logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਾਂ ਸੀਮਾ ਦੇਵੀ ਜੀ ਦੇ ਘਰ ਸਾਲਾਨਾ ਮਨਾਈ ਗਈ ਗੁਰਪੂਰਨਿਮਾ, ਸੰਗਤਾ ਨੇ ਲਿਆ ਮਾਂ ਦਾ ਆਸ਼ੀਰਵਾਦ

2 hrs ago
user_Sunil Kumar
Sunil Kumar
ਜਲੰਧਰ 1, ਜਲੰਧਰ, ਪੰਜਾਬ•
2 hrs ago

ਮਾਂ ਸੀਮਾ ਦੇਵੀ ਜੀ ਦੇ ਘਰ ਸਾਲਾਨਾ ਮਨਾਈ ਗਈ ਗੁਰਪੂਰਨਿਮਾ, ਸੰਗਤਾ ਨੇ ਲਿਆ ਮਾਂ ਦਾ ਆਸ਼ੀਰਵਾਦ

More news from ਪੰਜਾਬ and nearby areas
  • ਪੰਜਾਬ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਕੀਤੀ ਸੀ ਅਪੀਲ ਜੋ ਕਿ ਦੁਕਾਨਦਾਰ ਨਗਰ ਕੌਂਸਲ ਦੇ ਹੱਕ ਦੇ ਵਿੱਚ ਉਤਰੇ ਹਨ ਤਰਨ ਤਾਰਨ ਦੁਕਾਨਾਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲੀਆਂ ਨਗਰ ਕੌਂਸਲ ਦੇ ਅਧਿਕਾਰੀ ਕਿਸਾਨਾਂ ਦਾ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਜਿਲਾ ਤਰਨ ਤਾਰਨ ਵਿਖੇ ਤੁਸੀਂ ਦੇਖ ਸਕਦੇ ਕਿ ਸਭ ਨੇ ਦੁਕਾਨਾਂ ਬੰਦ ਰੱਖੀਆਂ
    1
    ਪੰਜਾਬ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਕੀਤੀ ਸੀ ਅਪੀਲ ਜੋ ਕਿ ਦੁਕਾਨਦਾਰ ਨਗਰ ਕੌਂਸਲ ਦੇ ਹੱਕ ਦੇ ਵਿੱਚ ਉਤਰੇ ਹਨ ਤਰਨ ਤਾਰਨ ਦੁਕਾਨਾਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲੀਆਂ ਨਗਰ ਕੌਂਸਲ ਦੇ ਅਧਿਕਾਰੀ ਕਿਸਾਨਾਂ ਦਾ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਜਿਲਾ ਤਰਨ ਤਾਰਨ ਵਿਖੇ ਤੁਸੀਂ ਦੇਖ ਸਕਦੇ ਕਿ ਸਭ ਨੇ ਦੁਕਾਨਾਂ ਬੰਦ ਰੱਖੀਆਂ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    2 hrs ago
  • ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    1
    ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ 
ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ
ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ
ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ।
ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ
ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ
ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    15 hrs ago
  • ਫਤਿਹਗੜ੍ਹ ਚੂੜੀਆਂ 'ਚ ਵੱਡੀ ਚੋਰੀ: ਘਰ 'ਚੋਂ ਨਕਦੀ, ਲੈਪਟਾਪ ਤੇ ਆਈਫੋਨ ਗਾਇਬ! ਫਤਿਹਗੜ੍ਹ ਚੂੜੀਆਂ ਦੇ ਮਜੀਠਾ ਰੋਡ 'ਤੇ ਇੱਕੋ ਸਟਾਈਲ ਨਾਲ ਚੋਰੀ ਕਰਨ ਵਾਲੇ ਬੇਖੌਫ਼ ਚੋਰਾਂ ਦਾ ਇੱਕ ਹੋਰ ਕਾਰਨਾਮਾ। ਵਿਦੇਸ਼ (ਸਪੇਨ) ਰਹਿੰਦੇ ਪਰਿਵਾਰ ਦੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ। ਨਕਦੀ ਤੇ ਮਹਿੰਗਾ ਸਮਾਨ ਚੋਰੀ ਕਰਨ ਤੋਂ ਬਾਅਦ ਰਸੋਈ 'ਚੋਂ ਸਮਾਨ ਵੀ ਖਾ ਗਏ ਚੋਰ। ਪੀੜਤ ਪਰਿਵਾਰ (ਲਵਪ੍ਰੀਤ ਕੌਰ ਤੇ ਜਸਕਰਨ ਕੌਰ) ਨੇ ਦਿੱਤੀ ਜਾਣਕਾਰੀ, ਪੁਲਿਸ ਕਰ ਰਹੀ ਹੈ ਜਾਂਚ।
    1
    ਫਤਿਹਗੜ੍ਹ ਚੂੜੀਆਂ 'ਚ ਵੱਡੀ ਚੋਰੀ: ਘਰ 'ਚੋਂ ਨਕਦੀ, ਲੈਪਟਾਪ ਤੇ ਆਈਫੋਨ ਗਾਇਬ!
ਫਤਿਹਗੜ੍ਹ ਚੂੜੀਆਂ ਦੇ ਮਜੀਠਾ ਰੋਡ 'ਤੇ ਇੱਕੋ ਸਟਾਈਲ ਨਾਲ ਚੋਰੀ ਕਰਨ ਵਾਲੇ ਬੇਖੌਫ਼ ਚੋਰਾਂ ਦਾ ਇੱਕ ਹੋਰ ਕਾਰਨਾਮਾ। ਵਿਦੇਸ਼ (ਸਪੇਨ) ਰਹਿੰਦੇ ਪਰਿਵਾਰ ਦੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ। ਨਕਦੀ ਤੇ ਮਹਿੰਗਾ ਸਮਾਨ ਚੋਰੀ ਕਰਨ ਤੋਂ ਬਾਅਦ ਰਸੋਈ 'ਚੋਂ ਸਮਾਨ ਵੀ ਖਾ ਗਏ ਚੋਰ। ਪੀੜਤ ਪਰਿਵਾਰ (ਲਵਪ੍ਰੀਤ ਕੌਰ ਤੇ ਜਸਕਰਨ ਕੌਰ) ਨੇ ਦਿੱਤੀ ਜਾਣਕਾਰੀ, ਪੁਲਿਸ ਕਰ ਰਹੀ ਹੈ ਜਾਂਚ।
    user_Prabhjot Singh
    Prabhjot Singh
    Local News Reporter Batala, Gurdaspur•
    18 hrs ago
  • ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News . #PunjabBand #PunjabBandCall #AmritsarNews #ValmikiSamaj #Punjab24News
    1
    ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
.
#PunjabBand #PunjabBandCall #AmritsarNews #ValmikiSamaj #Punjab24News
    user_Punjab 24 News
    Punjab 24 News
    Amritsar -I, Punjab•
    29 min ago
  • पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    1
    पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    42 min ago
  • 🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost
    1
    🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    1
    ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ
ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    16 hrs ago
  • ਕਾਦੀਆਂ ਦੇ ਅਧੂਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਮੁਕੰਮਲ: ਮੰਤਰੀ ਹਰਭਜਨ ਸਿੰਘ ETO ਕਾਦੀਆਂ ਨਗਰ ਕੌਂਸਲ 'ਚ ਆਪ ਦਾ ਝੰਡਾ ਬੁਲੰਦ! ਨਵ-ਨਿਯੁਕਤ ਪ੍ਰਧਾਨ ਅਤੇ ਉੱਪ ਪ੍ਰਧਾਨਾਂ ਨੂੰ ਕੁਰਸੀ 'ਤੇ ਬਿਠਾਉਣ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਅਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ। ਮੰਤਰੀ ETO ਨੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਤੇਜ਼ ਕਰਨ ਦਾ ਦਿੱਤਾ ਭਰੋਸਾ।
    1
    ਕਾਦੀਆਂ ਦੇ ਅਧੂਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਮੁਕੰਮਲ: ਮੰਤਰੀ ਹਰਭਜਨ ਸਿੰਘ ETO
ਕਾਦੀਆਂ ਨਗਰ ਕੌਂਸਲ 'ਚ ਆਪ ਦਾ ਝੰਡਾ ਬੁਲੰਦ!
ਨਵ-ਨਿਯੁਕਤ ਪ੍ਰਧਾਨ ਅਤੇ ਉੱਪ ਪ੍ਰਧਾਨਾਂ ਨੂੰ ਕੁਰਸੀ 'ਤੇ ਬਿਠਾਉਣ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਅਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ। ਮੰਤਰੀ ETO ਨੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਤੇਜ਼ ਕਰਨ ਦਾ ਦਿੱਤਾ ਭਰੋਸਾ।
    user_Prabhjot Singh
    Prabhjot Singh
    Local News Reporter Batala, Gurdaspur•
    22 hrs ago
  • ਗੜ੍ਹਸ਼ੰਕਰ ਚ ਅਜ ਇੱਕ ਹੋਰ ਸਕੂਟਰੀ ਸਵਾਰ ਦੀ ਟਰੱਕ ਦੀ ਟੱਕਰ ਨਾਲ ਹੋਈ ਮੌਤ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਚ ਨਿਤ ਦਿਨ ਹਾਦਸੇ ਹੋ ਰਹੇ ਹਨ। ਅਜ ਇੱਕ ਐਕਟਿਵਾ ਸਵਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਦਿੱਤੀ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਗੜਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਲੈਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮੌਕੇ ਤੇ ਕਾਂਗਰਸ ਆਗੂ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਪਹੁੰਚ ਕੇ ਹਾਦਸੇ ਚ ਮਾਰੇ ਵਿਅਕਤੀ ਵਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤੱਕ ਉਸ ਦੀ ਪਹਿਚਾਣ ਨਹੀਂ ਹੋਈ ਸੀ।
    1
    ਗੜ੍ਹਸ਼ੰਕਰ ਚ ਅਜ ਇੱਕ ਹੋਰ ਸਕੂਟਰੀ ਸਵਾਰ ਦੀ ਟਰੱਕ ਦੀ ਟੱਕਰ ਨਾਲ ਹੋਈ ਮੌਤ 

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਚ ਨਿਤ ਦਿਨ ਹਾਦਸੇ ਹੋ ਰਹੇ ਹਨ। ਅਜ ਇੱਕ ਐਕਟਿਵਾ ਸਵਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਦਿੱਤੀ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਗੜਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਲੈਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮੌਕੇ ਤੇ ਕਾਂਗਰਸ ਆਗੂ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਪਹੁੰਚ ਕੇ ਹਾਦਸੇ ਚ ਮਾਰੇ ਵਿਅਕਤੀ ਵਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤੱਕ ਉਸ ਦੀ ਪਹਿਚਾਣ ਨਹੀਂ ਹੋਈ ਸੀ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    20 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.