈਸੇਜ ਮਿਲਿਆ ਕਿ ਪਿੰਡ ਅਸਪਾਲਾ ਇੱਕ ਐਕਸੀਡੈਂਟ ਹੋਇਆ ਹੈ ਸਾਡੀ ਐਸ.ਐਸ.ਐਫ ਦੀ ਟੀਮ ਬਿਨਾਂ ਸਮਾਂ ਗਵਾਏ ਘਟਨਾ ਸਥਾਨ ਤੇ ਪਹੁੰਚੀ ਅਤੇ ਆਪਣੇ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਉੱਥੇ ਹਾਜ਼ਰ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਨੰਬਰੀ PB11R4234 ਜਿਸ ਨੂੰ ਖਿਲੂ ਵਾਸੀ ਅਸਪਾਲ ਕਲਾਂ ਜੋ ਕਿ ਬਦਰੇ ਵਾਲੇ ਪਾਸੋਂ ਆਪਣੇ ਪਿੰਡ ਅਸਪਾਲ ਕਲਾਂ ਜਾਣ ਲਈ ਰੋਡ ਕਰੋਸ ਕਰ ਰਿਹਾ ਸੀ ਅਤੇ ਦੂਸਰੇ ਪਾਸੋਂ ਕੋਟਦੁਨੇ ਵੱਲੋਂ ਇੱਕ ਨਵਾਂ ਮੋਟਰਸਾਈਕਲ ਬਿਨਾਂ ਨੰਬਰੀ ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾ ਚਲਾ ਰਿਹਾ ਸੀ ਜੋ ਕਿ ਬਹੁਤ ਤੇਜ਼ ਰਫਤਾਰ ਧਨੋਲੇ ਵੱਲ ਜਾ ਰਿਹਾ ਸੀ ਜਿਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਇਸ ਐਕਸੀਡੈਂਟ ਦੌਰਾਨ ਦੋਨੇ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਐਸ ਐਸ ਐਫ ਟੀਮ ਵੱਲੋਂ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਸਰਕਾਰੀ ਗੱਡੀ ਰਾਹੀ ਸਿਵਿਲ ਹਸਪਤਾਲ ਧਨੌਲਾ ਦਾਖਲ ਕਰਵਾਏ ਗਏ ਜਿਆਦਾ ਜਖਮੀ ਹੋਣ ਕਾਰਨ ਦੋਨਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਧਨੌਲੇ ਤੋਂ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸਾਡੀ ਟੀਮ ਵੱਲੋਂ ਦੋਨੇ ਜਖਮੀ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਮੋਬਾਇਲ ਰਾਹੀ ਦਿੱਤੀ ਗਈ ਅਤੇ ਦੋਵੇਂ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ ਹਨ ਦੋਵੇਂ ਨੁਕਸਾਨੇ ਗਏ ਮੋਟਰਸਾਈਕਲਾਂ ਨੂੰ ਰੋਡ ਤੋਂ ਸਾਈਡ ਤੇ ਕੀਤਾ ਗਿਆ ਅਤੇ ਲੱਗਿਆ ਜਾਮ ਖੁਲਵਾ ਕੇ ਟਰੈਫਿਕ ਨੂੰ ਨਿਰਵਿਗਨ ਚਾਲੂ ਕਰਵਾਇਆ ਗਿਆ। ਇਸ ਐਕਸੀਡੈਂਟ ਦੀ ਜਾਣਕਾਰੀ ਧਨੌਲਾ ਥਾਣੇ ਦੀ ਡਿਊਟੀ ਅਫਸਰ ਏ.ਐਸ.ਆਈ ਜਸਬੀਰ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਲੇਡੀ ਸਿਪਾਹੀ ਜਸਨਦੀਪ ਕੌਰ ਹਾਜ਼ਰ ਸਨ. Asi ਅਮਰੀਕ ਸਿੰਘ1
- ਬੀਤੇ ਦਿਨੀਂ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਦ ਮੈਂਬਰ ਸ ਮਲਵਿੰਦਰ ਸਿੰਘ ਕੰਗ ਵੱਲੋਂ ਸਥਾਨਕ ਖੇਤਰ ਵਿਕਾਸ (ਐਮ.ਪੀ. ਲੈਡ) ਫੰਡ ਤਹਿਤ ਕਰਵਾਏ ਗਏ ਲਗਪਗ 28.93 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਇੱਕ ਸਟੇਜ ਤੇ ਪੰਜ ਲੱਖ ਦੀ ਲਾਗਤ ਨਾਲ ਬਣੇ ਸੈੱਡ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਰਗਾਹ ਦੇ ਸਲਾਨਾ ਉਰਸ ਮੌਕੇ ਮੈਂਬਰ ਪਾਰਲੀਮੈਂਟ ਸ ਮਲਵਿੰਦਰ ਸਿੰਘ ਕੰਗ ਵੱਲੋਂ ਇਸ ਸੈੱਡ ਨੂੰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਐਮ ਪੀ ਫੰਡ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਬਲਾਕ ਪ੍ਰਧਾਨ ਤਰਨਪ੍ਰੀਤ ਸਿੰਘ ਹੈਪੀ ਜਕੜਮਾਜਰਾ, ਖਿਜ਼ਰਾਬਾਦ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ ਮੋਹਾਲੀ,ਘੁੰਮਣ ਸਾਹਬ, ਐਸ ਸੀ ਵਿੰਗ ਪ੍ਰਧਾਨ ਮਨਦੀਪ ਸਿੰਘ ,ਪਿੰਡ ਮਾਣਕਪੁਰ ਸ਼ਰੀਫ ਦੇ ਨੌਜਵਾਨ ਸਰਪੰਚ ਦਲਵੀਰ ਸਿੰਘ, ਨੌਜਵਾਨ ਯੂਥ ਆਗੂ ਧਰਮਿੰਦਰ ਸਿੰਘ ਮਾਣਕਪੁਰ ਅਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦਾ ਸਮੂਹ ਸਟਾਫ, ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਸਰਪੰਚ, ਪ੍ਰਮੁੱਖ ਵਿਅਕਤੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।1
- Post by Makhan Singh Ubha1
- ਨ'ਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ SSP ਵੱਲੋਂ ਸਮਰਾਲਾ ਦੇ ਨ'ਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ,ਵੇਖੋ ਤਸਵੀਰਾਂ #Punjab24News #WarAgainstDrugs #KhannaPolice #DrugFreePunjab #SayNoToDrugs #PunjabNews #Samrala #YouthAwareness #AddictionRecovery #PoliceInitiative #HealthyPunjab1