logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।

3 hrs ago
user_RAJAN RANDHAWA
RAJAN RANDHAWA
ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
3 hrs ago

ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।

More news from Gurdaspur and nearby areas
  • "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    1
    "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    user_Prabhjot Singh
    Prabhjot Singh
    Local News Reporter Batala, Gurdaspur•
    2 hrs ago
  • ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    1
    ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਫਤਿਹਗੜ ਚੂੜੀਆਂ­ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ 
ਫਤਿਹਗੜ ਚੂੜੀਆਂ­ਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ
ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ­ ਲੈਪ ਟੋਪ­ ਅਤੇ ਆਈ ਫੋਨ ਚੋਰੀ ਕਰਕੇ ਹੋਏ
ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ­ ਰਸੋਈ ’ਚੋਂ ਖਾ ਗਏ ਸਾਰਾ ਸਮਾਨ
ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ
ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ।
ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ
ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ
ਮੋਕੇ ਤੇ ਪਹੁੰਚੀ ਪÇੁਲਸ ­ ਜਾਂਚ ਸ਼ੁਰੂ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    17 hrs ago
  • ਅੰਮ੍ਰਿਤਸਰ ਬੰਦ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ! ਅੰਮ੍ਰਿਤਸਰ ਬੰਦ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ! #Highlight #NonFollowers #ViralReals #ForYou #TrendingReals
    1
    ਅੰਮ੍ਰਿਤਸਰ ਬੰਦ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ! 
ਅੰਮ੍ਰਿਤਸਰ ਬੰਦ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ! 
#Highlight #NonFollowers
#ViralReals #ForYou
#TrendingReals
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    28 min ago
  • पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    1
    पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    1
    ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ
ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    17 hrs ago
  • ਫਤਿਹਗੜ੍ਹ ਚੂੜੀਆਂ 'ਚ ਵੱਡੀ ਚੋਰੀ: ਘਰ 'ਚੋਂ ਨਕਦੀ, ਲੈਪਟਾਪ ਤੇ ਆਈਫੋਨ ਗਾਇਬ! ਫਤਿਹਗੜ੍ਹ ਚੂੜੀਆਂ ਦੇ ਮਜੀਠਾ ਰੋਡ 'ਤੇ ਇੱਕੋ ਸਟਾਈਲ ਨਾਲ ਚੋਰੀ ਕਰਨ ਵਾਲੇ ਬੇਖੌਫ਼ ਚੋਰਾਂ ਦਾ ਇੱਕ ਹੋਰ ਕਾਰਨਾਮਾ। ਵਿਦੇਸ਼ (ਸਪੇਨ) ਰਹਿੰਦੇ ਪਰਿਵਾਰ ਦੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ। ਨਕਦੀ ਤੇ ਮਹਿੰਗਾ ਸਮਾਨ ਚੋਰੀ ਕਰਨ ਤੋਂ ਬਾਅਦ ਰਸੋਈ 'ਚੋਂ ਸਮਾਨ ਵੀ ਖਾ ਗਏ ਚੋਰ। ਪੀੜਤ ਪਰਿਵਾਰ (ਲਵਪ੍ਰੀਤ ਕੌਰ ਤੇ ਜਸਕਰਨ ਕੌਰ) ਨੇ ਦਿੱਤੀ ਜਾਣਕਾਰੀ, ਪੁਲਿਸ ਕਰ ਰਹੀ ਹੈ ਜਾਂਚ।
    1
    ਫਤਿਹਗੜ੍ਹ ਚੂੜੀਆਂ 'ਚ ਵੱਡੀ ਚੋਰੀ: ਘਰ 'ਚੋਂ ਨਕਦੀ, ਲੈਪਟਾਪ ਤੇ ਆਈਫੋਨ ਗਾਇਬ!
ਫਤਿਹਗੜ੍ਹ ਚੂੜੀਆਂ ਦੇ ਮਜੀਠਾ ਰੋਡ 'ਤੇ ਇੱਕੋ ਸਟਾਈਲ ਨਾਲ ਚੋਰੀ ਕਰਨ ਵਾਲੇ ਬੇਖੌਫ਼ ਚੋਰਾਂ ਦਾ ਇੱਕ ਹੋਰ ਕਾਰਨਾਮਾ। ਵਿਦੇਸ਼ (ਸਪੇਨ) ਰਹਿੰਦੇ ਪਰਿਵਾਰ ਦੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ। ਨਕਦੀ ਤੇ ਮਹਿੰਗਾ ਸਮਾਨ ਚੋਰੀ ਕਰਨ ਤੋਂ ਬਾਅਦ ਰਸੋਈ 'ਚੋਂ ਸਮਾਨ ਵੀ ਖਾ ਗਏ ਚੋਰ। ਪੀੜਤ ਪਰਿਵਾਰ (ਲਵਪ੍ਰੀਤ ਕੌਰ ਤੇ ਜਸਕਰਨ ਕੌਰ) ਨੇ ਦਿੱਤੀ ਜਾਣਕਾਰੀ, ਪੁਲਿਸ ਕਰ ਰਹੀ ਹੈ ਜਾਂਚ।
    user_Prabhjot Singh
    Prabhjot Singh
    Local News Reporter Batala, Gurdaspur•
    20 hrs ago
  • ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News . #PunjabBand #PunjabBandCall #AmritsarNews #ValmikiSamaj #Punjab24News
    1
    ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News
.
#PunjabBand #PunjabBandCall #AmritsarNews #ValmikiSamaj #Punjab24News
    user_Punjab 24 News
    Punjab 24 News
    Amritsar -I, Punjab•
    2 hrs ago
  • ਪੰਜਾਬ ਬੰਦ ਦੌਰਾਨ Amritsar 'ਚ ਪੁਲਿਸ ਕਰਮੀ ਦੀ ਹੋਈ ਮੌ'/ਤ ਦੇਖੋ ਪੂਰੀ ਖ਼ਬਰ | Punjab 24 News | Amritsar News | Punjab Police News ਪੰਜਾਬ ਬੰਦ ਦੌਰਾਨ Amritsar 'ਚ ਪੁਲਿਸ ਕਰਮੀ ਦੀ ਹੋਈ ਮੌ'/ਤ ਦੇਖੋ ਪੂਰੀ ਖ਼ਬਰ | Punjab 24 News | Amritsar News | Punjab Police News . #PunjabBand #AmritsarNews #PunjabPolice #PunjabNews #BreakingNews
    1
    ਪੰਜਾਬ ਬੰਦ ਦੌਰਾਨ Amritsar 'ਚ ਪੁਲਿਸ ਕਰਮੀ ਦੀ ਹੋਈ ਮੌ'/ਤ ਦੇਖੋ ਪੂਰੀ ਖ਼ਬਰ | Punjab 24 News | Amritsar News | Punjab Police News
ਪੰਜਾਬ ਬੰਦ ਦੌਰਾਨ Amritsar 'ਚ ਪੁਲਿਸ ਕਰਮੀ ਦੀ ਹੋਈ ਮੌ'/ਤ ਦੇਖੋ ਪੂਰੀ ਖ਼ਬਰ | Punjab 24 News | Amritsar News | Punjab Police News
.
#PunjabBand #AmritsarNews #PunjabPolice #PunjabNews #BreakingNews
    user_Punjab 24 News
    Punjab 24 News
    Amritsar -I, Punjab•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.