ਵਰਿਆਮ ਸਿੰਘ ਸੰਧੂ ਤੇ ਬਲਵੀਰ ਸਿੰਘ ਘੁੰਨਸ ਨੇ ਕੀਤੀ ਲੇਖਕ ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ ਰਿਲੀਜ਼ •ਤਿਲਕ ਬਹੁਪੱਖੀ ਸ਼ਖ਼ਸੀਅਤ - ਸੰਤ ਘੁੰਨਸ ਬਰਨਾਲਾ, 22 ਅਪ੍ਰੈਲ (ਗੁਰਜੀਤ ਸਿੰਘ ਖੁੱਡੀ )-- ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਸਾਬਕਾ ਮੰਤਰੀ ਸੰਤ ਬਲਵੀਰ ਸਿੰਘ ਘੁੰਨਸ ਨੇ ਸਾਂਝੇ ਤੌਰ 'ਤੇ ਪ੍ਰਸਿੱਧ ਆਲੋਚਕ ਅਤੇ ਅਨੁਵਾਦਕ ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ 'ਭਾਰਤੀ ਕਹਾਣੀਆਂ' ਰਿਲੀਜ਼ ਕੀਤੀ। ਇਸ ਮੌਕੇ ਬੋਲਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਭਾਰਤੀ ਕਹਾਣੀਆਂ ਦੀ ਪੁਸਤਕ ਪੰਜਾਬੀ ਵਿਚ ਅਨੁਵਾਦ ਹੁੰਦੀ ਹੈ ਤਾਂ ਨਵੇਂ ਕਹਾਣੀਕਾਰਾਂ ਨੂੰ ਚੰਗੀਆਂ ਕਹਾਣੀਆਂ ਲਿਖਣ ਦੀ ਪ੍ਰੇਰਨਾ ਮਿਲਦੀ ਹੈ। ਅਨੁਵਾਦ ਦਾ ਮਕਸਦ ਵੀ ਇਹੋ ਹੁੰਦਾ ਹੈ। ਸੰਤ ਘੁੰਨਸ ਨੇ ਕਿਹਾ ਕਿ ਤਿਲਕ ਬਹੁਪੱਖੀ ਸ਼ਖ਼ਸੀਅਤ ਹਨ। ਇਨ੍ਹਾਂ ਨੂੰ ਗੁਰਬਾਣੀ ਦੀ ਵੀ ਸਮਝ ਹੈ। ਸਾਹਿਤ ਦੀ ਵੀ। ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਤਿਲਕ ਦੀ ਮਹਾਰਾਜਾ ਦਲੀਪ ਬਾਰੇ ਅਨੁਵਾਦ ਕੀਤੀ ਬੰਗਾਲੀ ਲੇਖਕ ਦੀ ਪੁਸਤਕ ' ਪੰਜਾਬ 'ਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ ' ਬੜੀ ਮੁੱਲਵਾਨ ਕਿਤਾਬ ਹੈ। ਜਿਸ ਨੂੰ ਭਾਸ਼ਾ ਵਿਭਾਗ ਦਾ ਇਨਾਮ ਵੀ ਮਿਲਿਆ ਹੈ।ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਤਿਲਕ ਨਿਰੰਤਰ ਸਾਹਿਤ ਸਾਧਨਾ ਨਾਲ ਜੁੜੇ ਹੋਏ ਲੇਖਕ ਹਨ। ਉਹ ਮੌਲਿਕ ਲੇਖਕ ਵੀ ਹਨ।11 ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਦੇ ਨਾਲ ਨਾਲ ਭਾਰਤ ਪੱਧਰਾ ਹਿੰਦੀ ਅਤੇ ਹੋਰਾਂ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਦਾ ਰਹਿੰਦਾ ਹਾਂ। ਮੇਰੀ ਇਸੇ ਲਗਨ ਵਿੱਚੋਂ ਇਸ ਪੁਸਤਕ ਦਾ ਜਨਮ ਹੋਇਆ ਹੈ। ਇਸ ਮੌਕੇ ਪੰਜਾਬੀ ਲੇਖਕ ਗੁਰਜੰਟ ਸਿੰਘ ਬਰਨਾਲਾ, ਪ੍ਰਸਿੱਧ ਢਾਡੀ ਅਤੇ ਲੇਖਕ ਚਮਕੌਰ ਸਿੰਘ ਭੋਤਨਾ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾਂ, ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਅਤੇ ਪੰਜਾਬੀ ਹਾਕਮ ਸਿੰਘ ਰੂੜੇਕੇ ਵੀ ਹਾਜ਼ਰ ਸਨ। ਕੈਪਸ਼ਨ - ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ ਰਿਲੀਜ਼ ਕਰਦੇ ਹੋਏ ਵਰਿਆਮ ਸਿੰਘ ਸੰਧੂ ਅਤੇ ਸੰਤ ਬਲਵੀਰ ਸਿੰਘ ਘੁੰਨਸ।

- Post by ༒♛𝔖𝔥𝔦𝔣𝔞𝔩𝔦 ♛༒꧂1
- Post by ButtaSingh1
- ਮਾਛੀਵਾੜਾ ਦੇ ਨੇੜਲੇ ਪਿੰਡ ਮੰਡ ਸੁੱਖੇਵਾਲ ਵਿਖੇ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ, ਪਤੀ ਨੇ ਪਤਨੀ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕੀਤਾ ਕਤਲ1
- Golden Temple ਨੇੜੇ ਨ'ਸ਼ੇ ਵਿੱਚ ਝੂ'ਮ'ਦਾ ਨੌਜਵਾਨ Viral Video | Punjab 24 News | Amritsar News | Police . #GoldenTemple #Amritsar #PunjabNews #ViralVideo #PunjabPolice #BreakingNews #DrugIssue #Bhanga #AmritsarNews #TrendingNow #Youth #SocialMediaViral #IndiaNews #NewsUpdate #Punjab24News1
- Post by Sucha Singh4
- public news today latest. highlights everyone navjot sidhu1
- Post by ༒♛𝔖𝔥𝔦𝔣𝔞𝔩𝔦 ♛༒꧂1
- ਦੋਰਾਹਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕੀਤਾ ਦੋਰਾਹਾ, ਲੁਧਿਆਣਾ ਇੱਕ ਮੁੱਖ ਮੁਖਬਰ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਰਾਹਾ ਪੁਲਿਸ ਨੇ ਤਿੰਨ ਟਿੱਪਰ ਟਰੱਕਾਂ ਅਤੇ ਇੱਕ ਜੇਸੀਬੀ ਸਮੇਤ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਆਕਾਸ਼ ਦੱਤ ਦੇ ਅਨੁਸਾਰ, ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਰਾਜਗੜ੍ਹ ਪਿੰਡ ਵਿੱਚ ਬਸਤੀ ਮਸਜਿਦ ਨੇੜੇ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਛਾਪਾ ਮਾਰਿਆ,ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਗਿੱਦੜੀ, ਸੁਖਵਿੰਦਰ ਸਿੰਘ ਵਾਸੀ ਪਿੰਡ ਦਬੁਰਜੀ, ਸੰਦੀਪ ਸਿੰਘ ਵਾਸੀ ਪਿੰਡ ਵਡਾਲਾ, ਮਲੇਰਕੋਟਲਾ ਥਾਣਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਦਬੁਰਜੀ ਵਜੋਂ ਹੋਈ ਹੈ।1
- ਲੁਧਿਆਣਾ ਦੇ SPS Hospital ਵਿੱਚ ਐਡਵਾਂਸਡ ਪੈਨਕ੍ਰੀਅਸ GI ਕੇਅਰ ਕਲੀਨਿਕ ਦੀ ਸ਼ੁਰੂਆਤ, ਮਰੀਜ਼ਾਂ ਲਈ ਮਾਹਰ ਇਲਾਜ ਸਹੂਲਤਾਂ ਸ਼ੁਰੂ #Punjab24News #SPSHospital #LudhianaHealthcare #PancreasCare #GICareClinic #AdvancedHealthcare #PunjabMedical #HealthAwareness #EarlyDiagnosis #MedicalInnovation1