Shuru
Apke Nagar Ki App…
ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ, ਮੁਕਤਸਰ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਭਾਰੀ ਗੜੇਮਾਰੀ,ਕੋਟਲੀ ਅਬਲੂ, ਕੋਠੇ ਕੋਰ ਸਿੰਘ ਵਾਲੇ,ਅਬਲੂ ਸਮੇਤ ਕਈ ਹੋਰ ਪਿੰਡਾਂ ਵਿਚ ਗੜੇਮਾਰੀ
Update Muktsar
ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ ਰੱਬਾ ਇੰਜ ਨਾ ਕਰ ਰਹਿਮ ਕਰ, ਕਿਸਾਨਾਂ ਦੀ ਸਾਰੀ ਫਸਲ ਉਜਾੜ ਦਿੱਤੀ, ਮੁਕਤਸਰ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਭਾਰੀ ਗੜੇਮਾਰੀ,ਕੋਟਲੀ ਅਬਲੂ, ਕੋਠੇ ਕੋਰ ਸਿੰਘ ਵਾਲੇ,ਅਬਲੂ ਸਮੇਤ ਕਈ ਹੋਰ ਪਿੰਡਾਂ ਵਿਚ ਗੜੇਮਾਰੀ
More news from Punjab and nearby areas
- सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...1
- ਪਿੰਡ ਹਜਾਰਾ ਸਿੰਘ ਵਾਲਾ ਵਿੱਖੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਦੌਰਾ1
- ਬਠਿੰਡਾ ਵਿਖੇ ਪੁਲਿਸ ਨੇ 110 ਗ੍ਰਾਮ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਗਿਰਫਤਾਰ ਯੁੱਧ ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈਆਂ ਬਠਿੰਡਾ ਦੇ ਡੀਐਸਪੀ ਸਿਟੀ ਵਨ ਅੰਮ੍ਰਿਤ ਪਾਲ ਸਿੰਘ ਪਾਰਟੀ ਨੇ ਕਿਹਾ ਹੈ ਕਿ 2 ਅਪ੍ਰੈਲ ਦੀ ਰਾਤ ਨੂੰ ਸਾਡੀ ਟੀਮ ਨੇ 5 ਬੰਦੇ ਰਾਊਂਡ ਅੱਪ ਕੀਤੇ ਸੀ ਜਿਹਨਾ ਨੂੰ ਸਾਡੇ 126, 170 ਬੀ ਐਨ ਐਨ ਐਸ ਦਾ ਕਲੰਦਰਾ ਬਣਾਇਆ ਓਹਨਾ ਨੂੰ ਜਦੋਂ ਸਵੇਰੇ ਪੁੱਛ ਗਿੱਛ ਕੀਤੀ ਜਦੋਂ ਸਾਡੇ ਐਸ ਐਚ ਓ ਨੂੰ ਸ਼ਕ ਹੋਇਆ ਜਦੋਂ ਓਹਨਾ ਦਾ ਡੋਪ ਟੈਸਟ ਕਰਾਇਆ ਗਿਆ ਓਹਨਾ ਵਿੱਚੋ ਦੋ ਦਾ ਅੱਜੇ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਹਰ ਕ੍ਰਿਸ਼ਨ ਪੂਰਾ ਤੇ ਰਾਜਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਮ ਨਗਰ ਦਾ ਡੋਪ ਟੈਸਟ ਪੋਜ਼ੀਟਿਵ ਆਇਆ ਜਿਸ ਵਿਚ ਮੁਕਦਮਾ ਨੰਬਰ 71 ਅੰਡਰ ਸੈਕਸ਼ਨ 27 ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਹੋਰ ਪੁੱਛ ਗਿੱਛ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ 110 ਗ੍ਰਾਮ ਹੈਰੋਇਨ ਲੈਕੇ ਆਏ ਬਠਿੰਡਾ ਪੁਜੇ ਤਾਂ ਪੁਲਿਸ ਦੀ ਹਰਕਤ ਦੇਖੀ ਇਹਨਾਂ ਨੇ ਸੈੱਲ ਏਥੇ ਕਰਨੀ ਸੀ ਪਰੰਤੂ ਦਾਅ ਨਹੀਂ ਲੱਗਿਆ ਇੱਕ ਅੱਧੀ ਤਿਆਰ ਬਿਲਡਿੰਗ ਸੀ ਉਸ ਵਿੱਚ ਛੂਪਾ ਦਿੱਤੀ ਸੀ ਇਹਨਾਂ ਦਾ ਤੀਜਾ ਸਾਥੀ ਵੀ ਗਿਰਫਤਾਰ ਕੀਤਾ ਫੇਰ ਇਹਨਾਂ ਤੋ ਜੌ ਪਰਲ ਵਾਲੀ ਬਿਲਡਿੰਗ ਹੈ ਉਸ ਥਾਂ ਤੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ1
- Post by Akash bawa1
- 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।4
- ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ 60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ #ਮਾਨਸਾ #ਗਰੀਬ#ਪਰਿਵਾਰ# ਵਾਪਰਿਆ #ਹਾਦਸਾ1
- सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...1
- Post by GURJIT SINGH KHUDDI1
- 4 ਅਪ੍ਰੈਲ ਸ਼ਨੀਵਾਰ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨੇ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਬਹੁਤ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਗੜੇ ਮਾਰੀ ਨੇ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਕਿਸਾਨ ਆਪਣੇ ਬੱਚਿਆਂ ਵਾਂਗ ਫਸਲਾਂ ਨੂੰ ਪਾਲਦਾ ਰਹਿੰਦਾ ਹੈ ਛੇ ਮਹੀਨੇ ਤੱਕ ਫਸਲ ਦੇ ਅੱਗੇ ਪਿੱਛੇ ਰਹਿਣ ਵਾਲੇ ਦੇ ਹੱਥੋਂ ਜਦੋਂ ਪੱਕੀ ਹੋਈ ਫਸਲ ਕੱਖਾਂ ਦਾ ਢੇਰ ਬਣ ਕੇ ਰਹਿ ਜਾਂਦੀ ਹੈ ਤਾਂ ਇਹ ਹੈ ਕਿਸਾਨ ਦਾ ਦਿਲ ਜਾਣਦਾ ਹੈ ਜਾਂ ਰੱਬ ਗੜੇ ਵੀ ਇਹੋ ਜਿਹੇ ਪੈ ਰਹੇ ਨੇਂ ਕੇ ਨਾ ਜਲਦੀ ਖ਼ੁਰ ਦੇ ਨਾ ਮੁਕ ਦੇ ਗੜੇ ਦੀਆ ਕੁਝ ਝਲਕੀਆਂ ਕੈਮਰੇ ਚ ਕੈਦ ਹੋ ਗਈਆਂ ਹਨ ਦੁਕਾਨਦਾਰ ਤਾਂ ਆਪਣਾ ਸਮਾਨ ਬਾਰਿਸ਼ ਦੇ ਵਿੱਚ ਚੁੱਕ ਕੇ ਅੰਦਰ ਰੱਖ ਲਵੇ ਗਾ ਪਰ ਕਿਸਾਨ ਦੀ ਖੁੱਲੇ ਅਸਮਾਨ ਥੱਲੇ ਪਈ ਹੋਈ ਫਸਲ ਕਿੱਥੇ ਲੈਕੇ ਜਾਵੇਗਾ ਕਿਸਾਨ ਨਹੀਂ ਮਰਦਾ ਜੇ ਉਸ ਨੂੰ ਰੱਬ ਨਾ ਮਾਰੇ ਤਾਂ ਇਸ ਵਾਰੀ ਜਿਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਹਨਾਂ ਦੇ ਆੜਤੀਆਂ ਨੂੰ ਚਾਹੀ ਦਾ ਹੈ ਕਿ ਇਸ ਵਾਰ ਦਾ ਘੱਟ ਤੋਂ ਘੱਟ ਵਿਆਜ ਤਾਂ ਛੱਡ ਦੇਵੇ ਰੱਬ ਇਸ ਵਾਰ ਪੂਰਾ ਕਹਿਰ ਕਰ ਰਿਹਾ ਹੈ ਵਾਹਿਗੁਰੂ ਸਭ ਤੇ ਭਲੀ ਕਰੇ2