logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। Ott ਤੋਂ ਫ਼ਿਲਮ ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ

8 hrs ago
user_Ragini
Ragini
ਜਲੰਧਰ 1, ਜਲੰਧਰ, ਪੰਜਾਬ•
8 hrs ago

ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ

ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ

ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। Ott ਤੋਂ ਫ਼ਿਲਮ

ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ

More news from ਪੰਜਾਬ and nearby areas
  • ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ। ਖ਼ਬਰ ਲੋਹੀਆਂ ਖਾਸ ਤੋਂ। ਇਲਾਕਾ ਲੋਹੀਆਂ ਖਾਸ ਦੇ ਪਿੰਡ ਟੁਰਨਾ ਵਿਖੇ ਐਨ ਆਰ ਆਈ ਸਰੂਚੀ ਹਾਂਡਾ ਪਤਨੀ ਅਜ਼ਾਦ ਹਾਂਡਾਂ ਆਸਟਰੇਲੀਆ ਦੇ ਘਰ ਜੋ ਸੈਂਟਰ ਨੂੰ ਦੇ ਦਿੱਤਾ ਅਤੇ ਮੁਹਿੰਦਰ ਸਿੰਘ ਸਰਪੰਚ ਵਲੋ ਕੀਤੀ ਮਾਲੀ ਸਹਾਇਤਾ ਅਤੇ ਭੁਪਿੰਦਰ ਸਿੰਘ ਹੁੰਦਲ ਦੇ ਸਹਿਯੋਗ ਨਾਲ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਵਿੱਚ ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਐਸ ਡੀ ਐਮ ਸ਼ਾਹਕੋਟ ਅਦਿੱਤਯ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਰਿਬਨ ਕੱਟ ਕੇ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਅਤੇ ਇਸ ਮੋਕੇ ਬਾਲ ਮੁਕੰਦ ਸ਼ਰਮਾ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਇਕ ਲਾਇਬ੍ਰੇਰੀ ਖੋਲੀ ਗਈ ਹੈ ਜਿਥੋਂ ਹਰ ਕੋਈ ਬਿਲਕੁਲ ਮੁੱਫਤ ਕਿਬਾਤ ਪੜ੍ਹਨ ਵਾਸਤੇ ਲਿਜਾ ਸਕਦਾ ਹੈ ਦੂਸਰਾ ਮਰੀਜਾਂ ਨੂੰ ਦੇ ਇਲਾਜ ਲਈ ਮੁੱਫਤ ਦਵਾਈਆਂ ਦਿੱਤੀਆਂ ਜਾਇਆ ਕਰਨਗੀਆ।ਇਸ ਨਾਲ ਹੀ ਇਕ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਹੈ ਜਿੱਥੇ ਨਵੀਂ ਜੇਨਰੇਸ਼ਨ ਨੂੰ ਅੰਗਰੇਜ਼ੀ ਲਿਖਣ ਪੜ੍ਹਨ ਦੇ ਨਾਲ ਨਾਲ ਅੰਗਰੇਜ਼ੀ ਬੋਲਣੀ ਦੀ ਵੀ ਸਿਖਲਾਈ ਦਿੱਤੀ ਜਾਏਗੀ। ਇਸ ਮੋਕੇ ਪਿੰਡ ਦੇ ਮੋਹਤਵਾਰ ਸੱਜਣ ਅਤੇ ਨਾਲ ਲੱਗਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।
    4
    ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ।
ਖ਼ਬਰ ਲੋਹੀਆਂ ਖਾਸ ਤੋਂ।
ਮੇਰਾ ਪਿੰਡ 360 ਸਰਬਪੱਖੀ ਅਧਿਕਾਰ ਵਿਕਾਸ ਸੈਂਟਰ ਦਾ ਕੀਤਾ ਉਦਘਾਟਨ।
ਖ਼ਬਰ ਲੋਹੀਆਂ ਖਾਸ ਤੋਂ।
ਇਲਾਕਾ ਲੋਹੀਆਂ ਖਾਸ ਦੇ ਪਿੰਡ ਟੁਰਨਾ ਵਿਖੇ ਐਨ ਆਰ ਆਈ ਸਰੂਚੀ ਹਾਂਡਾ ਪਤਨੀ ਅਜ਼ਾਦ ਹਾਂਡਾਂ ਆਸਟਰੇਲੀਆ ਦੇ ਘਰ ਜੋ ਸੈਂਟਰ ਨੂੰ ਦੇ ਦਿੱਤਾ ਅਤੇ ਮੁਹਿੰਦਰ ਸਿੰਘ ਸਰਪੰਚ ਵਲੋ ਕੀਤੀ ਮਾਲੀ ਸਹਾਇਤਾ ਅਤੇ ਭੁਪਿੰਦਰ ਸਿੰਘ ਹੁੰਦਲ ਦੇ ਸਹਿਯੋਗ ਨਾਲ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਵਿੱਚ ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਐਸ ਡੀ ਐਮ ਸ਼ਾਹਕੋਟ ਅਦਿੱਤਯ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਰਿਬਨ ਕੱਟ ਕੇ ਮੇਰਾ ਪਿੰਡ 360 ਸਰਬਪੱਖੀ ਮਨੁੱਖੀ ਅਧਿਕਾਰ ਵਿਕਾਸ ਸੈਂਟਰ ਦਾ ਉਦਘਾਟਨ ਕੀਤਾ ਅਤੇ ਇਸ ਮੋਕੇ ਬਾਲ ਮੁਕੰਦ ਸ਼ਰਮਾ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਇਕ ਲਾਇਬ੍ਰੇਰੀ ਖੋਲੀ ਗਈ ਹੈ ਜਿਥੋਂ ਹਰ ਕੋਈ ਬਿਲਕੁਲ ਮੁੱਫਤ ਕਿਬਾਤ ਪੜ੍ਹਨ ਵਾਸਤੇ ਲਿਜਾ ਸਕਦਾ ਹੈ ਦੂਸਰਾ ਮਰੀਜਾਂ ਨੂੰ ਦੇ ਇਲਾਜ ਲਈ ਮੁੱਫਤ ਦਵਾਈਆਂ ਦਿੱਤੀਆਂ ਜਾਇਆ ਕਰਨਗੀਆ।ਇਸ ਨਾਲ ਹੀ ਇਕ ਕੰਪਿਊਟਰ ਸੈਂਟਰ ਵੀ ਖੋਲਿਆ ਗਿਆ ਹੈ ਜਿੱਥੇ ਨਵੀਂ ਜੇਨਰੇਸ਼ਨ ਨੂੰ ਅੰਗਰੇਜ਼ੀ ਲਿਖਣ ਪੜ੍ਹਨ ਦੇ ਨਾਲ ਨਾਲ ਅੰਗਰੇਜ਼ੀ ਬੋਲਣੀ ਦੀ ਵੀ ਸਿਖਲਾਈ ਦਿੱਤੀ ਜਾਏਗੀ। ਇਸ ਮੋਕੇ ਪਿੰਡ ਦੇ ਮੋਹਤਵਾਰ ਸੱਜਣ ਅਤੇ ਨਾਲ ਲੱਗਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।
    user_Ragini
    Ragini
    ਜਲੰਧਰ 1, ਜਲੰਧਰ, ਪੰਜਾਬ•
    8 hrs ago
  • ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਪੰਜਾਬ ਦੇ ਵਖ ਵਖ ਜਿਲ੍ਹਿਆਂ, ਸ਼ਹਿਰਾਂ ਅਤੇ ਕਸਬਿਆਂ ਤੋਂ ਪੰਜਾਬ ਕਰਿਸ਼ਚਨ ਯੂਥ ਫੈਲੋਸ਼ਿਪ ਦੇ ਸਾਰੇ ਅਹੁਦੇਦਾਰਾਂ,ਪਾਸਟਰ ਸਾਹਿਬਾਨਾਂ,ਬਿਸ਼ਪ ਸਾਹਿਬਾਨ ਅਤੇ ਪਾਸਟਰ ਵਿੰਗ ਦੇ ਸਮੂਹ ਜਿਲਾ ਪ੍ਰਧਾਨਾਂ ਨੇ ਐਸ ਐਸ ਪੀ ਕਪੂਰਥਲਾ ਨੂੰ ਮੰਗਲਵਾਰ ਨੂੰ ਭਰਵਾਂ ਇਕੱਠ ਕਰਕੇ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਪਾਸਟਰ ਵਿੰਗ ਦੇ ਪੰਜਾਬ ਪ੍ਰਧਾਨ ਮਸੀਹ ਲੱਧੜ ਦੀ ਬੇਟੀ ਰੀਬਿਕਾ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ ਜੋਕਿ ਝੂਠਾ ਤੇ ਬੇਬੁਨਿਆਦ ਹੈ ਜਿਸ ਦੀ ਸਮੂਹ ਮਸੀਹੀ ਭਾਈਚਾਰੇ ਨੇ ਨਿੰਦਾ ਕੀਤੀ ਹੈ ਜਲਦ ਤੋਂ ਜਲਦ ਇਸ ਝੂਠੇ ਪਰਚੇ ਨੂੰ ਰਧ ਕੀਤਾ ਜਾਵੇ ਇਸ ਮੌਕੇ ਐਸ ਐਸ ਪੀ ਕਪੂਰਥਲਾ ਨੇ ਮਾਮਲੇ ਦੀ ਇਨਕੁਆਰੀ ਲਗਵਾ ਦਿੱਤੀ ਹੈ ਬਾਕੀ ਦੇਖੋ ਵੀਡਿਓ ਚ
    1
    ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ 
ਪੰਜਾਬ ਦੇ ਵਖ ਵਖ ਜਿਲ੍ਹਿਆਂ, ਸ਼ਹਿਰਾਂ ਅਤੇ ਕਸਬਿਆਂ ਤੋਂ ਪੰਜਾਬ ਕਰਿਸ਼ਚਨ ਯੂਥ ਫੈਲੋਸ਼ਿਪ ਦੇ ਸਾਰੇ ਅਹੁਦੇਦਾਰਾਂ,ਪਾਸਟਰ ਸਾਹਿਬਾਨਾਂ,ਬਿਸ਼ਪ ਸਾਹਿਬਾਨ ਅਤੇ ਪਾਸਟਰ ਵਿੰਗ ਦੇ ਸਮੂਹ ਜਿਲਾ ਪ੍ਰਧਾਨਾਂ ਨੇ ਐਸ ਐਸ ਪੀ ਕਪੂਰਥਲਾ ਨੂੰ ਮੰਗਲਵਾਰ ਨੂੰ ਭਰਵਾਂ ਇਕੱਠ ਕਰਕੇ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਪਾਸਟਰ ਵਿੰਗ ਦੇ ਪੰਜਾਬ ਪ੍ਰਧਾਨ ਮਸੀਹ ਲੱਧੜ ਦੀ ਬੇਟੀ ਰੀਬਿਕਾ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ ਜੋਕਿ ਝੂਠਾ ਤੇ ਬੇਬੁਨਿਆਦ ਹੈ ਜਿਸ ਦੀ ਸਮੂਹ ਮਸੀਹੀ ਭਾਈਚਾਰੇ ਨੇ ਨਿੰਦਾ ਕੀਤੀ ਹੈ ਜਲਦ ਤੋਂ ਜਲਦ ਇਸ ਝੂਠੇ ਪਰਚੇ ਨੂੰ ਰਧ ਕੀਤਾ ਜਾਵੇ ਇਸ ਮੌਕੇ ਐਸ ਐਸ ਪੀ ਕਪੂਰਥਲਾ ਨੇ ਮਾਮਲੇ ਦੀ ਇਨਕੁਆਰੀ ਲਗਵਾ ਦਿੱਤੀ ਹੈ ਬਾਕੀ ਦੇਖੋ ਵੀਡਿਓ ਚ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਨਾਈਟ ਡੋਮੀਨੇਸ਼ਨ | ਕਪੂਰਥਲਾ ਪੁਲਿਸ 🚨ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ ਮੁਸਤੈਦੀ ਦਿਖਾਉਂਦੇ ਹੋਏ ਕਪੂਰਥਲਾ ਪੁਲਿਸ ਨੇ ਇੱਕ ਸਕਾਰਪੀਓ ਐਨ (Scorpio N) ਗੱਡੀ ਵਿੱਚ ਸਵਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਏਅਰ ਪਿਸਤੌਲ ਬਰਾਮਦ ਕੀਤਾ ਹੈ।ਕਪੂਰਥਲਾ ਪੁਲਿਸ ਲਗਾਤਾਰ ਰਾਤ ਦੀ ਗਸ਼ਤ ਅਤੇ ਸਰਗਰਮ ਪੁਲਿਸਿੰਗ ਰਾਹੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
    1
    ਨਾਈਟ ਡੋਮੀਨੇਸ਼ਨ | ਕਪੂਰਥਲਾ ਪੁਲਿਸ 🚨ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ 
ਮੁਸਤੈਦੀ ਦਿਖਾਉਂਦੇ ਹੋਏ ਕਪੂਰਥਲਾ ਪੁਲਿਸ ਨੇ ਇੱਕ ਸਕਾਰਪੀਓ ਐਨ (Scorpio N) ਗੱਡੀ ਵਿੱਚ ਸਵਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਏਅਰ ਪਿਸਤੌਲ ਬਰਾਮਦ ਕੀਤਾ ਹੈ।ਕਪੂਰਥਲਾ ਪੁਲਿਸ ਲਗਾਤਾਰ ਰਾਤ ਦੀ ਗਸ਼ਤ ਅਤੇ ਸਰਗਰਮ ਪੁਲਿਸਿੰਗ ਰਾਹੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
    user_ਹਰਜਿੰਦਰ ਸਿੰਘ ਢਿੱਲਵਾਂ
    ਹਰਜਿੰਦਰ ਸਿੰਘ ਢਿੱਲਵਾਂ
    Advertising agency Kapurthala, Punjab•
    5 hrs ago
  • ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਵਾਤਾਵਰਨ ਪ੍ਰੇਮੀ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।
    1
    ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਵਾਤਾਵਰਨ ਪ੍ਰੇਮੀ
ਕਪੂਰਥਲਾ
ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ  ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    7 hrs ago
  • 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਦੁਕਾਨਦਾਰ ਸਫਾਈ ਸੇਵਕਾ ਕਰਮਚਾਰੀ ਦਾ 8 ਵਜੇ ਸਾਲ ਡੇਢ ਟਾਡਾ ਉੜਮੁੜ:- ਬਰਨਾਲ਼ਾ ਵਿਚ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆ ਲੋਕ ਬੰਦ ਨੂੰ ਸਮਰਥਨ ਕਰਨ ਲਈ ਅੱਗੋ ਆਉਣ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੁਰਿੰਦਰ ਜਾਜਾ ਕਨਵੀਨਰ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ।
    1
    30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਦੁਕਾਨਦਾਰ ਸਫਾਈ ਸੇਵਕਾ ਕਰਮਚਾਰੀ ਦਾ 8 ਵਜੇ ਸਾਲ ਡੇਢ
ਟਾਡਾ ਉੜਮੁੜ:- ਬਰਨਾਲ਼ਾ ਵਿਚ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆ ਲੋਕ ਬੰਦ ਨੂੰ ਸਮਰਥਨ ਕਰਨ ਲਈ ਅੱਗੋ ਆਉਣ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੁਰਿੰਦਰ ਜਾਜਾ ਕਨਵੀਨਰ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ।
    user_ਅੰਮ੍ਰਿਤਪਾਲ ਸਿੰਘ ਬਾਜਵਾ
    ਅੰਮ੍ਰਿਤਪਾਲ ਸਿੰਘ ਬਾਜਵਾ
    ਟਾਂਡਾ, ਹੁਸ਼ਿਆਰਪੁਰ, ਪੰਜਾਬ•
    55 min ago
  • ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। Ott ਤੋਂ ਫ਼ਿਲਮ ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ। Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ
    4
    ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ
ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਕਰ ਰਿਹਾ ਹੈ ਪੈਦਲ ਯਾਤਰਾ
ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਾਗੀ ਜਿਗਿਆਸਾ
ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ
ਜੰਡਿਆਲਾ ਗੁਰੂ ਪੁੱਜਣ 'ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ। 
ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ। 
ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ। 
Ott ਤੋਂ ਫ਼ਿਲਮ ਹਟਾਉਣ 'ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ। 
ਅੱਤ ਵਿੱਚ ਸੁਨੀਲ ਰਾਠੌੜ ਨੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਕਿਹਾ ਕਿ ਉਹਨਾਂ ਦੇ ਇਹ ਯਾਤਰਾ ਪੰਜਾਬ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ।
Bite , ਪੈਦਲ ਯਾਤਰਾ ਕਰਨ ਵਾਲਾ ਵਿਅਕਤ
    user_Ragini
    Ragini
    ਜਲੰਧਰ 1, ਜਲੰਧਰ, ਪੰਜਾਬ•
    8 hrs ago
  • ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ
    1
    ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਪਲਟੀ ਵਾਹਿਗੁਰੂ ਦਾ ਸ਼ੁਕਰ ਏ ਜਾਨੀ ਨੁਕਸਾਨ ਤੋ ਬਚਾਅ
    user_Harjinder Dhillon
    Harjinder Dhillon
    Advertising agency ਕਪੂਰਥਲਾ, ਕਪੂਰਥਲਾ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.