Shuru
Apke Nagar Ki App…
ਜੋਬਨਜੀਤ ਸਿੰਘ ਰੰਧਾਵਾ ਬਣੇ ਫਤਿਹਗੜ੍ਹ ਚੂੜੀਆਂ ਦੇ ਨਵੇਂ 'ਆਪ' ਹਲਕਾ ਇੰਚਾਰਜ! ਜੋਬਨ ਰੰਧਾਵਾ ਨੂੰ ਮਿਲੀ ਫਤਿਹਗੜ੍ਹ ਚੂੜੀਆਂ ਦੀ ਜ਼ਿੰਮੇਵਾਰੀ! 'ਆਪ' ਹਾਈਕਮਾਂਡ ਵਲੋਂ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੂੰ ਫਤਿਹਗੜ੍ਹ ਚੂੜੀਆਂ ਦਾ ਹਲਕਾ ਇੰਚਾਰਜ ਥਾਪਿਆ ਗਿਆ। ਅਹੁਦਾ ਸੰਭਾਲਦਿਆਂ ਹੀ ਜੋਬਨ ਰੰਧਾਵਾ ਨੇ ਐਲਾਨ ਕੀਤਾ ਕਿ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ 2027 'ਚ ਫਤਿਹਗੜ੍ਹ ਚੂੜੀਆਂ ਤੋਂ ਬਦਲਾਅ ਦੀ ਨਵੀਂ ਸ਼ੁਰੂਆਤ ਹੋਵੇਗੀ!
Prabhjot Singh
ਜੋਬਨਜੀਤ ਸਿੰਘ ਰੰਧਾਵਾ ਬਣੇ ਫਤਿਹਗੜ੍ਹ ਚੂੜੀਆਂ ਦੇ ਨਵੇਂ 'ਆਪ' ਹਲਕਾ ਇੰਚਾਰਜ! ਜੋਬਨ ਰੰਧਾਵਾ ਨੂੰ ਮਿਲੀ ਫਤਿਹਗੜ੍ਹ ਚੂੜੀਆਂ ਦੀ ਜ਼ਿੰਮੇਵਾਰੀ! 'ਆਪ' ਹਾਈਕਮਾਂਡ ਵਲੋਂ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੂੰ ਫਤਿਹਗੜ੍ਹ ਚੂੜੀਆਂ ਦਾ ਹਲਕਾ ਇੰਚਾਰਜ ਥਾਪਿਆ ਗਿਆ। ਅਹੁਦਾ ਸੰਭਾਲਦਿਆਂ ਹੀ ਜੋਬਨ ਰੰਧਾਵਾ ਨੇ ਐਲਾਨ ਕੀਤਾ ਕਿ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ 2027 'ਚ ਫਤਿਹਗੜ੍ਹ ਚੂੜੀਆਂ ਤੋਂ ਬਦਲਾਅ ਦੀ ਨਵੀਂ ਸ਼ੁਰੂਆਤ ਹੋਵੇਗੀ!
More news from Gurdaspur and nearby areas
- "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।1
- ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਫਤਿਹਗੜ ਚੂੜੀਆਂ 29 ਜੁਲਾਈ ਲਵਪ੍ਰੀਤ ਸਿੰਘ ਖੁਸ਼ੀ ਪੁਰ ਫਤਿਹਗੜ ਚੂੜੀਆਂਚ ਇੱਕ ਹੋਰ ਚੋਰੀ ਦੀ ਹੋਈ ਵੱਡੀ ਵਾਰਦਾਤ ਮਜੀਠਾ ਰੋਡ ਤੋਂ ਇੱਕ ਘਰ ਵਿਚੋਂ ਨਕਦੀ ਲੈਪ ਟੋਪ ਅਤੇ ਆਈ ਫੋਨ ਚੋਰੀ ਕਰਕੇ ਹੋਏ ਵਾਰਦਾਤ ਸਮੇਂ ਚੋਰਾਂ ਮਨਾਈ ਪਿਕਨਿੰਗ ਰਸੋਈ ’ਚੋਂ ਖਾ ਗਏ ਸਾਰਾ ਸਮਾਨ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਇਲਾਕੇ’ਚ ਇੱਕੋਂ ਸਟਾਈਲ’ਚ ਕੀਤੀ ਜਾ ਰਹੀ ਹੈ ਚੋਰੀ ਘਰ ਵਿਚ ਰਹਿੰਦੀਆਂ ਸੀ 2 ਹੀ ਮਹਿਲਾਵਾਂ ਜੋ ਰਿਸ਼ਤੇਦਾਰਾਂ ਕੋਲ ਗਈਆਂ ਸਨ। ਨਣਾਨ ਭਰਜਾਈ ਦੋਵੇਂ ਮਹਿਲਾਵਾਂ ਦੇ ਪਤਾ ਵਿਦੇਸ਼ ਸਪੇਨ ’ਚ ਹਨ ਲਵਪ੍ਰੀਤ ਕੌਰ ਪਤਨੀ ਮਹਿਕਦੀਪ ਸਿੰਘ ਅਤ ਜਸਕਰਨ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਮੋਕੇ ਤੇ ਪਹੁੰਚੀ ਪÇੁਲਸ ਜਾਂਚ ਸ਼ੁਰੂ1
- majitha ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਕਸਬਾ ਜੈੰਤੀਪੁਰ ਤੋਂ ਆਪ ਆਗੂ ਬਚਣ ਲਾਲ ਕਾਲੇ ਸ਼ਾਹ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੱਡਾ ਜੈਂਤੀਪੁਰ ਤੋਂ ਦੂਜੀ ਵਾਰ ਬੱਸ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ।1
- ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News ਪੰਜਾਬ ਬੰਦ ਦੀ ਕਾਲ ਤੇ ਦੇਖੋ ਅੰਮ੍ਰਿਤਸਰ ਦਾ ਹਾਲ | Punjab 24 News | Amritsar News | Valmiki Samaj | Breaking News . #PunjabBand #PunjabBandCall #AmritsarNews #ValmikiSamaj #Punjab24News1
- पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।1
- ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।1
- 🚨 ਅੰਮ੍ਰਿਤਸਰ 'ਚ ਕਥਿਤ ਠੱਗੀ! ਮਹੰਤ ਬਣ ਕੇ ਦੁਕਾਨਦਾਰ ਨੂੰ ਲਾਇਆ ਹਜ਼ਾਰਾਂ ਰੁਪਏ ਦਾ ਚੂਨਾ, CCTV 'ਚ ਕੈਦ ਹੋਈ ਘਟਨਾ#trending #YGTVPunjab #explorer #nonfollowers #Facebookpost1
- ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਣ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ ਇਨਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਧੰਨਤਾ ਲੱਗਿਆ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਜੋਬਰ ਰੰਧਾਵਾ ਨੇ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬੇਸ਼ੱਕ ਹਲਕਾ ਫਤਿਹਗੜ੍ਹ ਚੂੜੀਆਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਇਹ ਨੌਜਵਾਨ ਇਸ ਗੜ ਨੂੰ ਇਸ ਵਾਰ ਤੋੜ ਕੇ 27 ਦੀ ਚੋਣ ਆਮ ਆਦਮੀ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਔਰ ਹਰ ਸ਼ਖਸ ਨੂੰ ਘਰ ਜਾ ਕੇ ਮਾਨ ਸਤਿਕਾਰ ਦਿੱਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਫਿਰ ਹੀ ਅਸੀਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰ ਸਕਾਂਗੇ1