Shuru
Apke Nagar Ki App…
ਦਾਣਾ ਮੰਡੀ ਨੇੜੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਹਜ਼ਾਰਾਂ ਦੀ ਨਗਦੀ ਸਮੇਤ ਸਮਾਨ ਚੋਰੀ ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆ ਹੈ ਤਾਜ਼ਾ ਮਾਮਲਾ ਦਾਣਾ ਮੰਡੀ ਨੇੜੇ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਏ ਗਿਆ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ ਦੁਕਾਨਾਂ ਚੋਂ ਸਮਾਨ ਵੀ ਕੀਤਾ ਗਿਆ ਚੋਰੀ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ
Press reporter Parveen rishi India tv
ਦਾਣਾ ਮੰਡੀ ਨੇੜੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਹਜ਼ਾਰਾਂ ਦੀ ਨਗਦੀ ਸਮੇਤ ਸਮਾਨ ਚੋਰੀ ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆ ਹੈ ਤਾਜ਼ਾ ਮਾਮਲਾ ਦਾਣਾ ਮੰਡੀ ਨੇੜੇ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਏ ਗਿਆ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ ਦੁਕਾਨਾਂ ਚੋਂ ਸਮਾਨ ਵੀ ਕੀਤਾ ਗਿਆ ਚੋਰੀ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ
More news from ਪੰਜਾਬ and nearby areas
- ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆ ਹੈ ਤਾਜ਼ਾ ਮਾਮਲਾ ਦਾਣਾ ਮੰਡੀ ਨੇੜੇ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਏ ਗਿਆ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ ਦੁਕਾਨਾਂ ਚੋਂ ਸਮਾਨ ਵੀ ਕੀਤਾ ਗਿਆ ਚੋਰੀ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ1
- Post by GURJIT SINGH KHUDDI2
- Post by Bandhantor singh2
- ਪਿੰਡ ਜਰਖੜ ਲੁਧਿਆਣਾ ਦੇ ਗੰਦੇ ਪਾਣੀ ਵਾਲੇ ਛੱਪੜ ਚੋ ਮਿਲੀ ਇਕ ਨੌਜਵਾਨ ਦੀ ਲਾ/ਸ਼, ਜੋਕਿ ਹਿਮਾਯੂਪੁਰ ਲੁਧਿਆਣਾ ਦਾ ਰਹਿਣ ਵਾਲਾ ਸੀ, ਪੇਸ਼ੇ ਵਜੋਂ ਕੱਛੂ ਫੜਨ ਦਾ ਕੰਮ ਕਰਦਾ ਸੀ। ਕੱਛੂ ਫੜਨ ਸਮੇਂ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।1
- पातड़ां से सतपाल गर्ग केंद्र सरकार द्वारा गेहूं की खरीद संबंधी नियमों में राहत (छूट) देने के फैसले के बाद क्षेत्र के किसानों और आढ़तियों में खुशी का माहौल देखने को मिल रहा है। इस फैसले से खासतौर पर उन किसानों को बड़ी राहत मिली है, जो पिछले करीब 15 दिनों से अपनी फसल लेकर मंडियों में खरीद का इंतजार कर रहे थे। किसानों ने सरकार के इस फैसले का स्वागत करते हुए आभार जताया। उनका कहना है कि लंबे इंतजार के बाद मिली इस राहत से अब उनकी फसल की खरीद आसान हो सकेगी और आर्थिक दबाव भी कम होगा। वहीं आढ़ती वर्ग ने भी सरकार के इस निर्णय पर संतोष व्यक्त किया है। आढ़ती एसोसिएशन के प्रधान तेज राम शर्मा ने कहा कि इस फैसले से न केवल किसानों बल्कि आढ़तियों को भी राहत मिली है और अब मंडियों में कामकाज सुचारू रूप से चल सकेगा। मार्केट कमेटी के चेयरमैन महिगां सिंह बराड़ ने भी केंद्र सरकार का धन्यवाद करते हुए कहा कि इस निर्णय से गेहूं खरीद प्रक्रिया में तेजी आएगी और किसानों को बड़ी राहत मिलेगी। मंडियों में तेज होगी खरीद प्रक्रिया इस फैसले से मंडियों में रुकी हुई गेहूं की खरीद को रफ्तार मिलने की उम्मीद है। किसानों को जहां अपनी फसल बेचने में आसानी होगी, वहीं आढ़तियों और मंडी प्रशासन को भी कामकाज सुचारू रूप से चलाने में मदद मिलेगी।1
- ਟ੍ਰੈਫਿਕ ਸਮੱਸਿਆ ਦਾ ਕਾਰਨ ਕੀਂ ਹੈ ਆਓ ਵੇਖੀਏ1
- ਫਿਲੌਰ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਵੱਲ ਜਾ ਰਹੇ ਸਨ1
- ਸਿਵਲ ਹਸਪਤਾਲ ਬਰਨਾਲਾ ਵਿਖੇ ਨਾ ਰਿਹਾ ਪਾਰਕ, ਨਾ ਬਣਿਆ ਫੈਸਿਲੀਟੇਸ਼ਨ ਸੈਂਟਰ* - ਪਾਰਕ ਬਣਿਆ ਖੰਡਰ - ਜੇ ਪਾਰਕ ਨੂੰ ਮੁੜ ਵਿਕਸਿਤ ਨਾ ਕੀਤਾ ਤਾਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ ਤਿੱਖਾ ਸੰਘਰਸ਼-1