ਜੈ ਸੱਚੇ ਨੇ ਤਾਂ ਕਾਲੀ ਮਾਤਾ ਦੇ ਮੰਦਰ ਕਾਲੀ ਦੇਵੀ ਦੀ ਸੋਹ ਖਾ ਕੇ ਕਹਿਣ ਕੀ ਸ਼ਿਵ ਭੋਲੇ ਜੀ ਦੀ ਮੂਰਤੀ ਅਸੀਂ ਖੰਡਿਤ ਕੀਤੀ ਹੈ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਪਿੱਪਲ ਨੀਚੇ ਪਈ ਹੈ ਬਹੁਤ ਪੁਰਾਣੀ ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ,ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਇਸੇ ਤਰ੍ਹਾਂ ਸਾਡੇ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਸ਼ਿਵ ਭੋਲੇ ਦੀ ਮੂਰਤੀ ਨੂੰ ਖੰਡਿਤ ਕਰਕੇ 298 3(5)DIVISION NO 7 ਦਾ FIR NO 44 ਪਰਚਾ ਦਰਜ ਕਰਾਇਆ ਕਾਨੂੰਨ ਨੂੰ ਵੀ ਨਾ ਕੁਛ ਸਮਝਦੇ ਹੋਏ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਵੀਡੀਓ ਚ ਸਾਫ ਪਤਾ ਲੱਗਦਾ ਸਾਡੇ ਜਾਨ ਤੋਂ ਬਾਅਦ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰ ਦਾ ਹਾਂ ਹੈ ਕੀ ਹੈ ਮਾ ਭੱਦਰਕਾਲੀ ਜਿਸ ਨੇ ਇਹ ਸ਼ਿਵ ਭਗਵਾਨ ਜੀ ਦੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਸਦੇ ਬੱਚੇ ਕੈਂਸਰ ਦੀ ਵੀ ਭੈੜੀ ਬਿਮਾਰੀ ਤੋਂ ਕੁੱਤੇ ਦੀ ਮੌਤ ਮਰਨ ਚਾਹੇ ਕੋਈ ਰਾਜਨੀਤੀ ਰੀਡਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਇਨਾ ਪੈਸਾ ਲੱਗੇ ਕਿ ਪੈਸੇ ਨੂੰ ਵੀ ਭੀਖ ਮੰਗਦੇ ਫਿਰਨ ਇਲਾਜ ਲਈ ਉਸ ਦਾ ਕੱਖ ਵੀ ਨਾ ਰਹੇ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਦੇ ਕਹਿਣ ਤੇ ਮਨੋਜ ਪਾਠਕ ਨਾਲ ਮਿਲ ਕੇ ਖੰਡਿਤ ਕਰਕੇ ਝੂਠਾ ਪਰਚਾ ਦਰਜ ਕਰਾਇਆ ਗਿਆ ਸੀ ਵਿਸ਼ਾ 1.ਦਰਖਾਸਤ ਬਰਖਿਲਾਫ ਕੀਏ ਜਾਨੇ ਇੰਨਕੁਆਰੀ ਮੁ: ਨੰ: 44 ਮਿਤੀ 1-2-2026 ਜੁਰਮ 298/3(5) ਬੀ ਐਨ ਐਸ ਥਾਣਾ ਡਵੀਜਨ ਨੰਬਰ 7 ਲੁਧਿਆਣਾ ਜੋ ਕਿ ਸਾਡੇ ਖਿਲਾਫ ਪੁਲਿਸ ਵਾਲਿਆਂ ਨੇ ਗਲਤ ਬਿਆਨੀ ਰਿਕਾਰਡ ਕਰਕੇ ਝੂਠਾ ਪਰਚਾ ਕਰ ਦਿੱਤਾ ਹੈ, ਨੂੰ ਰੱਦ ਕਰਨ ਬਾਰੇ ਬੇਨਤੀ। ( Complaint number 764207 ADCP )

- ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆ ਹੈ ਤਾਜ਼ਾ ਮਾਮਲਾ ਦਾਣਾ ਮੰਡੀ ਨੇੜੇ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਏ ਗਿਆ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ ਦੁਕਾਨਾਂ ਚੋਂ ਸਮਾਨ ਵੀ ਕੀਤਾ ਗਿਆ ਚੋਰੀ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ1
- Post by Rammi Cheema8
- Main Bazar ਵਿੱਚ ਮਚੀ ਹ'ਫ'ੜਾ-ਦ'ਫ'ੜੀ..., ਹੌਇਆ ਲੱਖਾਂ ਦਾ ਨੁਕਸਾਨ | Punjab 24 News | Khanna News | . #KhannaNews #PunjabNews #BreakingNews #FireInKhanna #MainBazarFire #KhannaFire #PunjabBreaking #FireIncident #ShopFire #MarketFire #KhannaUpdates #Punjab24News #LocalNews #FireBrigade #ViralNews1
- ਪਿੰਡ ਜਰਖੜ ਲੁਧਿਆਣਾ ਦੇ ਗੰਦੇ ਪਾਣੀ ਵਾਲੇ ਛੱਪੜ ਚੋ ਮਿਲੀ ਇਕ ਨੌਜਵਾਨ ਦੀ ਲਾ/ਸ਼, ਜੋਕਿ ਹਿਮਾਯੂਪੁਰ ਲੁਧਿਆਣਾ ਦਾ ਰਹਿਣ ਵਾਲਾ ਸੀ, ਪੇਸ਼ੇ ਵਜੋਂ ਕੱਛੂ ਫੜਨ ਦਾ ਕੰਮ ਕਰਦਾ ਸੀ। ਕੱਛੂ ਫੜਨ ਸਮੇਂ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।1
- ਜਲੰਧਰ ਤੋਂ ਆਇਆ ਲੁੱਟ ਖੋਹ ਦਾ ਮਾਮਲਾ ਲੁੱਟ ਕੇ ਲੈ ਗਏ 18000 ਵੈਸਟਰਨ ਯੂਨੀਅਨ ਵਿੱਚ ਬੈਠੀ ਕੁੜੀ ਦੇ ਕੋਲੋਂ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ1
- ਪੀ ਐਲ ਵੀ ਸ਼ਸ਼ੀ ਸਿੱਕਾ ਜੀ ਨੇ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾ ਵਿਚ ਲਗਾਇਆ ਜਾਗ੍ਰਤੀ ਸੰਮੇਲਨ1
- पातड़ां ( सतपाल गर्ग,) स्पार्कलिंग किड्स द फाउंडेशन सीनियर सेकेंडरी स्कूल, पातड़ां ने सत्र 2025-26 के सीबीएसई कक्षा 10वीं के परिणामों में शानदार और ऐतिहासिक प्रदर्शन करते हुए 100 प्रतिशत रिजल्ट हासिल किया है। इस वर्ष बोर्ड परीक्षा में शामिल हुए सभी 128 विद्यार्थी सफलतापूर्वक पास हुए, जो स्कूल के लिए गर्व का विषय है। यह उपलब्धि विद्यार्थियों की मेहनत, शिक्षकों की लगन और अभिभावकों के सहयोग का परिणाम है। स्कूल के दो मेधावी विद्यार्थियों शुभम और गुरजोबन सिंह ने 99.2 प्रतिशत अंक प्राप्त कर स्कूल का नाम रोशन किया । इसके अलावा सृष्टि बत्रा ने 99 प्रतिशत अंक हासिल किए। नतीजों में 1 विद्यार्थी ने 99 प्रतिशत, 9 विद्यार्थियों ने 98 प्रतिशत या उससे अधिक अंक प्राप्त किए। वहीं 14 विद्यार्थियों ने 95 से 97 प्रतिशत, 21 विद्यार्थियों ने 90 से 94 प्रतिशत, 23 विद्यार्थियों ने 85 से 89 प्रतिशत और 20 विद्यार्थियों ने 80 से 84 प्रतिशत अंक हासिल किए। इसके अलावा 5 विद्यार्थियों ने 76 से 79 प्रतिशत, 11 ने 70 से 75 प्रतिशत, 11 ने 61 से 69 प्रतिशत तथा 11 विद्यार्थियों ने 50 से 60 प्रतिशत अंक प्राप्त किए। आईटी विषय में 12 विद्यार्थियों ने 100 में से 100 अंक प्राप्त किए। इसके अलावा सामाजिक विज्ञान में 5, पंजाबी में 4, विज्ञान में 3 और गणित में 2 विद्यार्थियों ने पूरे अंक हासिल कर उत्कृष्ट प्रदर्शन किया। स्कूल की प्रिंसिपल हरमनदीप कौर ने कहा कि यह परिणाम स्कूल की गुणवत्ता पूर्ण शिक्षा और अनुशासन का प्रतीक है। उन्होंने शिक्षकों की मेहनत की सराहना करते हुए कहा कि इस सफलता में स्टाफ की महत्वपूर्ण भूमिका रही है। उन्होंने अभिभावकों के सहयोग को भी अहम बताया। स्कूल प्रबंधन ने सभी सफल विद्यार्थियों को बधाई देते हुए उनके उज्ज्वल भविष्य की कामना की।1
- ਪੁੱਤ ਨੂੰ ਬਚਾਉਂਦੇ ਛੱਪੜ 'ਚ ਡਿੱ'ਗੇ ਭੂਆ -ਭਤੀਜਾ, ਹੋਈ ਮੌ/'ਤ | Punjab 24 News | Punjab Police News | . #PunjabNews #Punjab24News #BreakingNews #PunjabPolice #AccidentNews #TragicIncident #LatestNews #ViralNews #SadNews #PunjabUpdates #FamilyTragedy #PondAccident #RescueFail #IndiaNews #LocalNews1
- ਲੁਧਿਆਣਾ ਦੇ ਰੋਡੇ ਫਾਟਕ (ਬੈਕ ਸਾਈਡ ਮਰਾਡੋ ਕਲੋਨੀ) ਕੋਲ ਇੱਕ ਭਿਆਨਕ ਹਾਦਸਾ ਹੁੰਦੇ-ਹੁੰਦੇ ਬਚਿਆ। ਫਾਟਕ ਬੰਦ ਹੋਣ ਦੇ ਬਾਵਜੂਦ ਕਈ ਵਾਹਨ ਰੇਲਵੇ ਲਾਈਨਾਂ ਦੇ ਵਿਚਕਾਰ ਫਸੇ ਰਹੇ, ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਕਈ ਸਾਲ ਪਹਿਲਾਂ ਇਸੇ ਥਾਂ 'ਤੇ ਇੱਕ ਵੱਡਾ ਹਾਦਸਾ ਹੋਣ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਜਾਗਿਆ ਹੈ ਅਤੇ ਨਾ ਹੀ ਲੋਕਾਂ ਨੇ ਸਬਕ ਸਿੱਖਿਆ ਹੈ। ਜੇਕਰ ਅੱਜ ਕੋਈ ਵਾਹਨ ਟ੍ਰੇਨ ਦੀ ਲਪੇਟ ਵਿੱਚ ਆ ਜਾਂਦਾ, ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ? ,1