Shuru
Apke Nagar Ki App…
ਲੁਧਿਆਣਾ ਦੇ ਰੇਲਵੇ ਫਾਟਕਾਂ ਤੇ ਟਲਿਆ ਭਿਆਨਕ ਹਾਦਸਾ, ਕੌਣ ਜੀ ਏਸਦਾ ਜਿੰਮੇਵਾਰ , ਲੁਧਿਆਣਾ ਦੇ ਰੋਡੇ ਫਾਟਕ (ਬੈਕ ਸਾਈਡ ਮਰਾਡੋ ਕਲੋਨੀ) ਕੋਲ ਇੱਕ ਭਿਆਨਕ ਹਾਦਸਾ ਹੁੰਦੇ-ਹੁੰਦੇ ਬਚਿਆ। ਫਾਟਕ ਬੰਦ ਹੋਣ ਦੇ ਬਾਵਜੂਦ ਕਈ ਵਾਹਨ ਰੇਲਵੇ ਲਾਈਨਾਂ ਦੇ ਵਿਚਕਾਰ ਫਸੇ ਰਹੇ, ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਕਈ ਸਾਲ ਪਹਿਲਾਂ ਇਸੇ ਥਾਂ 'ਤੇ ਇੱਕ ਵੱਡਾ ਹਾਦਸਾ ਹੋਣ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਜਾਗਿਆ ਹੈ ਅਤੇ ਨਾ ਹੀ ਲੋਕਾਂ ਨੇ ਸਬਕ ਸਿੱਖਿਆ ਹੈ। ਜੇਕਰ ਅੱਜ ਕੋਈ ਵਾਹਨ ਟ੍ਰੇਨ ਦੀ ਲਪੇਟ ਵਿੱਚ ਆ ਜਾਂਦਾ, ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ? ,
ਬੂਟਾ ਸਿੰਘ

More news from Punjab and nearby areas
- ਪਿੰਡ ਜਰਖੜ ਲੁਧਿਆਣਾ ਦੇ ਗੰਦੇ ਪਾਣੀ ਵਾਲੇ ਛੱਪੜ ਚੋ ਮਿਲੀ ਇਕ ਨੌਜਵਾਨ ਦੀ ਲਾ/ਸ਼, ਜੋਕਿ ਹਿਮਾਯੂਪੁਰ ਲੁਧਿਆਣਾ ਦਾ ਰਹਿਣ ਵਾਲਾ ਸੀ, ਪੇਸ਼ੇ ਵਜੋਂ ਕੱਛੂ ਫੜਨ ਦਾ ਕੰਮ ਕਰਦਾ ਸੀ। ਕੱਛੂ ਫੜਨ ਸਮੇਂ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।1
- ਫਿਲੌਰ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਵੱਲ ਜਾ ਰਹੇ ਸਨ1
- Post by Ravinder Singh1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਵੱਲੋਂ ਗੜਸ਼ੰਕਰ ਵਿੱਚ ਨਿਰੰਤਰ ਦਿਨ ਰਾਤ ਦਾ ਚੱਲ ਰਿਹਾ ਧਰਨਾ ਚੱਲ ਅੱਜ ਉਸ ਸਥਾਨ ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਅੱਜ ਧਰਨੇ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਕਿ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ । ਇਹ ਜਾਣਕਾਰੀ ਐਸਪੀਡੀ ਅਤੇ ਡੀਐਸਪੀ ਗੜ੍ਹਸ਼ੰਕਰ ਵਲੋਂ ਦਿੱਤੀ ਗਈ।1
- Reception 'ਤੇ ਬੈਠੀ ਮੈਡਮ ਨੂੰ ਡਰਾ ਕੇ ਲੁੱ'ਟ ਕਰਨ ਵਾਲੇ ਕਾਬੂ | Punjab 24 News | Jalandhar News | Punjab Police News . #Jalandhar #PunjabPolice #PunjabNews #LootCase #CrimeNews #BreakingNews #PunjabCrime #PoliceAction #JalandharNews #CrimeAlert #PunjabUpdates #RobberyCase #LawAndOrder #Punjab24News #LatestPunjabNews1
- ਬਰਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆ ਹੈ ਤਾਜ਼ਾ ਮਾਮਲਾ ਦਾਣਾ ਮੰਡੀ ਨੇੜੇ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਏ ਗਿਆ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ ਦੁਕਾਨਾਂ ਚੋਂ ਸਮਾਨ ਵੀ ਕੀਤਾ ਗਿਆ ਚੋਰੀ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ1
- Post by GURJIT SINGH KHUDDI2
- ਲੁਧਿਆਣਾ ਦੇ ਰੋਡੇ ਫਾਟਕ (ਬੈਕ ਸਾਈਡ ਮਰਾਡੋ ਕਲੋਨੀ) ਕੋਲ ਇੱਕ ਭਿਆਨਕ ਹਾਦਸਾ ਹੁੰਦੇ-ਹੁੰਦੇ ਬਚਿਆ। ਫਾਟਕ ਬੰਦ ਹੋਣ ਦੇ ਬਾਵਜੂਦ ਕਈ ਵਾਹਨ ਰੇਲਵੇ ਲਾਈਨਾਂ ਦੇ ਵਿਚਕਾਰ ਫਸੇ ਰਹੇ, ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਕਈ ਸਾਲ ਪਹਿਲਾਂ ਇਸੇ ਥਾਂ 'ਤੇ ਇੱਕ ਵੱਡਾ ਹਾਦਸਾ ਹੋਣ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਜਾਗਿਆ ਹੈ ਅਤੇ ਨਾ ਹੀ ਲੋਕਾਂ ਨੇ ਸਬਕ ਸਿੱਖਿਆ ਹੈ। ਜੇਕਰ ਅੱਜ ਕੋਈ ਵਾਹਨ ਟ੍ਰੇਨ ਦੀ ਲਪੇਟ ਵਿੱਚ ਆ ਜਾਂਦਾ, ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ? ,1