Shuru
Apke Nagar Ki App…
ਪਿੰਡ ਝਿੰਜੜੀ ਉੱਪਰਲੀ ਨਵੀਂ ਨਹਿਰ ਕਿਨਾਰੇ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਠੇਕੇ ਦੇ ਵਿਰੋਧ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀ ਇਕੱਠੇ ਹੋਏ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਠੇਕੇ ਤੋਂ ਕੁਝ ਹੀ ਦੂਰੀ 'ਤੇ ਸਰਕਾਰੀ ਸਕੂਲ ਮੌਜੂਦ ਹੈ, ਜਿਸ ਕਾਰਨ ਇੱਥੇ ਠੇਕਾ ਖੋਲ੍ਹਣਾ ਬੱਚਿਆਂ ਅਤੇ ਪਿੰਡ ਦੇ ਮਾਹੌਲ ਲਈ ਠੀਕ ਨਹੀਂ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਠੇਕੇ ਦੀ ਮਨਜ਼ੂਰੀ ਰੱਦ ਕਰਨ ਦੀ ਮੰਗ ਕੀਤੀ ਹੈ।
Munish Gautam
ਪਿੰਡ ਝਿੰਜੜੀ ਉੱਪਰਲੀ ਨਵੀਂ ਨਹਿਰ ਕਿਨਾਰੇ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਠੇਕੇ ਦੇ ਵਿਰੋਧ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀ ਇਕੱਠੇ ਹੋਏ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਠੇਕੇ ਤੋਂ ਕੁਝ ਹੀ ਦੂਰੀ 'ਤੇ ਸਰਕਾਰੀ ਸਕੂਲ ਮੌਜੂਦ ਹੈ, ਜਿਸ ਕਾਰਨ ਇੱਥੇ ਠੇਕਾ ਖੋਲ੍ਹਣਾ ਬੱਚਿਆਂ ਅਤੇ ਪਿੰਡ ਦੇ ਮਾਹੌਲ ਲਈ ਠੀਕ ਨਹੀਂ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਠੇਕੇ ਦੀ ਮਨਜ਼ੂਰੀ ਰੱਦ ਕਰਨ ਦੀ ਮੰਗ ਕੀਤੀ ਹੈ।
More news from ਪੰਜਾਬ and nearby areas
- ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਬਸੀ ਪਠਾਣਾ ਦੇ ਪਿੰਡ ਖੰਟ ਮਾਨਪੁਰ ਵਿਖੇ ਕਰੀਬ 57.01 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਬਸੀ ਪਠਾਣਾ ਦੇ ਪਿੰਡ ਖੰਟ ਮਾਨਪੁਰ ਵਿਖੇ ਕਰੀਬ 57.01 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਉਦਘਾਟਨ ਕੀਤਾ। ਇਨ੍ਹਾਂ ਸਿੰਚਾਈ ਪ੍ਰੋਜੈਕਟਾਂ ਨਾਲ 173 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਪਹੁੰਚੇਗਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਸਨ। ਇਸ ਮੋਕੇ ਰੱਖੇ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਤੱਕ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਉਣ ਵਿੱਚ ਇਹ ਪ੍ਰੋਜੈਕਟ ਲਾਹੇਵੰਦ ਸਾਬਿਤ ਹੋਣਗੇ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਮਾਈਨਰ ਪੱਕੇ ਹੋਣ ਤੋਂ ਪਹਿਲਾ 24 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਰਿਹਾ ਸੀ, ਜੋ ਹੁਣ ਵੱਧਕੇ 37 ਹਜ਼ਾਰ ਏਕੜ ਤੋਂ ਵਧੇਰੇ ਰਕਬੇ ਨੂੰ ਸਿੱਧਾ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਦਿਨੋ ਦਿਨ ਘੱਟ ਰਹੇ ਪੱਧਰ ਨੂੰ ਰੋਕਣ ਲਈ ਰਾਜ ਸਰਕਾਰ ਨੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਯੋਜਨਾ ਉਲੀਕੀ ਜਿਸਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਬਸੀ, ਸਰਹਿੰਦ, ਖੇੜੀ, ਭਾਮੀਆਂ, ਕੋਟਲਾ, ਗੋਬਿੰਦਗੜ੍ਹ ਡਿਸਟ੍ਰੀ ਮਾਈਨਰ ਦੇ 82.76 ਕਿਲੋਮੀਟਰ ਅਤੇ 58.85 ਕਿਲੋਮੀਟਰ ਪਾਇਪ ਲਾਈਨ ਅਤੇ ਖਾਲਿਆਂ ਦੇ ਕੰਮ ਮੁੰਕਮਲ ਹੋਣ ਨਾਲ ਜਿੱਥੇ ਪਾਣੀ, ਬਿਜਲੀ ਦੀ ਬਚਤ ਹੋਵੇਗੀ ਉਥੇ ਹੀ ਟਿਊਬਵੈੱਲਾਂ 'ਤੇ ਕਿਸਾਨਾਂ ਦੀ ਨਿਰਭਰਤਾ ਘਟੇਗੀ ਅਤੇ ਸਿੰਚਾਈ 'ਤੇ ਆਉਣ ਵਾਲਾ ਖਰਚੇ ਦਾ ਬੋਝ ਘਟੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪਾਣੀਆਂ ਦੇ ਮੁੱਦੇ 'ਤੇ ਸਿਰਫ਼ ਰਾਜਨੀਤੀ ਕੀਤੀ ਅਤੇ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਰਾਖੀ ਕਰਨ ਵਿੱਚ ਅਸਫ਼ਲ ਰਹੀਆਂ। ਉਨ੍ਹਾਂ ਕਿਹਾ, "ਸਾਡੀ ਸਰਕਾਰ ਨੇ ਸੂਬੇ ਦੇ ਪਾਣੀਆਂ ਦੀ ਰਾਖੀ ਕਰਨ ਦੇ ਨਾਲ-ਨਾਲ ਨਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਹਨ ਤਾਂ ਜੋ ਕਿਸਾਨਾਂ ਨੂੰ ਲੰਬੇ ਸਮੇਂ ਲਈ ਭਰੋਸੇਯੋਗ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।1
- ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ1
- स्कूल दफ्तर जाने के वक्त झमाझम बरसात ने रोक दिये कदम गाडियां जाम में चंडीगढ़ मंगलवार 28 जुलाई 20 26 एमआर के विक्रमा शर्मा-- चंडीगढ़ में बीते सोमवार की तरह बड़ी सवेरे झमाझम बरसात आज मंगलवार भी ठीक उसी वक्त झमाझम शुरू हुई और स्कूल जाने वाले बच्चे दफ्तर जाने वाले काम पर जाने वाले लोगों के कदम मजबूरन रुक गए। सड़कों पर देखते ही देखते गाड़ियों के जाम लगे हुए हैं। एक कार चालक गुरप्रीत सिंह आधे घंटे से जाम में थे डब्ल्यू मैरियट होटल लाइट प्वाइंट पर जाम में फंसा हुआ है चारों तरफ पानी ही पानी है उनके मुताबिक इस वक्त अनेकों गाड़ियां जल भराव के कारण बंद हो चुकी है ट्रैफिक जाम की पूरी स्थिति भयावह बनी हुई है यह सिर्फ इसी चौक की कहानी नहीं तकरीबन सभी चौकों पर ऐसी ही स्थिति बनी हुई है।। सेक्टर 28 और 29 की डिवाइडिंग रोड पर चंडीगढ़ पुलिस ने शांति सुरक्षा व्यवस्था को लेकर नाका लगाया है। मौके पर मिली जानकारी मुताबिक झमाझम बरसात हो रही है और ट्रैफिक को सुचारू रूप से चलाया जा रहा है यह जानकारी मौके पर इंस्पेक्टर रविंदर कुमार से मिली है आते-जाते लोगों ने ट्रैफिक को सुचारू रूप से चलाएं रखने के लिए नाका पर तैनात सभी पुलिस कर्मियों का आभार व्यक्त किया और शाबाशी भी दी है।।2
- Mohali Ch Tej Meeh Da Kehar, Sadka Te Hoya pani , Gharo Niklna Hoya Okha1
- ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਇਲਾਕਾ ਲੋਹੀਆਂ ਖਾਸ ਦੇ ਪਿੰਡ ਟੁਰਨਾ ਵਿਖੇ ਐਨ ਆਰ ਆਈ ਸਰੂਚੀ ਹਾਂਡਾ ਪਤਨੀ ਅਜ਼ਾਦ ਹਾਂਡਾਂ ਆਸਟਰੇਲੀਆ ਦੇ ਘਰ ਜੋ ਸੈਂਟਰ ਨੂੰ ਦੇ ਦਿੱਤਾ ਅਤੇ ਮੁਹਿੰਦਰ ਸਿੰਘ ਸਰਪੰਚ ਵਲੋ ਕੀਤੀ ਮਾਲੀ ਸਹਾਇਤਾ ਅਤੇ ਭੁਪਿੰਦਰ ਸਿੰਘ ਹੁੰਦਲ ਦੇ ਸਹਿਯੋਗ ਨਾਲ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਵਿੱਚ ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਐਸ ਡੀ ਐਮ ਸ਼ਾਹਕੋਟ ਅਦਿੱਤਯ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਰਿਬਨ ਕੱਟ ਕੇ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਅਤੇ ਇਸ ਮੋਕੇ ਬਾਲ ਮੁਕੰਦ ਸ਼ਰਮਾ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਇਕ ਲਾਇਬ੍ਰੇਰੀ ਖੋਲੀ ਗਈ ਹੈ ਜਿਥੋਂ ਹਰ ਕੋਈ ਬਿਲਕੁਲ ਮੁੱਫਤ ਕਿਬਾਤ ਪੜ੍ਹਨ ਵਾਸਤੇ ਲਿਜਾ ਸਕਦਾ ਹੈ ਦੂਸਰਾ ਮਰੀਜਾਂ ਨੂੰ ਦੇ ਇਲਾਜ ਲਈ ਮੁੱਫਤ ਦਵਾਈਆਂ ਦਿੱਤੀਆਂ ਜਾਇਆ ਕਰਨਗੀਆ।ਇਸ ਨਾਲ ਹੀ ਇਕ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਹੈ ਜਿੱਥੇ ਨਵੀਂ ਜੇਨਰੇਸ਼ਨ ਨੂੰ ਅੰਗਰੇਜ਼ੀ ਲਿਖਣ ਪੜ੍ਹਨ ਦੇ ਨਾਲ ਨਾਲ ਅੰਗਰੇਜ਼ੀ ਬੋਲਣੀ ਦੀ ਵੀ ਸਿਖਲਾਈ ਦਿੱਤੀ ਜਾਏਗੀ। ਇਸ ਮੋਕੇ ਪਿੰਡ ਦੇ ਮੋਹਤਵਾਰ ਸੱਜਣ ਅਤੇ ਨਾਲ ਲੱਗਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।4
- 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਭਾਜਪਾ ਨੇ ਕੱਸੀ ਕਮਰ** 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਡਾਕਟਰ ਸੰਜੀਵ ਚੌਧਰੀ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਜਿੱਤਣ ਲਈ ਗਰਾਊਂਡ ਲੈਵਲ 'ਤੇ ਮਜ਼ਬੂਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਡਾਕਟਰ ਸੰਜੀਵ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੈਲੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਰੈਲੀਆਂ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਵੀ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕਾਂ ਦਾ ਪਾਰਟੀ ਪ੍ਰਤੀ ਭਰੋਸਾ ਵਧ ਰਿਹਾ ਹੈ। ਪੰਜਾਬ ਦੇ ਆਰਥਿਕ ਸੰਕਟ ਬਾਰੇ ਬੋਲਦਿਆਂ ਡਾਕਟਰ ਚੌਧਰੀ ਨੇ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੀ ਆਰਥਿਕ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੀ ਕਥਿਤ ਸਿਆਸੀ ਜੰਗ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ।1
- ਰਾਮ ਕਲੋਨੀ ਕੈਂਪ ਵਿੱਚ ਅੰਬੇਦਕਰ ਸੈਨਾ ਫੋਰਸ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਇਥੋਂ ਦੇ ਰਾਮ ਕਲੋਨੀ ਕੈਂਪ ਵਿਖੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੁਲਵੰਤ ਭੁੰਨੋ ਨੇ ਦੱਸਿਆ ਕਿ ਵਾਰ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਲਈ ਮਜਬੂਰਨ ਧਰਨਾ ਲਗਾਉਣਾ ਪਿਆ।1
- ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। Ott ਤੋਂ ਫ਼ਿਲਮ ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ4
- जुगाड़ रेहड़ी पर रखा लोहे का सरिया व्यक्ति के शरीर को चीरकर निकला, हालत नाजुक पटियाला/राजपुरा: पटियाला के राजपुरा से एक बेहद हैरान करने वाला और दिल दहला देने वाला मामला सामने आया है, जहाँ बिना नंबरों और गैर-कानूनी तरीके से चल रही रेहड़ियों के कारण एक व्यक्ति की जान पर बन आई है। वायरल वीडियो में जिक्र किया जा रहा है कि यह हादसा एक बेकाबू और सुरक्षा मानकों के बिना चल रही रेहड़ी पर रखे लोहे के तीखे सरिए (रॉड) के कारण हुआ, जो एक व्यक्ति के शरीर को चीरकर आर-पार निकल गया। वीडियो में साफ देखा जा सकता है कि पीड़ित व्यक्ति गंभीर हालत में अस्पताल में बैठा है और उसके शरीर में से लोहे का भारी सरिया निकला हुआ है। पीड़ित की हालत बेहद नाजुक बनी हुई है। जख्मी हालत में व्यक्ति को राजपुरा के सरकारी अस्पताल ले जाया गया, जहाँ उसकी हालत को देखते हुए उसे तुरंत पटियाला के राजिंदरा अस्पताल रैफर कर दिया गया। यदि यह सरिया थोड़ा सा भी दूसरी तरफ होता तो पीड़ित की किडनी या लीवर फट सकता था, जिससे उसकी मौत भी हो सकती थी।2