Shuru
Apke Nagar Ki App…
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ।
RAJAN RANDHAWA
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ 'ਚ ਗੁਰਦਾਸਪੁਰ ਹਲਕਾ ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਤਾਜਪੋਸੀ।
More news from Gurdaspur and nearby areas
- ਕਾਦੀਆਂ ਦੇ ਅਧੂਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਮੁਕੰਮਲ: ਮੰਤਰੀ ਹਰਭਜਨ ਸਿੰਘ ETO ਕਾਦੀਆਂ ਨਗਰ ਕੌਂਸਲ 'ਚ ਆਪ ਦਾ ਝੰਡਾ ਬੁਲੰਦ! ਨਵ-ਨਿਯੁਕਤ ਪ੍ਰਧਾਨ ਅਤੇ ਉੱਪ ਪ੍ਰਧਾਨਾਂ ਨੂੰ ਕੁਰਸੀ 'ਤੇ ਬਿਠਾਉਣ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਅਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ। ਮੰਤਰੀ ETO ਨੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਤੇਜ਼ ਕਰਨ ਦਾ ਦਿੱਤਾ ਭਰੋਸਾ।1
- ਕੋਰਟ ਕੰਪਲੈਕਸ ਦੀਆਂ ਟਾਈਲਾਂ 'ਤੇ ਵੱਡਾ ਸਵਾਲ, ਡਾ. ਜਸਲੀਨ ਸੇਠੀ ਨੇ PWD ਤੋਂ ਜਾਂਚ ਤੇ ਟੈਂਡਰ ਦੀ ਮੰਗੀ ਕਾਪੀ #PUNJAB24NEWS #JALANDHARNews #DrJasleenSethi #PWDPunjab #CivilHospital #CourtComplex #PunjabPolitics1
- 🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost1
- ਬਰਨਾਲਾ ਕੁੱ'ਟਮਾਰ ਮਾਮਲੇ ਚ ਵੱਖ-ਵੱਖ ਜਥੇਬੰਦੀਆਂ ਅੰਮ੍ਰਿਤਸਰ ਭੰਡਾਰੀ ਪੁੱਲ ਤੇ ਸੰਤ ਮਲਕੀਤ ਨਾਥ ਜੀ ਦਾ ਸਮਰਥਨ ਕਰਨ ਲਈ ਪਹੁੰਚੀਆਂ। ਅਤੇ 30 ਤਰੀਕ ਨੂੰ ਪੰਜਾਬ ਸੰਪੂਰਨ ਤੌਰ ਤੇ ਬੰਦ ਦਾ ਕੀਤਾ ਐਲਾਨ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਭੁੱਖ ਹੜਤਾਲ ਤੇ ਬੈਠੀ ਸਿਮਰਨ ਕੌਰ ਦੀ ਤੀਸਰੇ ਦਿਨ ਵਿਗੜੀ ਹਲਤ, ਪ੍ਰਸ਼ਾਸਨ ਵੱਲੋਂ ਲਿਜਾਇਆ ਗਿਆ ਹਸਪਤਾਲ।1
- अमृतसर वाल्मीकि तीर्थ से हुआ एलान 30 जुलाई को रहेगा पंजाब बंद। अमृतसर वाल्मीकि तीर्थ से हुआ एलान 30 जुलाई को रहेगा पंजाब बंद।1
- ਭਗਵੰਤ ਮਾਨ ਦੀ ਨਜ਼ਰ 'ਚ ਦਲਿਤਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ। #BarnalaLathicharge Aam Aadmi Party - Punjab Bhagwant Mann1
- ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਲ ਇਸ ਮੌਕੇ ਮੰਤਰੀ ਈਟੀਓ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੁਬਾਰਾ ਕਦੀ ਵੀ ਵਿਧਾਇਕ ਨਹੀਂ ਬਣਨਗੇ ਇਹ ਮੈਂ ਸਾਰੀ ਮੀਡੀਆ ਸਾਹਮਣੇ ਬੋਲਦਾ ਹਾਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਹਮੇਸ਼ਾ ਹੀ ਆਪਣੇ ਬਾਰੇ ਆਪਣੀ ਅਹੁਦੇਦਾਰੀਆਂ ਬਾਰੇ ਸੋਚਿਆ ਹੈ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਇਸ ਕਰਕੇ ਲੋਕ ਹੁਣ ਪ੍ਰਤਾਪ ਬਾਜਵਾ ਨੂੰ ਮੁੜ ਵਿਧਾਇਕ ਨਹੀਂ ਬਣਾਉਣਗੇ ਨਾਲ ਹੀ ਮੰਤਰੀ ਨੇ ਕਿਹਾ ਅੱਜ ਕਾਦੀਆਂ ਵਿੱਚ ਸਾਡੀ ਨਗਰ ਕੌਂਸਲ ਬਣੀ ਹੈ ਜਿੰਨੇ ਵੀ ਰਹਿੰਦੇ ਕੰਮ ਨੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਨਾਮ ਨਿਕਤ ਪ੍ਰਧਾਨ ਅਤੇ ਕਾਦੀਆਂ ਦੇ ਇੰਚਾਰਜ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਬਣੇ ਨੇ ਜਿੰਨੇ ਵੀ ਕਾਦੀਆਂ ਹਲਕੇ ਦੇ ਵਿਕਾਸ ਦੇ ਕਾਰਜ ਨੇ ਉਹ ਆਉਣ ਵਾਲੇ ਦਿਨਾਂ ਚ ਜਲਦ ਤੋਂ ਜਲਦ ਮੁਕੰਮਲ ਕਰ ਲਏ ਜਾਣਗੇ1
- ਜੋਬਨਜੀਤ ਸਿੰਘ ਰੰਧਾਵਾ ਬਣੇ ਫਤਿਹਗੜ੍ਹ ਚੂੜੀਆਂ ਦੇ ਨਵੇਂ 'ਆਪ' ਹਲਕਾ ਇੰਚਾਰਜ! ਜੋਬਨ ਰੰਧਾਵਾ ਨੂੰ ਮਿਲੀ ਫਤਿਹਗੜ੍ਹ ਚੂੜੀਆਂ ਦੀ ਜ਼ਿੰਮੇਵਾਰੀ! 'ਆਪ' ਹਾਈਕਮਾਂਡ ਵਲੋਂ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੂੰ ਫਤਿਹਗੜ੍ਹ ਚੂੜੀਆਂ ਦਾ ਹਲਕਾ ਇੰਚਾਰਜ ਥਾਪਿਆ ਗਿਆ। ਅਹੁਦਾ ਸੰਭਾਲਦਿਆਂ ਹੀ ਜੋਬਨ ਰੰਧਾਵਾ ਨੇ ਐਲਾਨ ਕੀਤਾ ਕਿ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ 2027 'ਚ ਫਤਿਹਗੜ੍ਹ ਚੂੜੀਆਂ ਤੋਂ ਬਦਲਾਅ ਦੀ ਨਵੀਂ ਸ਼ੁਰੂਆਤ ਹੋਵੇਗੀ!1
- ਕੱਲ੍ਹ ਅੰਮ੍ਰਿਤਸਰ ਰਹੇਗਾ ਪੂਰਾ ਬੰਦ, ਵਾਲਮੀਕੀ ਸਮਾਜ ਵੱਲੋਂ ਕੀਤੇ ਗਏ ਕਈ ਐਲਾਨ ਦੇਖੋ ਵੀਡੀਓ # Punjabband #AmritsarBandh #AmritsarNews #ValmikiSamaj #PunjabNews #Punjab24News1