logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਲ ਇਸ ਮੌਕੇ ਮੰਤਰੀ ਈਟੀਓ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੁਬਾਰਾ ਕਦੀ ਵੀ ਵਿਧਾਇਕ ਨਹੀਂ ਬਣਨਗੇ ਇਹ ਮੈਂ ਸਾਰੀ ਮੀਡੀਆ ਸਾਹਮਣੇ ਬੋਲਦਾ ਹਾਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਹਮੇਸ਼ਾ ਹੀ ਆਪਣੇ ਬਾਰੇ ਆਪਣੀ ਅਹੁਦੇਦਾਰੀਆਂ ਬਾਰੇ ਸੋਚਿਆ ਹੈ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਇਸ ਕਰਕੇ ਲੋਕ ਹੁਣ ਪ੍ਰਤਾਪ ਬਾਜਵਾ ਨੂੰ ਮੁੜ ਵਿਧਾਇਕ ਨਹੀਂ ਬਣਾਉਣਗੇ ਨਾਲ ਹੀ ਮੰਤਰੀ ਨੇ ਕਿਹਾ ਅੱਜ ਕਾਦੀਆਂ ਵਿੱਚ ਸਾਡੀ ਨਗਰ ਕੌਂਸਲ ਬਣੀ ਹੈ ਜਿੰਨੇ ਵੀ ਰਹਿੰਦੇ ਕੰਮ ਨੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਨਾਮ ਨਿਕਤ ਪ੍ਰਧਾਨ ਅਤੇ ਕਾਦੀਆਂ ਦੇ ਇੰਚਾਰਜ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਬਣੇ ਨੇ ਜਿੰਨੇ ਵੀ ਕਾਦੀਆਂ ਹਲਕੇ ਦੇ ਵਿਕਾਸ ਦੇ ਕਾਰਜ ਨੇ ਉਹ ਆਉਣ ਵਾਲੇ ਦਿਨਾਂ ਚ ਜਲਦ ਤੋਂ ਜਲਦ ਮੁਕੰਮਲ ਕਰ ਲਏ ਜਾਣਗੇ

16 hrs ago
user_Jaswinder Bedi
Jaswinder Bedi
ਬਟਾਲਾ, ਗੁਰਦਾਸਪੁਰ, ਪੰਜਾਬ•
16 hrs ago

ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵਿਧਾਨ ਸਭਾ ਹਲਕਾ ਕਾਦੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੀਨੀਅਰ ਉੱਪਰ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣ ਲਈ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਲ ਇਸ ਮੌਕੇ ਮੰਤਰੀ ਈਟੀਓ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੁਬਾਰਾ ਕਦੀ ਵੀ ਵਿਧਾਇਕ ਨਹੀਂ ਬਣਨਗੇ ਇਹ ਮੈਂ ਸਾਰੀ ਮੀਡੀਆ ਸਾਹਮਣੇ ਬੋਲਦਾ ਹਾਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਹਮੇਸ਼ਾ ਹੀ ਆਪਣੇ ਬਾਰੇ ਆਪਣੀ ਅਹੁਦੇਦਾਰੀਆਂ ਬਾਰੇ ਸੋਚਿਆ ਹੈ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਇਸ ਕਰਕੇ ਲੋਕ ਹੁਣ ਪ੍ਰਤਾਪ ਬਾਜਵਾ ਨੂੰ ਮੁੜ ਵਿਧਾਇਕ ਨਹੀਂ ਬਣਾਉਣਗੇ ਨਾਲ ਹੀ ਮੰਤਰੀ ਨੇ ਕਿਹਾ ਅੱਜ ਕਾਦੀਆਂ ਵਿੱਚ ਸਾਡੀ ਨਗਰ ਕੌਂਸਲ ਬਣੀ ਹੈ ਜਿੰਨੇ ਵੀ ਰਹਿੰਦੇ ਕੰਮ ਨੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਨਾਮ ਨਿਕਤ ਪ੍ਰਧਾਨ ਅਤੇ ਕਾਦੀਆਂ ਦੇ ਇੰਚਾਰਜ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਬਣੇ ਨੇ ਜਿੰਨੇ ਵੀ ਕਾਦੀਆਂ ਹਲਕੇ ਦੇ ਵਿਕਾਸ ਦੇ ਕਾਰਜ ਨੇ ਉਹ ਆਉਣ ਵਾਲੇ ਦਿਨਾਂ ਚ ਜਲਦ ਤੋਂ ਜਲਦ ਮੁਕੰਮਲ ਕਰ ਲਏ ਜਾਣਗੇ

More news from Gurdaspur and nearby areas
  • "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    1
    "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    user_Prabhjot Singh
    Prabhjot Singh
    Local News Reporter Batala, Gurdaspur•
    1 hr ago
  • ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    1
    ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ 
ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ
ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ
ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ।
ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ
ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ
ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    15 hrs ago
  • majitha ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਕਸਬਾ ਜੈੰਤੀਪੁਰ ਤੋਂ ਆਪ ਆਗੂ ਬਚਣ ਲਾਲ ਕਾਲੇ ਸ਼ਾਹ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ।
    1
    majitha ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ
ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਕਸਬਾ ਜੈੰਤੀਪੁਰ ਤੋਂ ਆਪ ਆਗੂ ਬਚਣ ਲਾਲ ਕਾਲੇ ਸ਼ਾਹ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ।
    user_Rk News
    Rk News
    Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
    18 hrs ago
  • ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News . #PunjabBand #PunjabBandCall #AmritsarNews #ValmikiSamaj #Punjab24News
    1
    ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
.
#PunjabBand #PunjabBandCall #AmritsarNews #ValmikiSamaj #Punjab24News
    user_Punjab 24 News
    Punjab 24 News
    Amritsar -I, Punjab•
    26 min ago
  • पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    1
    पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    39 min ago
  • ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।
    1
    ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ
ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    2 hrs ago
  • 🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost
    1
    🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    1
    ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ
ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.