ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਹੋਇਆ ਪਾਸ, ਰਾਜਪਾਲ ਵੱਲੋਂ ਦਸਤਖ਼ਤ ਬੇਅਦਬੀ ਦੇ ਮਾਮਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਹੋਣਾ ਇਤਿਹਾਸਕ ਕਦਮ– ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ’ਤੇ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਸਤਖ਼ਤ ਵੱਲੋਂ ਦਸਤਖ਼ਤ ਕੀਤੇ ਜਾਣ ਉਪਰੰਤ ਸਿੱਖ ਸੰਗਤਾਂ ਅਤੇ ਧਾਰਮਿਕ ਵਰਗਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤਲਵੰਡੀ ਸਾਬੋ ਹਲਕੇ ਦੀ ਵਿਧਾਇਕ, ਕੈਬਿਨਟ ਰੈਂਕ ਮੰਤਰੀ ਅਤੇ ਚੀਫ ਵਿਪ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂਹ ਵਿਧਾਇਕਾਂ ਦਾ ਧੰਨਵਾਦ ਕਰਦਿਆਂ ਇਸਨੂੰ ਇਤਿਹਾਸਕ ਅਤੇ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਪੂਰਤੀ ਕਰਾਰ ਦਿੱਤਾ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਜੀਵੰਤ ਗੁਰੂ ਹਨ ਅਤੇ ਉਨ੍ਹਾਂ ਦੇ ਸਤਿਕਾਰ ਦੀ ਰੱਖਿਆ ਲਈ ਸਖ਼ਤ ਕਾਨੂੰਨ ਬਣਾਉਣਾ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਇਹ ਸੋਧ ਬਿੱਲ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਵੱਲ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਗਤਾਂ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਇਹ ਕਦਮ ਚੁੱਕਿਆ ਹੈ ਅਤੇ ਇਹ ਕਾਨੂੰਨ ਧਾਰਮਿਕ ਅਸਥਾਵਾਂ ਅਤੇ ਗੁਰੂ ਸਾਹਿਬਾਨ ਦੇ ਸਤਿਕਾਰ ਦੀ ਰੱਖਿਆ ਲਈ ਮਜ਼ਬੂਤ ਢਾਲ ਸਾਬਤ ਹੋਵੇਗਾ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਹੁਣ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਣ ਨਾਲ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗੇਗੀ ਅਤੇ ਦੋਸ਼ੀਆਂ ਵਿੱਚ ਕਾਨੂੰਨ ਦਾ ਡਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਕਾਨੂੰਨ ਨਹੀਂ, ਸਗੋਂ ਸਿੱਖ ਭਾਵਨਾਵਾਂ, ਧਾਰਮਿਕ ਮਰਯਾਦਾ ਅਤੇ ਗੁਰੂ ਘਰ ਦੇ ਸਤਿਕਾਰ ਦੀ ਰੱਖਿਆ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਕੇ ਇਤਿਹਾਸ ਰਚਿਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਇਹ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਅਤੇ ਸਿੱਖ ਸੰਗਤਾਂ ਨੂੰ ਇਸ ਇਤਿਹਾਸਕ ਕਦਮ ਲਈ ਵਧਾਈ ਵੀ ਦਿੱਤੀ।

- Post by Lakha Singh9
- ਪੀ ਐਲ ਵੀ ਸ਼ਸ਼ੀ ਸਿੱਕਾ ਜੀ ਨੇ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾ ਵਿਚ ਲਗਾਇਆ ਜਾਗ੍ਰਤੀ ਸੰਮੇਲਨ1
- ਬਰਨਾਲਾ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਪਿਛਲੇ ਦਿਨੀ ਕੀਤੇ ਗਏ ਧਰਨੇ ਤੋਂ ਬਾਹਰ ਹੋ ਬੱਚੇ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਉਹਨਾਂ ਕਿਹਾ ਕਿ ਪੰਜ ਐਸੀ ਸਮਾਜ ਨਾਲ ਸੰਬੰਧਿਤ ਹੋਰਤਾਂ ਤੇ ਕੀਤਾ ਗਿਆ ਪਰਚਾ ਉਹ ਵੀ ਬਿਲਾਂ ਕੀਤੇ ਗੱਲ ਹੋ ਪੁਲਿਸ ਨੇ ਕਿਹਾ ਹੈ ਪੁਲਿਸ ਨਾਲ ਇਹਨਾਂ ਵੱਲੋਂ ਕੀਤੀ ਗਈ ਹੈ ਬਦਸਲੂਕੀ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਉੱਤਰ ਆਈ ਹੈ ਇਹ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਸਰਕਾਰ ਦੇਖੀ ਜਾਏਗੀ ਦੀ ਬੋਖਲਾਹਟ ਇੰਨੀ ਵੱਧ ਗਈ ਹੈ ਕ ਬਿਨਾਂ ਕਸੂਰ ਦੇ ਝੂਠੇ ਪਰਚੇ ਦਰਜ ਕਰ ਰਹੀ ਹੈ1
- Post by Gurmeet Abul Khurana1
- Post by ༒♛𝔖𝔥𝔦𝔣𝔞𝔩𝔦 ♛༒꧂1
- ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ1
- ਜੈ ਸੱਚੇ ਨੇ ਤਾਂ ਕਾਲੀ ਮਾਤਾ ਦੇ ਮੰਦਰ ਕਾਲੀ ਦੇਵੀ ਦੀ ਸੋਹ ਖਾ ਕੇ ਕਹਿਣ ਕੀ ਸ਼ਿਵ ਭੋਲੇ ਜੀ ਦੀ ਮੂਰਤੀ ਅਸੀਂ ਖੰਡਿਤ ਕੀਤੀ ਹੈ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਪਿੱਪਲ ਨੀਚੇ ਪਈ ਹੈ ਬਹੁਤ ਪੁਰਾਣੀ ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ,ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਇਸੇ ਤਰ੍ਹਾਂ ਸਾਡੇ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਸ਼ਿਵ ਭੋਲੇ ਦੀ ਮੂਰਤੀ ਨੂੰ ਖੰਡਿਤ ਕਰਕੇ 298 3(5)DIVISION NO 7 ਦਾ FIR NO 44 ਪਰਚਾ ਦਰਜ ਕਰਾਇਆ ਕਾਨੂੰਨ ਨੂੰ ਵੀ ਨਾ ਕੁਛ ਸਮਝਦੇ ਹੋਏ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਵੀਡੀਓ ਚ ਸਾਫ ਪਤਾ ਲੱਗਦਾ ਸਾਡੇ ਜਾਨ ਤੋਂ ਬਾਅਦ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰ ਦਾ ਹਾਂ ਹੈ ਕੀ ਹੈ ਮਾ ਭੱਦਰਕਾਲੀ ਜਿਸ ਨੇ ਇਹ ਸ਼ਿਵ ਭਗਵਾਨ ਜੀ ਦੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਸਦੇ ਬੱਚੇ ਕੈਂਸਰ ਦੀ ਵੀ ਭੈੜੀ ਬਿਮਾਰੀ ਤੋਂ ਕੁੱਤੇ ਦੀ ਮੌਤ ਮਰਨ ਚਾਹੇ ਕੋਈ ਰਾਜਨੀਤੀ ਰੀਡਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਇਨਾ ਪੈਸਾ ਲੱਗੇ ਕਿ ਪੈਸੇ ਨੂੰ ਵੀ ਭੀਖ ਮੰਗਦੇ ਫਿਰਨ ਇਲਾਜ ਲਈ ਉਸ ਦਾ ਕੱਖ ਵੀ ਨਾ ਰਹੇ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਦੇ ਕਹਿਣ ਤੇ ਮਨੋਜ ਪਾਠਕ ਨਾਲ ਮਿਲ ਕੇ ਖੰਡਿਤ ਕਰਕੇ ਝੂਠਾ ਪਰਚਾ ਦਰਜ ਕਰਾਇਆ ਗਿਆ ਸੀ ਵਿਸ਼ਾ 1.ਦਰਖਾਸਤ ਬਰਖਿਲਾਫ ਕੀਏ ਜਾਨੇ ਇੰਨਕੁਆਰੀ ਮੁ: ਨੰ: 44 ਮਿਤੀ 1-2-2026 ਜੁਰਮ 298/3(5) ਬੀ ਐਨ ਐਸ ਥਾਣਾ ਡਵੀਜਨ ਨੰਬਰ 7 ਲੁਧਿਆਣਾ ਜੋ ਕਿ ਸਾਡੇ ਖਿਲਾਫ ਪੁਲਿਸ ਵਾਲਿਆਂ ਨੇ ਗਲਤ ਬਿਆਨੀ ਰਿਕਾਰਡ ਕਰਕੇ ਝੂਠਾ ਪਰਚਾ ਕਰ ਦਿੱਤਾ ਹੈ, ਨੂੰ ਰੱਦ ਕਰਨ ਬਾਰੇ ਬੇਨਤੀ। ( Complaint number 764207 ADCP )1
- Post by ༒♛𝔖𝔥𝔦𝔣𝔞𝔩𝔦 ♛༒꧂1