Shuru
Apke Nagar Ki App…
ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਨਸ਼ੇ ਦੀ ਕੰਪਲੇਟ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕੋਟ ਸ਼ਮੀਰ ਦੀ ਸਾਰੀ ਚੌਂਕੀ ਦਾ ਕੀਤਾ ਤਬਾਦਲਾ ਚੌਂਕੀ ਇੰਚਾਰਜ ਸਮੇਤ 11 ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਤੋਂ ਬਦਲ ਕੇ ਮਾਨਸਾ ਭੇਜਿਆ ਪਿੰਡ ਦੇ ਇੱਕ ਆਦਮੀ ਨੇ ਭਗਵੰਤ ਮਾਨ ਦੇ ਸਾਹਮਣੇ ਪਿੰਡ ਵਿੱਚ ਖੜਾ ਹੋ ਕੇ ਕੀਤੀ ਸੀ ਸ਼ਿਕਾਇਤ ਜਿਸ ਤੇ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲੈਂਦਿਆਂ ਕੀਤੀ ਵੱਡੀ ਕਾਰਵਾਈ। ਥਾਣਾ ਸਦਰ ਦੇ ਐਸਐਚ ਓ ਜਸਵਿੰਦਰ ਸਿੰਘ ਦੀ ਡਿਪਾਰਟਮੈਂਟਲ ਖੋਲ ਦਿੱਤੀ ਗਈ ਹੈ।
Vicky
ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਸੀਐਮ ਦੇ ਐਕਸ਼ਨ ਤੋਂ ਬਾਅਦ ਕੀਤੇ ਮਾਨਸਾ ਲਈ ਮੁਲਾਜ਼ਮਾਂ ਦੇ ਤਬਾਦਲੇ ਨਸ਼ੇ ਦੀ ਕੰਪਲੇਟ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕੋਟ ਸ਼ਮੀਰ ਦੀ ਸਾਰੀ ਚੌਂਕੀ ਦਾ ਕੀਤਾ ਤਬਾਦਲਾ ਚੌਂਕੀ ਇੰਚਾਰਜ ਸਮੇਤ 11 ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਤੋਂ ਬਦਲ ਕੇ ਮਾਨਸਾ ਭੇਜਿਆ ਪਿੰਡ ਦੇ ਇੱਕ ਆਦਮੀ ਨੇ ਭਗਵੰਤ ਮਾਨ ਦੇ ਸਾਹਮਣੇ ਪਿੰਡ ਵਿੱਚ ਖੜਾ ਹੋ ਕੇ ਕੀਤੀ ਸੀ ਸ਼ਿਕਾਇਤ ਜਿਸ ਤੇ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲੈਂਦਿਆਂ ਕੀਤੀ ਵੱਡੀ ਕਾਰਵਾਈ। ਥਾਣਾ ਸਦਰ ਦੇ ਐਸਐਚ ਓ ਜਸਵਿੰਦਰ ਸਿੰਘ ਦੀ ਡਿਪਾਰਟਮੈਂਟਲ ਖੋਲ ਦਿੱਤੀ ਗਈ ਹੈ।
More news from ਪੰਜਾਬ and nearby areas
- Post by New Granthi Singh Federation1
- ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਨੇ ਜੈਤੋ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁਰਾਣੇ ਮਿੱਤਰ ਇੰਦਰਜੀਤ ਸ਼ਰਮਾ ਦੇ ਅੰਤਿਮ ਸੰਸਕਾਰ ਲਈ ਜੈਤੋ ਦੇ ਰਾਮਬਾਗ ਗਏ ਹੋਏ ਸਨ, ਜਿੱਥੇ ਲੋਕਾਂ ਨੇ ਉਨ੍ਹਾਂ ਨਾਲ 31 ਮਾਰਚ ਨੂੰ ਹੋਈ ਰੈਲੀ ਅਤੇ 5 ਤਾਰੀਖ ਨੂੰ ਹੋਣ ਵਾਲੀ ਰੈਲੀ ਬਾਰੇ ਗੱਲਬਾਤ ਕੀਤੀ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ 31 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਲੀ ਜਿਸ ਸ਼ੈੱਡ ਵਿੱਚ ਹੋਈ ਸੀ, ਉਸੇ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਨਵਾਂ ਟੈਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਟੈਂਟ ਦਿੱਲੀ ਤੋਂ ਮੰਗਵਾਇਆ ਗਿਆ ਹੈ ਜੋ ਵਾਟਰਪ੍ਰੂਫ ਹੈ ਅਤੇ ਇਸ 'ਤੇ ਵੱਡਾ ਖਰਚਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦ ਸ਼ੈੱਡ ਹੋਣ ਦੇ ਬਾਵਜੂਦ ਨਵਾਂ ਟੈਂਟ ਲਗਾਉਣਾ ਸਰਕਾਰੀ ਪੈਸੇ ਦੀ ਬਰਬਾਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਹ ਵੀ ਉਸੇ ਸ਼ੈੱਡ ਵਿੱਚ ਸੰਗਤ ਦਰਸ਼ਨ ਕਰ ਚੁੱਕੇ ਹਨ, ਇਸ ਲਈ ਨਵੀਂ ਵਿਵਸਥਾ ਦੀ ਕੋਈ ਲੋੜ ਨਹੀਂ ਸੀ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਇਸ ਤਰ੍ਹਾਂ ਖਰਚ ਕਰਨਾ ਠੀਕ ਨਹੀਂ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। 🔎 ਮੁੱਖ ਬਿੰਦੂ • ਜੈਤੋ ਰੈਲੀ 'ਤੇ ਸਾਬਕਾ ਵਿਧਾਇਕ ਦਾ ਬਿਆਨ • ਸਰਕਾਰੀ ਪੈਸੇ ਦੀ ਬਰਬਾਦੀ ਦਾ ਦੋਸ਼ • ਦਿੱਲੀ ਤੋਂ ਟੈਂਟ ਮੰਗਵਾਉਣ 'ਤੇ ਸਵਾਲ • ਪਹਿਲਾਂ ਤੋਂ ਮੌਜੂਦ ਸ਼ੈੱਡ ਦੀ ਦਿੱਤੀ ਮਿਸਾਲ 🟥 ਟੀਮ ਦੀਪਕ ਗਰਗ1
- Post by Inside Story News Chennal1
- 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।4
- ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ 60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ #ਮਾਨਸਾ #ਗਰੀਬ#ਪਰਿਵਾਰ# ਵਾਪਰਿਆ #ਹਾਦਸਾ1
- abohar sunflow dinodiya public newss abohar fazilka punjab ਆਪਣੇ ਖੇਤਰ ਦੀਆਂ ਸਾਰੀਆਂ ਵਾਇਰਲ ਵੀਡੀਓਜ਼ ਲਈ ਸ਼ੁਰੂ ਐਪ (Shuru App) ਡਾਊਨਲੋਡ ਕਰੋ 👇🏻1
- arjunsar bikaner rajasthan bahut Tej ole and baarish....... ਆਪਣੇ ਖੇਤਰ ਦੀਆਂ ਸਾਰੀਆਂ ਵਾਇਰਲ ਵੀਡੀਓਜ਼ ਲਈ ਸ਼ੁਰੂ ਐਪ (Shuru App) ਡਾਊਨਲੋਡ ਕਰੋ 👇🏻 👇🏻1
- ਗੁਰਮੀਤ ਬੁੱਟਰ 98778423321
- ਪਿੰਡ ਹਜਾਰਾ ਸਿੰਘ ਵਾਲਾ ਵਿੱਖੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਦੌਰਾ1