logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਆਰਥਿਕ ਰਾਜਨੀਤਕ ਅਤੇ ਸਾਹਤਿਕ ਸਰਗਰਮੀਆਂ ਲ਼ੈ ਕੇ ਹਾਜ਼ਿਰ ਹੈ ਤੁਹਾਡਾ ਹਰਮਨ ਪਿਆਰਾ ਅਖਬਾਰ ਜਸਟ ਪੰਜ਼ਾਬੀ

1 day ago
user_Gurpreet Singh
Gurpreet Singh
ਬਠਿੰਡਾ, ਬਠਿੰਡਾ, ਪੰਜਾਬ•
1 day ago
01d2f66c-1078-4cc5-b2a5-265bb0cca857
3ac26cea-909e-4296-abc8-2239a26d8dce
8972f1ba-2220-4006-9acb-ae54c2e594c9
47fda40e-578f-4590-806c-969e4e811e03

ਆਰਥਿਕ ਰਾਜਨੀਤਕ ਅਤੇ ਸਾਹਤਿਕ ਸਰਗਰਮੀਆਂ ਲ਼ੈ ਕੇ ਹਾਜ਼ਿਰ ਹੈ ਤੁਹਾਡਾ ਹਰਮਨ ਪਿਆਰਾ ਅਖਬਾਰ ਜਸਟ ਪੰਜ਼ਾਬੀ

More news from Punjab and nearby areas
  • सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...
    1
    सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. ।  जानिए राजपथ न्यूज़ पर...
    user_Rajpath News
    Rajpath News
    Bathinda, Punjab•
    16 hrs ago
  • ਬਠਿੰਡਾ ਵਿਖੇ ਪੁਲਿਸ ਨੇ 110 ਗ੍ਰਾਮ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਗਿਰਫਤਾਰ ਯੁੱਧ ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈਆਂ ਬਠਿੰਡਾ ਦੇ ਡੀਐਸਪੀ ਸਿਟੀ ਵਨ ਅੰਮ੍ਰਿਤ ਪਾਲ ਸਿੰਘ ਪਾਰਟੀ ਨੇ ਕਿਹਾ ਹੈ ਕਿ 2 ਅਪ੍ਰੈਲ ਦੀ ਰਾਤ ਨੂੰ ਸਾਡੀ ਟੀਮ ਨੇ 5 ਬੰਦੇ ਰਾਊਂਡ ਅੱਪ ਕੀਤੇ ਸੀ ਜਿਹਨਾ ਨੂੰ ਸਾਡੇ 126, 170 ਬੀ ਐਨ ਐਨ ਐਸ ਦਾ ਕਲੰਦਰਾ ਬਣਾਇਆ ਓਹਨਾ ਨੂੰ ਜਦੋਂ ਸਵੇਰੇ ਪੁੱਛ ਗਿੱਛ ਕੀਤੀ ਜਦੋਂ ਸਾਡੇ ਐਸ ਐਚ ਓ ਨੂੰ ਸ਼ਕ ਹੋਇਆ ਜਦੋਂ ਓਹਨਾ ਦਾ ਡੋਪ ਟੈਸਟ ਕਰਾਇਆ ਗਿਆ ਓਹਨਾ ਵਿੱਚੋ ਦੋ ਦਾ ਅੱਜੇ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਹਰ ਕ੍ਰਿਸ਼ਨ ਪੂਰਾ ਤੇ ਰਾਜਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਮ ਨਗਰ ਦਾ ਡੋਪ ਟੈਸਟ ਪੋਜ਼ੀਟਿਵ ਆਇਆ ਜਿਸ ਵਿਚ ਮੁਕਦਮਾ ਨੰਬਰ 71 ਅੰਡਰ ਸੈਕਸ਼ਨ 27 ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਹੋਰ ਪੁੱਛ ਗਿੱਛ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ 110 ਗ੍ਰਾਮ ਹੈਰੋਇਨ ਲੈਕੇ ਆਏ ਬਠਿੰਡਾ ਪੁਜੇ ਤਾਂ ਪੁਲਿਸ ਦੀ ਹਰਕਤ ਦੇਖੀ ਇਹਨਾਂ ਨੇ ਸੈੱਲ ਏਥੇ ਕਰਨੀ ਸੀ ਪਰੰਤੂ ਦਾਅ ਨਹੀਂ ਲੱਗਿਆ ਇੱਕ ਅੱਧੀ ਤਿਆਰ ਬਿਲਡਿੰਗ ਸੀ ਉਸ ਵਿੱਚ ਛੂਪਾ ਦਿੱਤੀ ਸੀ ਇਹਨਾਂ ਦਾ ਤੀਜਾ ਸਾਥੀ ਵੀ ਗਿਰਫਤਾਰ ਕੀਤਾ ਫੇਰ ਇਹਨਾਂ ਤੋ ਜੌ ਪਰਲ ਵਾਲੀ ਬਿਲਡਿੰਗ ਹੈ ਉਸ ਥਾਂ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ
    1
    ਬਠਿੰਡਾ ਵਿਖੇ ਪੁਲਿਸ ਨੇ 110 ਗ੍ਰਾਮ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਗਿਰਫਤਾਰ 
ਯੁੱਧ ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈਆਂ 
ਬਠਿੰਡਾ ਦੇ ਡੀਐਸਪੀ ਸਿਟੀ ਵਨ ਅੰਮ੍ਰਿਤ ਪਾਲ ਸਿੰਘ ਪਾਰਟੀ ਨੇ ਕਿਹਾ ਹੈ ਕਿ 2 ਅਪ੍ਰੈਲ ਦੀ ਰਾਤ ਨੂੰ ਸਾਡੀ ਟੀਮ ਨੇ 5 ਬੰਦੇ ਰਾਊਂਡ ਅੱਪ ਕੀਤੇ ਸੀ ਜਿਹਨਾ ਨੂੰ ਸਾਡੇ 126, 170 ਬੀ ਐਨ ਐਨ ਐਸ ਦਾ ਕਲੰਦਰਾ ਬਣਾਇਆ ਓਹਨਾ ਨੂੰ ਜਦੋਂ ਸਵੇਰੇ ਪੁੱਛ ਗਿੱਛ ਕੀਤੀ ਜਦੋਂ ਸਾਡੇ ਐਸ ਐਚ ਓ ਨੂੰ ਸ਼ਕ ਹੋਇਆ ਜਦੋਂ ਓਹਨਾ ਦਾ ਡੋਪ ਟੈਸਟ ਕਰਾਇਆ ਗਿਆ ਓਹਨਾ ਵਿੱਚੋ ਦੋ ਦਾ ਅੱਜੇ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਹਰ ਕ੍ਰਿਸ਼ਨ ਪੂਰਾ ਤੇ ਰਾਜਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਮ ਨਗਰ ਦਾ ਡੋਪ ਟੈਸਟ ਪੋਜ਼ੀਟਿਵ ਆਇਆ ਜਿਸ ਵਿਚ ਮੁਕਦਮਾ ਨੰਬਰ 71 ਅੰਡਰ ਸੈਕਸ਼ਨ 27 ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਹੋਰ ਪੁੱਛ ਗਿੱਛ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ 110 ਗ੍ਰਾਮ ਹੈਰੋਇਨ ਲੈਕੇ ਆਏ ਬਠਿੰਡਾ ਪੁਜੇ ਤਾਂ ਪੁਲਿਸ ਦੀ ਹਰਕਤ ਦੇਖੀ ਇਹਨਾਂ ਨੇ ਸੈੱਲ ਏਥੇ ਕਰਨੀ ਸੀ ਪਰੰਤੂ ਦਾਅ ਨਹੀਂ ਲੱਗਿਆ ਇੱਕ ਅੱਧੀ ਤਿਆਰ ਬਿਲਡਿੰਗ ਸੀ ਉਸ ਵਿੱਚ ਛੂਪਾ ਦਿੱਤੀ ਸੀ ਇਹਨਾਂ ਦਾ ਤੀਜਾ ਸਾਥੀ ਵੀ ਗਿਰਫਤਾਰ ਕੀਤਾ ਫੇਰ ਇਹਨਾਂ ਤੋ ਜੌ ਪਰਲ ਵਾਲੀ ਬਿਲਡਿੰਗ ਹੈ ਉਸ ਥਾਂ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    22 hrs ago
  • Post by Akash bawa
    1
    Post by Akash bawa
    user_Akash bawa
    Akash bawa
    Tapa, Barnala•
    3 hrs ago
  • इससे होगा 40 लाख का फायदा #viralreels #instagramreels #beatcancer #cancercommunity #Cancer #health #viralshorts #cancerresearch
    1
    इससे होगा 40 लाख का फायदा #viralreels #instagramreels #beatcancer #cancercommunity #Cancer #health #viralshorts #cancerresearch
    user_Reporter Ravinder
    Reporter Ravinder
    Business management consultant Kotakpura, Faridkot•
    2 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    7 hrs ago
  • 📰 ਮੀਂਹ ਦੀਆਂ ਕੁਝ ਬੂੰਦਾਂ… ਅਤੇ ਸੜਕ ਬਣ ਗਈ ਤਾਲਾਬ | ਕੀ ਹੁਣ ਇਕ ਮਹੀਨੇ ਵਿੱਚ ਹੱਲ ਹੋਵੇਗਾ? 📍 ਥਾਂ ਬੀਡੀਪੀਓ ਦਫ਼ਤਰ ਅਤੇ ਆਮ ਆਦਮੀ ਪਾਰਟੀ ਦਫ਼ਤਰ ਦੇ ਬਿਲਕੁਲ ਸਾਹਮਣੇ ਹੀਰਾ ਸਿੰਘ ਨਗਰ ਮੁੱਖ ਮਾਰਗ ਕੋਟਕਪੂਰ, ਪੰਜਾਬ, ਭਾਰਤ 📝 ਵੇਰਵਾ ਟੀਮ ਦੀਪਕ ਗਰਗ ਨੂੰ ਪੂਰਾ ਭਰੋਸਾ ਹੈ ਕਿ ਜਿਸ ਸਮੱਸਿਆ ਨੂੰ ਦਸ ਸਾਲਾਂ ਦੇ ਕਾਰਜਕਾਲ ਵਿੱਚ ਸ਼ਿਰੋਮਣੀ ਅਕਾਲੀ ਦਲ – ਭਾਰਤੀ ਜਨਤਾ ਪਾਰਟੀ ਸਰਕਾਰ ਹੱਲ ਨਹੀਂ ਕਰਵਾ ਸਕੀ, 2017 ਤੋਂ 2022 ਤੱਕ ਇੰਡੀਆਨ ਨੇਸ਼ਨਲ ਕਾਂਗਰਸ ਸਰਕਾਰ ਵੀ ਹੱਲ ਨਹੀਂ ਕਰ ਸਕੀ, 2021 ਤੋਂ 2026 ਤੱਕ ਕਾਂਗਰਸ ਦੀ ਨਗਰ ਕੌਂਸਲ ਵੀ ਇਸ ਸਮੱਸਿਆ ਨੂੰ ਹੱਲ ਨਹੀਂ ਕਰਵਾ ਸਕੀ — ਹੁਣ ਉਮੀਦ ਜਾਗੀ ਹੈ ਕਿਉਂਕਿ ਇਸ ਥਾਂ ‘ਤੇ ਕੁਲਤਾਰ ਸਿੰਘ ਸੰਧਵਾਨ (ਕੋਟਕਪੂਰ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਸਪੀਕਰ) ਦਾ ਦਫਤਰ ਖੁਲ ਚੁੱਕਾ ਹੈ। 🗓️ ਅੱਜ ਦੀ ਮਿਤੀ: 4 ਅਪ੍ਰੈਲ ਬੇਮੌਸਮੀ ਅਤੇ ਥੋੜ੍ਹੀ ਬੂੰਦਾਂ ਵਾਲੀ ਮੀਂਹ ਵਿੱਚ ਹੀ ਸੜਕ ਦੀ ਇਹ ਹਾਲਤ ਹੈ… ਸੋਚੋ — 🌧️ ਜੁਲਾਈ 🌧️ ਅਗਸਤ 🌧️ ਸਾਉਣ-ਭਾਦੋਂ ਦੇ ਮਹੀਨਿਆਂ ਵਿੱਚ ਕੀ ਸਥਿਤੀ ਹੋਵੇਗੀ? 🔍 ਸੋਚ 👉 ਕੀ ਸਾਲਾਂ ਪੁਰਾਣੀ ਸਮੱਸਿਆ ਹੁਣ ਹੱਲ ਹੋਵੇਗੀ? 👉 ਕੀ ਲੋਕਾਂ ਨੂੰ ਜਲਦੀ ਰਾਹਤ ਮਿਲੇਗੀ? 👉 ਕੀ ਇਹ ਖੇਤਰ ਵਿਕਾਸ ਦੀ ਰਾਹ ‘ਤੇ ਆਵੇਗਾ? 📊 ਸਮੀਖਿਆ ✔️ ਸਾਲਾਂ ਪੁਰਾਣੀ ਸਮੱਸਿਆ ✔️ ਮੀਂਹ ਵਿੱਚ ਪਾਣੀ ਭਰਾਵ ✔️ ਮੁੱਖ ਮਾਰਗ ਪ੍ਰਭਾਵਿਤ ✔️ ਆਮ ਜਨਤਾ ਪਰੇਸ਼ਾਨ ✔️ ਪ੍ਰਸ਼ਾਸਨ ਤੋਂ ਉਮੀਦ 📢 ਪੋਲ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸਮੱਸਿਆ ਹੱਲ ਹੋ ਜਾਵੇਗੀ? 🔘 ਹਾਂ 🔘 ਨਹੀਂ 🔘 ਵੇਖਾਂਗੇ 💬 ਪ੍ਰਤੀਕਿਰਿਆ ਸਵਾਲ ਤੁਹਾਡੇ ਅਨੁਸਾਰ ਇਸ ਸਮੱਸਿਆ ਦਾ ਸਥਾਈ ਹੱਲ ਕੀ ਹੋਣਾ ਚਾਹੀਦਾ ਹੈ? ⚠️ ਡਿਸਕਲੇਮਰ ਇਹ ਪੋਸਟ ਸਥਾਨਕ ਸਥਿਤੀ ਅਤੇ ਨਾਗਰਿਕਾਂ ਦੀ ਪ੍ਰਤੀਕਿਰਿਆ ‘ਤੇ ਅਧਾਰਿਤ ਹੈ। ਪ੍ਰਸ਼ਾਸਨਿਕ ਕਾਰਵਾਈ ਅਤੇ ਹੱਲ ਸੰਬੰਧਿਤ ਵਿਭਾਗਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। 🛑 ਅਖੀਰੀ ਵਾਇਰਲ ਲਾਈਨ 🌧️ ਮੀਂਹ ਨੇ ਫਿਰ ਦਿਖਾਈ ਹਕੀਕਤ… ਹੁਣ ਲੋਕ ਦੇਖ ਰਹੇ ਹਨ ਹੱਲ ਦਾ ਜਾਦੂ!
    1
    📰
ਮੀਂਹ ਦੀਆਂ ਕੁਝ ਬੂੰਦਾਂ… ਅਤੇ ਸੜਕ ਬਣ ਗਈ ਤਾਲਾਬ | ਕੀ ਹੁਣ ਇਕ ਮਹੀਨੇ ਵਿੱਚ ਹੱਲ ਹੋਵੇਗਾ?
📍 ਥਾਂ
ਬੀਡੀਪੀਓ ਦਫ਼ਤਰ ਅਤੇ ਆਮ ਆਦਮੀ ਪਾਰਟੀ ਦਫ਼ਤਰ ਦੇ ਬਿਲਕੁਲ ਸਾਹਮਣੇ
ਹੀਰਾ ਸਿੰਘ ਨਗਰ
ਮੁੱਖ ਮਾਰਗ ਕੋਟਕਪੂਰ, ਪੰਜਾਬ, ਭਾਰਤ
📝 ਵੇਰਵਾ
ਟੀਮ ਦੀਪਕ ਗਰਗ ਨੂੰ ਪੂਰਾ ਭਰੋਸਾ ਹੈ ਕਿ ਜਿਸ ਸਮੱਸਿਆ ਨੂੰ ਦਸ ਸਾਲਾਂ ਦੇ ਕਾਰਜਕਾਲ ਵਿੱਚ
ਸ਼ਿਰੋਮਣੀ ਅਕਾਲੀ ਦਲ – ਭਾਰਤੀ ਜਨਤਾ ਪਾਰਟੀ ਸਰਕਾਰ ਹੱਲ ਨਹੀਂ ਕਰਵਾ ਸਕੀ,
2017 ਤੋਂ 2022 ਤੱਕ ਇੰਡੀਆਨ ਨੇਸ਼ਨਲ ਕਾਂਗਰਸ ਸਰਕਾਰ ਵੀ ਹੱਲ ਨਹੀਂ ਕਰ ਸਕੀ,
2021 ਤੋਂ 2026 ਤੱਕ ਕਾਂਗਰਸ ਦੀ ਨਗਰ ਕੌਂਸਲ ਵੀ ਇਸ ਸਮੱਸਿਆ ਨੂੰ ਹੱਲ ਨਹੀਂ ਕਰਵਾ ਸਕੀ —
ਹੁਣ ਉਮੀਦ ਜਾਗੀ ਹੈ ਕਿਉਂਕਿ ਇਸ ਥਾਂ ‘ਤੇ
ਕੁਲਤਾਰ ਸਿੰਘ ਸੰਧਵਾਨ
(ਕੋਟਕਪੂਰ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਸਪੀਕਰ) ਦਾ ਦਫਤਰ ਖੁਲ ਚੁੱਕਾ ਹੈ।
🗓️ ਅੱਜ ਦੀ ਮਿਤੀ: 4 ਅਪ੍ਰੈਲ
ਬੇਮੌਸਮੀ ਅਤੇ ਥੋੜ੍ਹੀ ਬੂੰਦਾਂ ਵਾਲੀ ਮੀਂਹ ਵਿੱਚ ਹੀ ਸੜਕ ਦੀ ਇਹ ਹਾਲਤ ਹੈ…
ਸੋਚੋ —
🌧️ ਜੁਲਾਈ
🌧️ ਅਗਸਤ
🌧️ ਸਾਉਣ-ਭਾਦੋਂ
ਦੇ ਮਹੀਨਿਆਂ ਵਿੱਚ ਕੀ ਸਥਿਤੀ ਹੋਵੇਗੀ?
🔍 ਸੋਚ
👉 ਕੀ ਸਾਲਾਂ ਪੁਰਾਣੀ ਸਮੱਸਿਆ ਹੁਣ ਹੱਲ ਹੋਵੇਗੀ?
👉 ਕੀ ਲੋਕਾਂ ਨੂੰ ਜਲਦੀ ਰਾਹਤ ਮਿਲੇਗੀ?
👉 ਕੀ ਇਹ ਖੇਤਰ ਵਿਕਾਸ ਦੀ ਰਾਹ ‘ਤੇ ਆਵੇਗਾ?
📊 ਸਮੀਖਿਆ
✔️ ਸਾਲਾਂ ਪੁਰਾਣੀ ਸਮੱਸਿਆ
✔️ ਮੀਂਹ ਵਿੱਚ ਪਾਣੀ ਭਰਾਵ
✔️ ਮੁੱਖ ਮਾਰਗ ਪ੍ਰਭਾਵਿਤ
✔️ ਆਮ ਜਨਤਾ ਪਰੇਸ਼ਾਨ
✔️ ਪ੍ਰਸ਼ਾਸਨ ਤੋਂ ਉਮੀਦ
📢 ਪੋਲ ਸਵਾਲ
ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸਮੱਸਿਆ ਹੱਲ ਹੋ ਜਾਵੇਗੀ?
🔘 ਹਾਂ
🔘 ਨਹੀਂ
🔘 ਵੇਖਾਂਗੇ
💬 ਪ੍ਰਤੀਕਿਰਿਆ ਸਵਾਲ
ਤੁਹਾਡੇ ਅਨੁਸਾਰ ਇਸ ਸਮੱਸਿਆ ਦਾ ਸਥਾਈ ਹੱਲ ਕੀ ਹੋਣਾ ਚਾਹੀਦਾ ਹੈ?
⚠️ ਡਿਸਕਲੇਮਰ
ਇਹ ਪੋਸਟ ਸਥਾਨਕ ਸਥਿਤੀ ਅਤੇ ਨਾਗਰਿਕਾਂ ਦੀ ਪ੍ਰਤੀਕਿਰਿਆ ‘ਤੇ ਅਧਾਰਿਤ ਹੈ। ਪ੍ਰਸ਼ਾਸਨਿਕ ਕਾਰਵਾਈ ਅਤੇ ਹੱਲ ਸੰਬੰਧਿਤ ਵਿਭਾਗਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
🛑 ਅਖੀਰੀ ਵਾਇਰਲ ਲਾਈਨ
🌧️ ਮੀਂਹ ਨੇ ਫਿਰ ਦਿਖਾਈ ਹਕੀਕਤ… ਹੁਣ ਲੋਕ ਦੇਖ ਰਹੇ ਹਨ ਹੱਲ ਦਾ ਜਾਦੂ!
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    16 hrs ago
  • ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ, ਮੁਕਤਸਰ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਭਾਰੀ ਗੜੇਮਾਰੀ,ਕੋਟਲੀ ਅਬਲੂ, ਕੋਠੇ ਕੋਰ ਸਿੰਘ ਵਾਲੇ,ਅਬਲੂ ਸਮੇਤ ਕਈ ਹੋਰ ਪਿੰਡਾਂ ਵਿਚ ਗੜੇਮਾਰੀ
    1
    ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ, ਮੁਕਤਸਰ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਭਾਰੀ ਗੜੇਮਾਰੀ,ਕੋਟਲੀ ਅਬਲੂ, ਕੋਠੇ ਕੋਰ ਸਿੰਘ ਵਾਲੇ,ਅਬਲੂ ਸਮੇਤ ਕਈ ਹੋਰ ਪਿੰਡਾਂ ਵਿਚ ਗੜੇਮਾਰੀ
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    17 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    19 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.