Shuru
Apke Nagar Ki App…
ਗੁਰਮੀਤ ਬੁੱਟਰ 9877842332
ਗੁਰਮੀਤ ਬੁੱਟਰ
ਗੁਰਮੀਤ ਬੁੱਟਰ 9877842332
More news from ਪੰਜਾਬ and nearby areas
- ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਨੇ ਜੈਤੋ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁਰਾਣੇ ਮਿੱਤਰ ਇੰਦਰਜੀਤ ਸ਼ਰਮਾ ਦੇ ਅੰਤਿਮ ਸੰਸਕਾਰ ਲਈ ਜੈਤੋ ਦੇ ਰਾਮਬਾਗ ਗਏ ਹੋਏ ਸਨ, ਜਿੱਥੇ ਲੋਕਾਂ ਨੇ ਉਨ੍ਹਾਂ ਨਾਲ 31 ਮਾਰਚ ਨੂੰ ਹੋਈ ਰੈਲੀ ਅਤੇ 5 ਤਾਰੀਖ ਨੂੰ ਹੋਣ ਵਾਲੀ ਰੈਲੀ ਬਾਰੇ ਗੱਲਬਾਤ ਕੀਤੀ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ 31 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਲੀ ਜਿਸ ਸ਼ੈੱਡ ਵਿੱਚ ਹੋਈ ਸੀ, ਉਸੇ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਨਵਾਂ ਟੈਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਟੈਂਟ ਦਿੱਲੀ ਤੋਂ ਮੰਗਵਾਇਆ ਗਿਆ ਹੈ ਜੋ ਵਾਟਰਪ੍ਰੂਫ ਹੈ ਅਤੇ ਇਸ 'ਤੇ ਵੱਡਾ ਖਰਚਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦ ਸ਼ੈੱਡ ਹੋਣ ਦੇ ਬਾਵਜੂਦ ਨਵਾਂ ਟੈਂਟ ਲਗਾਉਣਾ ਸਰਕਾਰੀ ਪੈਸੇ ਦੀ ਬਰਬਾਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਹ ਵੀ ਉਸੇ ਸ਼ੈੱਡ ਵਿੱਚ ਸੰਗਤ ਦਰਸ਼ਨ ਕਰ ਚੁੱਕੇ ਹਨ, ਇਸ ਲਈ ਨਵੀਂ ਵਿਵਸਥਾ ਦੀ ਕੋਈ ਲੋੜ ਨਹੀਂ ਸੀ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਇਸ ਤਰ੍ਹਾਂ ਖਰਚ ਕਰਨਾ ਠੀਕ ਨਹੀਂ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। 🔎 ਮੁੱਖ ਬਿੰਦੂ • ਜੈਤੋ ਰੈਲੀ 'ਤੇ ਸਾਬਕਾ ਵਿਧਾਇਕ ਦਾ ਬਿਆਨ • ਸਰਕਾਰੀ ਪੈਸੇ ਦੀ ਬਰਬਾਦੀ ਦਾ ਦੋਸ਼ • ਦਿੱਲੀ ਤੋਂ ਟੈਂਟ ਮੰਗਵਾਉਣ 'ਤੇ ਸਵਾਲ • ਪਹਿਲਾਂ ਤੋਂ ਮੌਜੂਦ ਸ਼ੈੱਡ ਦੀ ਦਿੱਤੀ ਮਿਸਾਲ 🟥 ਟੀਮ ਦੀਪਕ ਗਰਗ1
- Post by ਹਰਜਿੰਦਰ ਸਿੰਘ ਢਿੱਲਵਾਂ1
- ਪਿੰਡ ਹਜਾਰਾ ਸਿੰਘ ਵਾਲਾ ਵਿੱਖੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਦੌਰਾ1
- ਫ਼ਿਲੌਰ ਸਤਲੁਜ ਦਰਿਆ ਉਪਰੋਂ ਹੋਇਆ ਇਕ ਮੋਟਰਸਾਈਕਲ ਚੋਰੀ ਚੋਰ ਹੋਇਆ ਕੈਮਰੇ ਵਿੱਚ ਕੈਦ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ ਚੋਰ ਨੂੰ ਫੜਨ ਵਿੱਚ ਮਦਦ ਕਰੋ1
- Post by Inside Story News Chennal1
- 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।4
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨੂਰਮਹਿਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਗਿਰਫਤਾਰ1
- ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ 60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ #ਮਾਨਸਾ #ਗਰੀਬ#ਪਰਿਵਾਰ# ਵਾਪਰਿਆ #ਹਾਦਸਾ1
- 📢 ਸਿੱਖਿਆ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ! ✍️ ਸਾਡੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਉੱਚਾ ਹੋ ਰਿਹਾ ਹੈ। 📈 ਹੁਣ ਪੰਜਾਬ ਦੇ ਬੱਚੇ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। 🏅 ਕੀ ਹਨ ਮੁੱਖ ਬਦਲਾਅ? 💻 ਆਧੁਨਿਕ ਕਲਾਸਰੂਮ: ਸਮੇਂ ਦੇ ਹਾਣੀ ਬਣ ਰਹੇ ਹਨ ਸਾਡੇ ਸਕੂਲ। 🏫 ਸ਼ਾਨਦਾਰ ਬੁਨਿਆਦੀ ਢਾਂਚਾ: ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। 📚 ਮਿਆਰੀ ਸਿੱਖਿਆ: ਹਰ ਬੱਚੇ ਨੂੰ ਮਿਲ ਰਿਹਾ ਹੈ ਸੁਨਹਿਰੀ ਭਵਿੱਖ। ਪੰਜਾਬ ਦੇ ਬੱਚੇ ਹੁਣ ਵੱਡੀਆਂ ਉਚਾਈਆਂ ਛੂਹ ਰਹੇ ਹਨ ਅਤੇ ਇਹ ਸਿੱਖਿਆ ਕ੍ਰਾਂਤੀ ਲਗਾਤਾਰ ਜਾਰੀ ਹੈ.. ⚡ - ਮੁੱਖ ਮੰਤਰੀ ਭਗਵੰਤ ਮਾਨ 🤝 l1