logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਥੇਦਾਰ ਬਾਬਾ ਮੈਂਜਰ ਸਿੰਘ ਜਥੇਦਾਰ ਬਾਬਾ ਸ਼ਿੰਗਾਰਾ ਸਿੰਘ ਸਪੁੱਤਰ ਸੁੱਚਾ ਸਿੰਘ ਸਪੁੱਤਰ ਬਲਜਿੰਦਰ ਸਿੰਘ ਐਂਡ ਸਿਕੰਦਰ ਸਿੰਘ

16 hrs ago
user_Sucha Singh
Sucha Singh
ਪਾਤੜਾਂ, ਪਟਿਆਲਾ, ਪੰਜਾਬ•
16 hrs ago
5ef44061-468f-4cb3-910b-ff7413320f9f

ਜਥੇਦਾਰ ਬਾਬਾ ਮੈਂਜਰ ਸਿੰਘ ਜਥੇਦਾਰ ਬਾਬਾ ਸ਼ਿੰਗਾਰਾ ਸਿੰਘ ਸਪੁੱਤਰ ਸੁੱਚਾ ਸਿੰਘ ਸਪੁੱਤਰ ਬਲਜਿੰਦਰ ਸਿੰਘ ਐਂਡ ਸਿਕੰਦਰ ਸਿੰਘ

More news from ਪੰਜਾਬ and nearby areas
  • Post by Sucha Singh
    4
    Post by Sucha Singh
    user_Sucha Singh
    Sucha Singh
    ਪਾਤੜਾਂ, ਪਟਿਆਲਾ, ਪੰਜਾਬ•
    16 hrs ago
  • ਸਾਵਧਾਨ! ਲਹਿਰਾ ਗਾਗਾ 'ਚ SBI Yono ਐਪ ਅਪਡੇਟ ਦੇ ਨਾਂ 'ਤੇ ਠੱਗੀ: ਵਿਅਕਤੀ ਦਾ ਫੋਨ ਹੈਕ ਲਹਿਰਾ ਗਾਗਾ: ਅਜੋਕੇ ਡਿਜੀਟਲ ਯੁੱਗ ਵਿੱਚ ਜਿੱਥੇ ਬੈਂਕਿੰਗ ਸੇਵਾਵਾਂ ਆਸਾਨ ਹੋ ਗਈਆਂ ਹਨ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਲਹਿਰਾ ਗਾਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ SBI Yono ਐਪ ਅਪਡੇਟ ਕਰਨ ਦਾ ਝਾਂਸਾ ਦੇ ਕੇ ਉਸ ਦਾ ਫੋਨ ਹੈਕ ਕਰ ਲਿਆ ਗਿਆ। ਕਿਵੇਂ ਹੋਈ ਘਟਨਾ? ਪੀੜਤ ਸਤੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਵ੍ਹਟਸਐਪ (WhatsApp) 'ਤੇ ਇੱਕ ਮੈਸੇਜ ਪ੍ਰਾਪਤ ਹੋਇਆ ਸੀ, ਜਿਸ ਵਿੱਚ SBI Yono ਐਪ ਨੂੰ ਅਪਡੇਟ ਕਰਨ ਲਈ ਕਿਹਾ ਗਿਆ ਸੀ। ਜਿਵੇਂ ਹੀ ਉਸ ਨੇ ਉਸ ਲਿੰਕ 'ਤੇ ਕਲਿੱਕ ਕੀਤਾ, ਉਸ ਦਾ ਫੋਨ ਹੈਕ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਫੋਨ ਹੈਕ ਹੋਣ ਤੋਂ ਬਾਅਦ, ਸਤੀਸ਼ ਦੇ ਆਪਣੇ ਵ੍ਹਟਸਐਪ ਨੰਬਰ ਤੋਂ ਉਸ ਦੇ ਦੋਸਤਾਂ ਅਤੇ ਹੋਰ ਸੰਪਰਕਾਂ ਨੂੰ ਵੀ ਉਹੀ ਫਰਜ਼ੀ ਐਪ ਵਾਲਾ ਮੈਸੇਜ ਆਪਣੇ ਆਪ ਭੇਜਿਆ ਜਾਣ ਲੱਗਾ, ਤਾਂ ਜੋ ਹੋਰ ਲੋਕਾਂ ਨੂੰ ਵੀ ਜਾਲ ਵਿੱਚ ਫਸਾਇਆ ਜਾ ਸਕੇ। ਸਾਈਬਰ ਮਾਹਿਰਾਂ ਦੀ ਚੇਤਾਵਨੀ ਜਦੋਂ ਕਿਸੇ ਦਾ ਫੋਨ ਹੈਕ ਹੁੰਦਾ ਹੈ, ਤਾਂ ਸਾਈਬਰ ਠੱਗ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰਕੇ ਉਸ ਦੇ ਨਜ਼ਦੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸਤੀਸ਼ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ। ਬਚਾਅ ਲਈ ਅਹਿਮ ਨੁਕਤੇ: ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ: ਜੇਕਰ ਤੁਹਾਨੂੰ ਵ੍ਹਟਸਐਪ 'ਤੇ ਬੈਂਕ ਅਪਡੇਟ ਜਾਂ ਕੇਵਾਈਸੀ (KYC) ਨਾਲ ਸਬੰਧਤ ਕੋਈ ਲਿੰਕ ਆਉਂਦਾ ਹੈ, ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ। ਦੋਸਤਾਂ ਨੂੰ ਸੁਚੇਤ ਕਰੋ: ਜੇਕਰ ਤੁਹਾਨੂੰ ਕਿਸੇ ਦੋਸਤ ਦੇ ਨੰਬਰ ਤੋਂ ਕੋਈ ਅਜੀਬ ਲਿੰਕ ਜਾਂ ਐਪ ਇੰਸਟਾਲ ਕਰਨ ਦਾ ਮੈਸੇਜ ਆਉਂਦਾ ਹੈ, ਤਾਂ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਜ਼ਰੂਰ ਪੁੱਛੋ। ਐਪ ਸਟੋਰ ਦੀ ਵਰਤੋਂ: ਕੋਈ ਵੀ ਬੈਂਕਿੰਗ ਐਪ ਸਿਰਫ਼ Google Play Store ਜਾਂ Apple App Store ਤੋਂ ਹੀ ਡਾਊਨਲੋਡ ਕਰੋ। ਲਹਿਰਾ ਗਾਗਾ ਪੁਲਿਸ ਅਤੇ ਸਾਈਬਰ ਸੈੱਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਅਤੇ ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ। ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਰੰਤ 1930 'ਤੇ ਰਿਪੋਰਟ ਕਰੋ।
    1
    ਸਾਵਧਾਨ! ਲਹਿਰਾ ਗਾਗਾ 'ਚ SBI Yono ਐਪ ਅਪਡੇਟ ਦੇ ਨਾਂ 'ਤੇ ਠੱਗੀ: ਵਿਅਕਤੀ ਦਾ ਫੋਨ ਹੈਕ
ਲਹਿਰਾ ਗਾਗਾ:
ਅਜੋਕੇ ਡਿਜੀਟਲ ਯੁੱਗ ਵਿੱਚ ਜਿੱਥੇ ਬੈਂਕਿੰਗ ਸੇਵਾਵਾਂ ਆਸਾਨ ਹੋ ਗਈਆਂ ਹਨ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਲਹਿਰਾ ਗਾਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ SBI Yono ਐਪ ਅਪਡੇਟ ਕਰਨ ਦਾ ਝਾਂਸਾ ਦੇ ਕੇ ਉਸ ਦਾ ਫੋਨ ਹੈਕ ਕਰ ਲਿਆ ਗਿਆ।
ਕਿਵੇਂ ਹੋਈ ਘਟਨਾ?
ਪੀੜਤ ਸਤੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਵ੍ਹਟਸਐਪ (WhatsApp) 'ਤੇ ਇੱਕ ਮੈਸੇਜ ਪ੍ਰਾਪਤ ਹੋਇਆ ਸੀ, ਜਿਸ ਵਿੱਚ SBI Yono ਐਪ ਨੂੰ ਅਪਡੇਟ ਕਰਨ ਲਈ ਕਿਹਾ ਗਿਆ ਸੀ। ਜਿਵੇਂ ਹੀ ਉਸ ਨੇ ਉਸ ਲਿੰਕ 'ਤੇ ਕਲਿੱਕ ਕੀਤਾ, ਉਸ ਦਾ ਫੋਨ ਹੈਕ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਫੋਨ ਹੈਕ ਹੋਣ ਤੋਂ ਬਾਅਦ, ਸਤੀਸ਼ ਦੇ ਆਪਣੇ ਵ੍ਹਟਸਐਪ ਨੰਬਰ ਤੋਂ ਉਸ ਦੇ ਦੋਸਤਾਂ ਅਤੇ ਹੋਰ ਸੰਪਰਕਾਂ ਨੂੰ ਵੀ ਉਹੀ ਫਰਜ਼ੀ ਐਪ ਵਾਲਾ ਮੈਸੇਜ ਆਪਣੇ ਆਪ ਭੇਜਿਆ ਜਾਣ ਲੱਗਾ, ਤਾਂ ਜੋ ਹੋਰ ਲੋਕਾਂ ਨੂੰ ਵੀ ਜਾਲ ਵਿੱਚ ਫਸਾਇਆ ਜਾ ਸਕੇ।
ਸਾਈਬਰ ਮਾਹਿਰਾਂ ਦੀ ਚੇਤਾਵਨੀ
ਜਦੋਂ ਕਿਸੇ ਦਾ ਫੋਨ ਹੈਕ ਹੁੰਦਾ ਹੈ, ਤਾਂ ਸਾਈਬਰ ਠੱਗ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰਕੇ ਉਸ ਦੇ ਨਜ਼ਦੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸਤੀਸ਼ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ।
ਬਚਾਅ ਲਈ ਅਹਿਮ ਨੁਕਤੇ:
ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ: ਜੇਕਰ ਤੁਹਾਨੂੰ ਵ੍ਹਟਸਐਪ 'ਤੇ ਬੈਂਕ ਅਪਡੇਟ ਜਾਂ ਕੇਵਾਈਸੀ (KYC) ਨਾਲ ਸਬੰਧਤ ਕੋਈ ਲਿੰਕ ਆਉਂਦਾ ਹੈ, ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ।
ਦੋਸਤਾਂ ਨੂੰ ਸੁਚੇਤ ਕਰੋ: ਜੇਕਰ ਤੁਹਾਨੂੰ ਕਿਸੇ ਦੋਸਤ ਦੇ ਨੰਬਰ ਤੋਂ ਕੋਈ ਅਜੀਬ ਲਿੰਕ ਜਾਂ ਐਪ ਇੰਸਟਾਲ ਕਰਨ ਦਾ ਮੈਸੇਜ ਆਉਂਦਾ ਹੈ, ਤਾਂ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਜ਼ਰੂਰ ਪੁੱਛੋ।
ਐਪ ਸਟੋਰ ਦੀ ਵਰਤੋਂ: ਕੋਈ ਵੀ ਬੈਂਕਿੰਗ ਐਪ ਸਿਰਫ਼ Google Play Store ਜਾਂ Apple App Store ਤੋਂ ਹੀ ਡਾਊਨਲੋਡ ਕਰੋ।
ਲਹਿਰਾ ਗਾਗਾ ਪੁਲਿਸ ਅਤੇ ਸਾਈਬਰ ਸੈੱਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਅਤੇ ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ। ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਰੰਤ 1930 'ਤੇ ਰਿਪੋਰਟ ਕਰੋ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    8 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    7 hrs ago
  • 9815982379
    1
    9815982379
    user_ButtaSingh
    ButtaSingh
    Welding Supply Shop ਨਾਭਾ, ਪਟਿਆਲਾ, ਪੰਜਾਬ•
    5 hrs ago
  • ਡੀਐਸਪੀ ਸਬਡਵਿਜ਼ਨ ਤਪਾ ਵੱਲੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ ਹੁਣ ਸਬ ਡਿਵੀਜ਼ਨ ਤਪਾ ਦੀ ਡੀਐਸਪੀ ਹੋਣਗੇ ਜਸਕਰਨ ਸਿੰਘ ਇਸ ਮੌਕੇ ਉਨਾ ਕਿਹਾ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾਵੇਗੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ
    1
    ਡੀਐਸਪੀ ਸਬਡਵਿਜ਼ਨ ਤਪਾ ਵੱਲੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ ਹੁਣ ਸਬ ਡਿਵੀਜ਼ਨ ਤਪਾ ਦੀ ਡੀਐਸਪੀ ਹੋਣਗੇ ਜਸਕਰਨ ਸਿੰਘ ਇਸ ਮੌਕੇ ਉਨਾ ਕਿਹਾ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾਵੇਗੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    5 hrs ago
  • ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ 315 ਬੋਰ ਦੋ ਜਿੰਦਾ ਕਾਰਤੂਸ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ
    1
    ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ 315 ਬੋਰ ਦੋ ਜਿੰਦਾ ਕਾਰਤੂਸ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    1 hr ago
  • “ਗੈਂਗਸਟਰਾਂ ਤੇ ਵਾਰ” ਤਹਿਤ ਖੰਨਾ ਪੁਲਿਸ ਵੱਲੋ ਇੱਕ ਵਪਾਰੀ ਤੋ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆ ਚਲਾਉਣ ਵਾਲੇ ਗਿਰੋਹ ਦੇ 04 ਹੋਰ ਮੈਂਬਰ ਨੂੰ ਕੀਤਾ ਗ੍ਰਿਫਤਾਰ
    1
    “ਗੈਂਗਸਟਰਾਂ ਤੇ ਵਾਰ” ਤਹਿਤ ਖੰਨਾ ਪੁਲਿਸ ਵੱਲੋ ਇੱਕ ਵਪਾਰੀ ਤੋ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆ ਚਲਾਉਣ ਵਾਲੇ ਗਿਰੋਹ ਦੇ 04 ਹੋਰ ਮੈਂਬਰ ਨੂੰ ਕੀਤਾ ਗ੍ਰਿਫਤਾਰ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    20 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.