Shuru
Apke Nagar Ki App…
ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ
Harjinder Dhillon
ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ
More news from ਪੰਜਾਬ and nearby areas
- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਪੰਜਾਬ ਦੇ ਵਖ ਵਖ ਜਿਲ੍ਹਿਆਂ, ਸ਼ਹਿਰਾਂ ਅਤੇ ਕਸਬਿਆਂ ਤੋਂ ਪੰਜਾਬ ਕਰਿਸ਼ਚਨ ਯੂਥ ਫੈਲੋਸ਼ਿਪ ਦੇ ਸਾਰੇ ਅਹੁਦੇਦਾਰਾਂ,ਪਾਸਟਰ ਸਾਹਿਬਾਨਾਂ,ਬਿਸ਼ਪ ਸਾਹਿਬਾਨ ਅਤੇ ਪਾਸਟਰ ਵਿੰਗ ਦੇ ਸਮੂਹ ਜਿਲਾ ਪ੍ਰਧਾਨਾਂ ਨੇ ਐਸ ਐਸ ਪੀ ਕਪੂਰਥਲਾ ਨੂੰ ਮੰਗਲਵਾਰ ਨੂੰ ਭਰਵਾਂ ਇਕੱਠ ਕਰਕੇ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਪਾਸਟਰ ਵਿੰਗ ਦੇ ਪੰਜਾਬ ਪ੍ਰਧਾਨ ਮਸੀਹ ਲੱਧੜ ਦੀ ਬੇਟੀ ਰੀਬਿਕਾ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ ਜੋਕਿ ਝੂਠਾ ਤੇ ਬੇਬੁਨਿਆਦ ਹੈ ਜਿਸ ਦੀ ਸਮੂਹ ਮਸੀਹੀ ਭਾਈਚਾਰੇ ਨੇ ਨਿੰਦਾ ਕੀਤੀ ਹੈ ਜਲਦ ਤੋਂ ਜਲਦ ਇਸ ਝੂਠੇ ਪਰਚੇ ਨੂੰ ਰਧ ਕੀਤਾ ਜਾਵੇ ਇਸ ਮੌਕੇ ਐਸ ਐਸ ਪੀ ਕਪੂਰਥਲਾ ਨੇ ਮਾਮਲੇ ਦੀ ਇਨਕੁਆਰੀ ਲਗਵਾ ਦਿੱਤੀ ਹੈ ਬਾਕੀ ਦੇਖੋ ਵੀਡਿਓ ਚ1
- ਨਾਈਟ ਡੋਮੀਨੇਸ਼ਨ | ਕਪੂਰਥਲਾ ਪੁਲਿਸ 🚨ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ ਮੁਸਤੈਦੀ ਦਿਖਾਉਂਦੇ ਹੋਏ ਕਪੂਰਥਲਾ ਪੁਲਿਸ ਨੇ ਇੱਕ ਸਕਾਰਪੀਓ ਐਨ (Scorpio N) ਗੱਡੀ ਵਿੱਚ ਸਵਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਏਅਰ ਪਿਸਤੌਲ ਬਰਾਮਦ ਕੀਤਾ ਹੈ।ਕਪੂਰਥਲਾ ਪੁਲਿਸ ਲਗਾਤਾਰ ਰਾਤ ਦੀ ਗਸ਼ਤ ਅਤੇ ਸਰਗਰਮ ਪੁਲਿਸਿੰਗ ਰਾਹੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।1
- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਵਾਤਾਵਰਨ ਪ੍ਰੇਮੀ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਇਲਾਕਾ ਲੋਹੀਆਂ ਖਾਸ ਦੇ ਪਿੰਡ ਟੁਰਨਾ ਵਿਖੇ ਐਨ ਆਰ ਆਈ ਸਰੂਚੀ ਹਾਂਡਾ ਪਤਨੀ ਅਜ਼ਾਦ ਹਾਂਡਾਂ ਆਸਟਰੇਲੀਆ ਦੇ ਘਰ ਜੋ ਸੈਂਟਰ ਨੂੰ ਦੇ ਦਿੱਤਾ ਅਤੇ ਮੁਹਿੰਦਰ ਸਿੰਘ ਸਰਪੰਚ ਵਲੋ ਕੀਤੀ ਮਾਲੀ ਸਹਾਇਤਾ ਅਤੇ ਭੁਪਿੰਦਰ ਸਿੰਘ ਹੁੰਦਲ ਦੇ ਸਹਿਯੋਗ ਨਾਲ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਵਿੱਚ ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਐਸ ਡੀ ਐਮ ਸ਼ਾਹਕੋਟ ਅਦਿੱਤਯ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਰਿਬਨ ਕੱਟ ਕੇ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਅਤੇ ਇਸ ਮੋਕੇ ਬਾਲ ਮੁਕੰਦ ਸ਼ਰਮਾ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਇਕ ਲਾਇਬ੍ਰੇਰੀ ਖੋਲੀ ਗਈ ਹੈ ਜਿਥੋਂ ਹਰ ਕੋਈ ਬਿਲਕੁਲ ਮੁੱਫਤ ਕਿਬਾਤ ਪੜ੍ਹਨ ਵਾਸਤੇ ਲਿਜਾ ਸਕਦਾ ਹੈ ਦੂਸਰਾ ਮਰੀਜਾਂ ਨੂੰ ਦੇ ਇਲਾਜ ਲਈ ਮੁੱਫਤ ਦਵਾਈਆਂ ਦਿੱਤੀਆਂ ਜਾਇਆ ਕਰਨਗੀਆ।ਇਸ ਨਾਲ ਹੀ ਇਕ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਹੈ ਜਿੱਥੇ ਨਵੀਂ ਜੇਨਰੇਸ਼ਨ ਨੂੰ ਅੰਗਰੇਜ਼ੀ ਲਿਖਣ ਪੜ੍ਹਨ ਦੇ ਨਾਲ ਨਾਲ ਅੰਗਰੇਜ਼ੀ ਬੋਲਣੀ ਦੀ ਵੀ ਸਿਖਲਾਈ ਦਿੱਤੀ ਜਾਏਗੀ। ਇਸ ਮੋਕੇ ਪਿੰਡ ਦੇ ਮੋਹਤਵਾਰ ਸੱਜਣ ਅਤੇ ਨਾਲ ਲੱਗਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।4
- 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਦੁਕਾਨਦਾਰ ਸਫਾਈ ਸੇਵਕਾ ਕਰਮਚਾਰੀ ਦਾ 8 ਵਜੇ ਸਾਲ ਡੇਢ ਟਾਡਾ ਉੜਮੁੜ:- ਬਰਨਾਲ਼ਾ ਵਿਚ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆ ਲੋਕ ਬੰਦ ਨੂੰ ਸਮਰਥਨ ਕਰਨ ਲਈ ਅੱਗੋ ਆਉਣ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੁਰਿੰਦਰ ਜਾਜਾ ਕਨਵੀਨਰ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ।1
- ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਸਮੇਤ ਦੋ ਹੋਰ ਕਾਬੂ,ਹਜੇ ਵੀ ਤਿੰਨ ਮੁਜ਼ਰਿਮ ਪੁਲਿਸ ਗਿਰਫ਼ਤ ਚੋ ਬਾਹਰ ਪਿਛਲੇ ਮਹੀਨੇ ਕਪੂਰਥਲਾ ਚ ਬਹੁਚਰਚਿਤ ਜਤਿੰਦਰ ਧਨੀਆ ਕਤਲਕਾਂਡ ਦਾ ਮੁੱਖ ਦੋਸ਼ੀ ਨਿਖਿਲ ਉਰਫ ਬੋਇਆ ਨਵੀਂ ਦਿੱਲ੍ਹੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਗਿਆ ਕਪੂਰਥਲਾ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਮੁਲਕ ਛੜਨ ਦੀ ਤਿਆਰੀ ਚ ਹੈ ਫਿਰ ਅਸੀ ਆਪਣੀ ਖਾਸ ਟੀਮ ਲਗਾਕੇ ਇਸਦੀ ਗਿਰਫਤਾਰੀ ਕੀਤੀ ਬਾਕੀ ਦੀ ਮੁਜ਼ਰਿਮ ਕਰਤਾਰਪੁਰ ਤੋਂ ਚੁੱਕੇ ਗਏ ਹੁਣ ਕੁੱਲ ਮਿਲਾਕੇ 6 ਮੁਜ਼ਰਿਮ ਗਿਰਫ਼ਤਾਰ ਹੋ ਚੁੱਕੇ ਹਨ ਤਿੰਨ ਹੋਰ ਮੁਜ਼ਰਿਮ ਹਜੇ ਗਿਰਫ਼ਤਾਰ ਕਰਨੇ ਬਾਕੀ ਹਨ ਨਿਖਿਲ ਬੋਇਆ ਅਤੇ ਦੋ ਹੋਰ ਗਿਰਫ਼ਤਾਰ ਹੋਏ ਮੁਜ਼ਰਿਮ ਦਾ ਮਾਨਯੋਗ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਦਿਤਾ ਹੈ1
- ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ1