Shuru
Apke Nagar Ki App…
ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ਜਾਂਚ ਸ਼ੁਰੂ
Jaswinder Bedi
ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ਜਾਂਚ ਸ਼ੁਰੂ
More news from ਪੰਜਾਬ and nearby areas
- ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ਜਾਂਚ ਸ਼ੁਰੂ1
- ਫਤਿਹਗੜ੍ਹ ਚੂੜੀਆਂ 'ਚ ਵੱਡੀ ਚੋਰੀ: ਘਰ 'ਚੋਂ ਨਕਦੀ, ਲੈਪਟਾਪ ਤੇ ਆਈਫੋਨ ਗਾਇਬ! ਫਤਿਹਗੜ੍ਹ ਚੂੜੀਆਂ ਦੇ ਮਜੀਠਾ ਰੋਡ 'ਤੇ ਇੱਕੋ ਸਟਾਈਲ ਨਾਲ ਚੋਰੀ ਕਰਨ ਵਾਲੇ ਬੇਖੌਫ਼ ਚੋਰਾਂ ਦਾ ਇੱਕ ਹੋਰ ਕਾਰਨਾਮਾ। ਵਿਦੇਸ਼ (ਸਪੇਨ) ਰਹਿੰਦੇ ਪਰਿਵਾਰ ਦੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ। ਨਕਦੀ ਤੇ ਮਹਿੰਗਾ ਸਮਾਨ ਚੋਰੀ ਕਰਨ ਤੋਂ ਬਾਅਦ ਰਸੋਈ 'ਚੋਂ ਸਮਾਨ ਵੀ ਖਾ ਗਏ ਚੋਰ। ਪੀੜਤ ਪਰਿਵਾਰ (ਲਵਪ੍ਰੀਤ ਕੌਰ ਤੇ ਜਸਕਰਨ ਕੌਰ) ਨੇ ਦਿੱਤੀ ਜਾਣਕਾਰੀ, ਪੁਲਿਸ ਕਰ ਰਹੀ ਹੈ ਜਾਂਚ।1
- majitha ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਕਸਬਾ ਜੈੰਤੀਪੁਰ ਤੋਂ ਆਪ ਆਗੂ ਬਚਣ ਲਾਲ ਕਾਲੇ ਸ਼ਾਹ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ।1
- LADC ਪਾਲਿਸੀ 'ਤੇ ਵਕੀਲਾਂ ਦਾ ਆਰ-ਪਾਰ! ਭੁੱਖ ਹੜਤਾਲ ਜਾਰੀ, ਹੁਣ ਜੰਤਰ-ਮੰਤਰ 'ਤੇ ਵੱਡੇ ਪ੍ਰਦਰਸ਼ਨ ਦਾ ਐਲਾਨ #LADCPolicy #LawyersProtest #AdvocatesStrike #JusticeForLawyers #Punjab24Newsab24News1
- 🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost1
- ਬਰਨਾਲਾ ਕੁੱ'ਟਮਾਰ ਮਾਮਲੇ ਚ ਵੱਖ-ਵੱਖ ਜਥੇਬੰਦੀਆਂ ਅੰਮ੍ਰਿਤਸਰ ਭੰਡਾਰੀ ਪੁੱਲ ਤੇ ਸੰਤ ਮਲਕੀਤ ਨਾਥ ਜੀ ਦਾ ਸਮਰਥਨ ਕਰਨ ਲਈ ਪਹੁੰਚੀਆਂ। ਅਤੇ 30 ਤਰੀਕ ਨੂੰ ਪੰਜਾਬ ਸੰਪੂਰਨ ਤੌਰ ਤੇ ਬੰਦ ਦਾ ਕੀਤਾ ਐਲਾਨ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਭੁੱਖ ਹੜਤਾਲ ਤੇ ਬੈਠੀ ਸਿਮਰਨ ਕੌਰ ਦੀ ਤੀਸਰੇ ਦਿਨ ਵਿਗੜੀ ਹਲਤ, ਪ੍ਰਸ਼ਾਸਨ ਵੱਲੋਂ ਲਿਜਾਇਆ ਗਿਆ ਹਸਪਤਾਲ।1
- ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ।1
- ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ1