Shuru
Apke Nagar Ki App…
ਵਿਆਹ ਸਮਾਗਮ ‘ਚ ਖੂ'ਨੀ ਵਾ'ਰਦਾ'ਤ, Aam Aadmi Party ਦੇ ਸਰਪੰਚ ਨੂੰ ਬਰਾਤੀ ਬਣ ਆਏ ਸ਼ੂਟਰਾਂ ਨੇ ਮਾਰੀਆਂ ਗੋ'ਲੀ'ਆਂ #TarnTaranMurder #AAPLeaderKilled #PunjabCrimeNews #SarpanchMurder #PunjabBreaking #LawAndOrderPunjab #PoliticalViolence #PunjabShock #JusticeForSarpanch #Punjab24New
Punjab 24 News
ਵਿਆਹ ਸਮਾਗਮ ‘ਚ ਖੂ'ਨੀ ਵਾ'ਰਦਾ'ਤ, Aam Aadmi Party ਦੇ ਸਰਪੰਚ ਨੂੰ ਬਰਾਤੀ ਬਣ ਆਏ ਸ਼ੂਟਰਾਂ ਨੇ ਮਾਰੀਆਂ ਗੋ'ਲੀ'ਆਂ #TarnTaranMurder #AAPLeaderKilled #PunjabCrimeNews #SarpanchMurder #PunjabBreaking #LawAndOrderPunjab #PoliticalViolence #PunjabShock #JusticeForSarpanch #Punjab24New
More news from ਪੰਜਾਬ and nearby areas
- Post by Man24punjabi1
- ਵਿਆਹ ਸਮਾਗਮ ‘ਚ ਖੂ'ਨੀ ਵਾ'ਰਦਾ'ਤ, Aam Aadmi Party ਦੇ ਸਰਪੰਚ ਨੂੰ ਬਰਾਤੀ ਬਣ ਆਏ ਸ਼ੂਟਰਾਂ ਨੇ ਮਾਰੀਆਂ ਗੋ'ਲੀ'ਆਂ #TarnTaranMurder #AAPLeaderKilled #PunjabCrimeNews #SarpanchMurder #PunjabBreaking #LawAndOrderPunjab #PoliticalViolence #PunjabShock #JusticeForSarpanch #Punjab24New1
- Angels Paradise ने पूरे किए 20 गौरवशाली वर्ष – भव्य समारोह के साथ मनाया स्थापना दिवस।1
- ਅੰਮ੍ਰਿਤਸਰ ਐਮਐਲਏ ਅਜੇ ਗੁਪਤਾ ਵੱਲੋਂ ਨਵੀਂ ਸੜਕ ਦਾ ਉਦਘਾਟਨ, 40 ਸਾਲਾਂ ਬਾਅਦ ਲੋਕਾਂ ਨੂੰ ਮਿਲੀ ਨਵੀਂ ਸੜਕ1
- ਥਾਣਾ ਕੰਟੋਨਮੈਂਟ ਦੇ ਏਰੀਆ ਲਵ ਕੁਸ਼ ਵਿੱਖੇ ਹੋਏ ਲੜਾਈ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ cantonment ਸਬ ਇੰਸਪੈਕਟਰ ਜਤਿੰਦਰ ਸਿੰਘ।1
- ਵਾਰਡ ਨੰ. ਪੁਰਾਣੀ 47 ਤੇ ਨਵੀਂ 29 ਚਮਰੰਗ ਰੋਡ ਏਕਤਾ ਨਗਰ ਦੇ ਲੋਕ ਬੰਦ ਸੀਵਰੇਜ ਅਤੇ ਪੀਣ ਵਾਲੇ ਗੰ'ਦੇ ਪਾਣੀ ਤੋਂ ਹੋਏ ਪ੍ਰੇਸ਼ਾਨ ਸਾਡੇ ਨਾਲ ਜੁੜਣ ਅਤੇ ਖਬਰਾਂ ਲਗਵਾਉਣ ਲਈ ਸੰਪਰਕ ਕਰੋ ( 9646553396 )1
- ਕਪੂਰਥਲਾ 18 ਫਰਵਰੀ ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।1
- ਆਪ' ਦੇ ਇੱਕ ਹੋਰ ਮੌਜੂਦਾ ਸਰਪੰਚ ਦਾ ਕ/ਤਲ ਚੱਲਦੇ ਵਿਆਹ 'ਚ ਸਿਰ 'ਚ ਮਾਰੀਆਂ ਗੋ/ਲੀਆਂ ਮੌਕੇ 'ਤੇ ਪੈ ਗਿਆ ਚੀਕ ਚਿਹਾੜਾ #TarnTaranMurder #PunjabLawAndOrder #SarpanchKilling #PunjabCrime #Majithia #PunjabPolitics #TargetKilling #WeddingShooting #JusticeForVictim #PunjabSecurity #Punjab24New1