Shuru
Apke Nagar Ki App…
ਡੀਐਸਪੀ ਤਪਾ ਵੱਲੋਂ ਸੰਭਾਲਿਆ ਗਿਆ ਆਪਣਾ ਚਾਰਜ ਜਸਕਰਨ ਸਿੰਘ ਡੀਐਸਪੀ ਨੇ ਕਿਹਾ ਨਸ਼ਾ ਤਸਕਰ ਨਹੀਂ ਬਖਸ਼ੇ ਜਾਣਗੇ ਡੀਐਸਪੀ ਸਬਡਵਿਜ਼ਨ ਤਪਾ ਵੱਲੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ ਹੁਣ ਸਬ ਡਿਵੀਜ਼ਨ ਤਪਾ ਦੀ ਡੀਐਸਪੀ ਹੋਣਗੇ ਜਸਕਰਨ ਸਿੰਘ ਇਸ ਮੌਕੇ ਉਨਾ ਕਿਹਾ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾਵੇਗੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ
Press reporter Parveen rishi India tv
ਡੀਐਸਪੀ ਤਪਾ ਵੱਲੋਂ ਸੰਭਾਲਿਆ ਗਿਆ ਆਪਣਾ ਚਾਰਜ ਜਸਕਰਨ ਸਿੰਘ ਡੀਐਸਪੀ ਨੇ ਕਿਹਾ ਨਸ਼ਾ ਤਸਕਰ ਨਹੀਂ ਬਖਸ਼ੇ ਜਾਣਗੇ ਡੀਐਸਪੀ ਸਬਡਵਿਜ਼ਨ ਤਪਾ ਵੱਲੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ ਹੁਣ ਸਬ ਡਿਵੀਜ਼ਨ ਤਪਾ ਦੀ ਡੀਐਸਪੀ ਹੋਣਗੇ ਜਸਕਰਨ ਸਿੰਘ ਇਸ ਮੌਕੇ ਉਨਾ ਕਿਹਾ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾਵੇਗੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ
More news from ਪੰਜਾਬ and nearby areas
- Post by ༒♛𝔖𝔥𝔦𝔣𝔞𝔩𝔦 ♛༒꧂1
- Post by ButtaSingh1
- ਮਾਛੀਵਾੜਾ ਦੇ ਨੇੜਲੇ ਪਿੰਡ ਮੰਡ ਸੁੱਖੇਵਾਲ ਵਿਖੇ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ, ਪਤੀ ਨੇ ਪਤਨੀ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕੀਤਾ ਕਤਲ1
- Golden Temple ਨੇੜੇ ਨ'ਸ਼ੇ ਵਿੱਚ ਝੂ'ਮ'ਦਾ ਨੌਜਵਾਨ Viral Video | Punjab 24 News | Amritsar News | Police . #GoldenTemple #Amritsar #PunjabNews #ViralVideo #PunjabPolice #BreakingNews #DrugIssue #Bhanga #AmritsarNews #TrendingNow #Youth #SocialMediaViral #IndiaNews #NewsUpdate #Punjab24News1
- Post by Sucha Singh4
- public news today latest. highlights everyone navjot sidhu1
- Post by ༒♛𝔖𝔥𝔦𝔣𝔞𝔩𝔦 ♛༒꧂1
- ਦੋਰਾਹਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕੀਤਾ ਦੋਰਾਹਾ, ਲੁਧਿਆਣਾ ਇੱਕ ਮੁੱਖ ਮੁਖਬਰ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਰਾਹਾ ਪੁਲਿਸ ਨੇ ਤਿੰਨ ਟਿੱਪਰ ਟਰੱਕਾਂ ਅਤੇ ਇੱਕ ਜੇਸੀਬੀ ਸਮੇਤ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਆਕਾਸ਼ ਦੱਤ ਦੇ ਅਨੁਸਾਰ, ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਰਾਜਗੜ੍ਹ ਪਿੰਡ ਵਿੱਚ ਬਸਤੀ ਮਸਜਿਦ ਨੇੜੇ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਛਾਪਾ ਮਾਰਿਆ,ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਗਿੱਦੜੀ, ਸੁਖਵਿੰਦਰ ਸਿੰਘ ਵਾਸੀ ਪਿੰਡ ਦਬੁਰਜੀ, ਸੰਦੀਪ ਸਿੰਘ ਵਾਸੀ ਪਿੰਡ ਵਡਾਲਾ, ਮਲੇਰਕੋਟਲਾ ਥਾਣਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਦਬੁਰਜੀ ਵਜੋਂ ਹੋਈ ਹੈ।1
- ਲੁਧਿਆਣਾ ਦੇ SPS Hospital ਵਿੱਚ ਐਡਵਾਂਸਡ ਪੈਨਕ੍ਰੀਅਸ GI ਕੇਅਰ ਕਲੀਨਿਕ ਦੀ ਸ਼ੁਰੂਆਤ, ਮਰੀਜ਼ਾਂ ਲਈ ਮਾਹਰ ਇਲਾਜ ਸਹੂਲਤਾਂ ਸ਼ੁਰੂ #Punjab24News #SPSHospital #LudhianaHealthcare #PancreasCare #GICareClinic #AdvancedHealthcare #PunjabMedical #HealthAwareness #EarlyDiagnosis #MedicalInnovation1