Shuru
Apke Nagar Ki App…
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।
Bandhantor singh

More news from Punjab and nearby areas
- 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।4
- ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ 60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ #ਮਾਨਸਾ #ਗਰੀਬ#ਪਰਿਵਾਰ# ਵਾਪਰਿਆ #ਹਾਦਸਾ1
- Post by GURJIT SINGH KHUDDI1
- Post by Akash bawa1
- Post by SANDEEP1
- ਆਮ ਆਦਮੀ ਪਾਰਟੀ ਅੰਦਰੂਨੀ ਹਲਚਲ: ਮੰਤਰੀ ਬਰਿੰਦਰ ਗੋਇਲ ਦਾ ਰਾਘਵ ਚੱਢਾ ਬਾਰੇ ਵੱਡਾ ਬਿਆਨ. Vo ਆਮ ਆਦਮੀ ਪਾਰਟੀ ਵਿੱਚ ਇਸ ਵੇਲੇ ਸਿਆਸੀ ਗਰਮਾ-ਗਰਮੀ ਦਾ ਮਾਹੌਲ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਅੰਦਰੋਂ ਹੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਇਸ ਮੁੱਦੇ 'ਤੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਅਨੁਸ਼ਾਸਨ ਸਭ ਤੋਂ ਉੱਪਰ ਹੈ। VO: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਨੂੰ ਅਹੁਦੇ 'ਤੇ ਰੱਖਣਾ ਜਾਂ ਹਟਾਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ। vo ਪਾਰਟੀ ਇੱਕ ਪਰਿਵਾਰ ਵਾਂਗ ਹੁੰਦੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਜੋ ਵੀ ਫੈਸਲਾ ਲੈਂਦੇ ਹਨ, ਉਹ ਪਾਰਟੀ ਦੇ ਭਲੇ ਲਈ ਹੁੰਦਾ ਹੈ। ਅਸੀਂ ਸਾਰੇ ਪਾਰਟੀ ਦੇ ਸਿਪਾਹੀ ਹਾਂ। ਜੇਕਰ ਪਾਰਟੀ ਨੇ ਕੋਈ ਬਦਲਾਅ ਕੀਤਾ ਹੈ, ਤਾਂ ਉਹ ਸੋਚ ਸਮਝ ਕੇ ਹੀ ਕੀਤਾ ਹੋਵੇਗਾ।ਗੋਇਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਦੇ ਸਭ ਤੋਂ ਅਹਿਮ ਹਨ ਅਤੇ ਹਰ ਇੱਕ ਮੈਂਬਰ ਨੂੰ ਪੰਜਾਬ ਦੇ ਹਿੱਤਾਂ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਪਾਰਟੀ ਲਾਈਨ ਤੋਂ ਬਾਹਰ ਜਾਣਾ ਕਿਸੇ ਵੀ ਆਗੂ ਲਈ ਸਹੀ ਨਹੀਂ ਹੈ1
- ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਨਸ਼ੇ ਦੀ ਕੰਪਲੇਟ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕੋਟ ਸ਼ਮੀਰ ਦੀ ਸਾਰੀ ਚੌਂਕੀ ਦਾ ਕੀਤਾ ਤਬਾਦਲਾ ਚੌਂਕੀ ਇੰਚਾਰਜ ਸਮੇਤ 11 ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਤੋਂ ਬਦਲ ਕੇ ਮਾਨਸਾ ਭੇਜਿਆ ਪਿੰਡ ਦੇ ਇੱਕ ਆਦਮੀ ਨੇ ਭਗਵੰਤ ਮਾਨ ਦੇ ਸਾਹਮਣੇ ਪਿੰਡ ਵਿੱਚ ਖੜਾ ਹੋ ਕੇ ਕੀਤੀ ਸੀ ਸ਼ਿਕਾਇਤ ਜਿਸ ਤੇ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲੈਂਦਿਆਂ ਕੀਤੀ ਵੱਡੀ ਕਾਰਵਾਈ। ਥਾਣਾ ਸਦਰ ਦੇ ਐਸਐਚ ਓ ਜਸਵਿੰਦਰ ਸਿੰਘ ਦੀ ਡਿਪਾਰਟਮੈਂਟਲ ਖੋਲ ਦਿੱਤੀ ਗਈ ਹੈ।1
- ਹਲਕਾ ਦਿੜਬਾ ਦੇ ਗਿਦੜਿਆਣੀ ਪਿੰਡ ਵਿੱਚ ਫੁੱਲਾਂ ਦੀ ਖੇਤੀ ਨੇ ਬਦਲੀ ਕਿਸਾਨਾਂ ਦੀ ਤਕਦੀਰ,,ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਇਸ ਪਿੰਡ ਦੇ ਕਿਸਾਨ ਕਰਦੇ ਫੁੱਲਾਂ ਦੇ ਬੀਜਾਂ ਦੀ ਖੇਤੀ* *1999 ਤੋਂ ਸ਼ੁਰੂ ਹੋਈ ਖੇਤੀ, ਅੱਜ ਪਿੰਡ ਦੇ 15 ਤੋਂ ਵੱਧ ਕਿਸਾਨ ਜੁੜੇ ਇਸ ਕਾਰੋਬਾਰ ਨਾਲ,,ਪੰਜਾਬ ਵਿੱਚ ਫੁੱਲਾਂ ਦੇ ਬੀਜਾਂ ਦੀ ਖੇਤੀ ਕਰਨ ਵਾਲਾ ਪਹਿਲੇ ਨੰਬਰ ਦਾ ਬਣਿਆ ਇਹ ਪਿੰਡ,,ਪੂਰੇ ਪਿੰਡ ਵਿੱਚ 150 ਏਕੜ ਦੇ ਲਗਭਗ ਕਰਦੇ ਕਿਸਾਨ ਫੁੱਲਾਂ ਦੀ ਖੇਤੀ*. *ਕਣਕ ਨੂੰ ਛੱਡ ਕੇ ਇਹ ਪਿੰਡ ਦੇ ਕਿਸਾਨ ਵਧੇ ਫੁੱਲਾਂ ਵੱਲ,,ਫੁੱਲਾਂ ਦੀ ਖੇਤੀ ਤੋਂ ਕਣਕ ਨਾਲੋਂ ਕਰਦੇ ਦੁੱਗਣੀ ਕਮਾਈ* *ਫੁੱਲਾਂ ਦੇ ਬੀਜਾਂ ਵਿਚੋਂ ਪ੍ਰਤੀ ਏਕੜ 1 ਲੱਖ ਤੋਂ ਜ਼ਿਆਦਾ ਹੁੰਦੀ ਕਮਾਈ,,ਕਣਕ ਦੀ ਫ਼ਸਲ ਵਿਚੋਂ ਪ੍ਰਤੀ ਏਕੜ 50000-60000 ਕਮਾਈ ਪਰ ਫੁੱਲਾਂ ਵਿਚੋਂ 1 ਲੱਖ ਤੋਂ ਵੱਧ ਹੁੰਦੀ ਕਮਾਈ*1