logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵੱਡੀ ਖ਼ਬਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਜਮਾਨਤ ਬਿਓਰੋ ਸਭ ਦਾ ਸਾਂਝਾ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਹੈ। ਇਨ੍ਹਾਂ ਦੋਵਾਂ ਦੇ ਨਾਂ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਹਨ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦੀ ਜਮਾਨਤ ਕਈ ਵਾਰ ਸੈਸ਼ਨ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਖਾਰਿਜ ਹੋ ਚੁੱਕੀ ਸੀ। ਹਾਈਕੋਰਟ ਨੇ ਕਿਹਾ ਸੀ ਕਿ ਜਦੋਂ ਤੱਕ ਚਸ਼ਮਦੀਦਾਂ ਦੀਆਂ ਗਵਾਹੀਆਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਕਿਸੇ ਵੀ ਮੁਲਜ਼ਮ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ। ਜਿਸਤੋਂ ਬਾਅਦ ਇਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਜਮਾਨਤ ਦੀ ਪਟੀਸ਼ਨ ਪਾਈ ਸੀ। ਪਵਨ ਕੁਮਾਰ ਬਿਸ਼ਨੋਈ ‘ਤੇ ਆਰੋਪ ਹੈ ਕਿ ਉਸਨੇ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਬੋਲੇਰੋ ਗੱਡੀ ਮੁਹੱਈਆ ਕਰਵਾਈ ਸੀ। ਮੁਲਜ਼ਮ ਬਿਸ਼ਨੋਈ ਨੇ ਆਪਣੀ ਜ਼ਮਾਨਤ ਪਟੀਸ਼ਨ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਉਸਦਾ ਕਹਿਣਾ ਸੀ ਕਿ ਉਸਨੂੰ ਮੋਗਾ ਦੇ ਐਸਐਸਪੀ ਨੇ ਫਸਾਇਆ ਸੀ। ਪਵਨ ਬਿਸ਼ਨੋਈ ਨੇ ਕਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕੋਈ ਗੱਡੀ ਮੁਹੱਈਆ ਨਹੀਂ ਕਰਵਾਈ ਸੀ। ਦੱਸ ਦੇਈਏ ਕੇ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪਿੰਡ ਜਵਾਹਰਕੇ ਨੇੜ ਉਦੋਂ ਉਨ੍ਹਾਂ ਦੀ ਥਾਰ ਗੱਡੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।

on 12 March
user_Rajinder Singh
Rajinder Singh
Press Reporter ਮਾਨਸਾ, ਮਾਨਸਾ, ਪੰਜਾਬ•
on 12 March
928c528a-686c-49d9-9bee-3a226acd7b4e

ਵੱਡੀ ਖ਼ਬਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਜਮਾਨਤ ਬਿਓਰੋ ਸਭ ਦਾ ਸਾਂਝਾ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਹੈ। ਇਨ੍ਹਾਂ ਦੋਵਾਂ ਦੇ ਨਾਂ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਹਨ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦੀ ਜਮਾਨਤ ਕਈ ਵਾਰ ਸੈਸ਼ਨ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਖਾਰਿਜ ਹੋ ਚੁੱਕੀ ਸੀ। ਹਾਈਕੋਰਟ ਨੇ ਕਿਹਾ ਸੀ ਕਿ ਜਦੋਂ ਤੱਕ ਚਸ਼ਮਦੀਦਾਂ ਦੀਆਂ ਗਵਾਹੀਆਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਕਿਸੇ ਵੀ ਮੁਲਜ਼ਮ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ। ਜਿਸਤੋਂ ਬਾਅਦ ਇਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਜਮਾਨਤ ਦੀ ਪਟੀਸ਼ਨ ਪਾਈ ਸੀ। ਪਵਨ ਕੁਮਾਰ ਬਿਸ਼ਨੋਈ ‘ਤੇ ਆਰੋਪ ਹੈ ਕਿ ਉਸਨੇ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਬੋਲੇਰੋ ਗੱਡੀ ਮੁਹੱਈਆ ਕਰਵਾਈ ਸੀ। ਮੁਲਜ਼ਮ ਬਿਸ਼ਨੋਈ ਨੇ ਆਪਣੀ ਜ਼ਮਾਨਤ ਪਟੀਸ਼ਨ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਉਸਦਾ ਕਹਿਣਾ ਸੀ ਕਿ ਉਸਨੂੰ ਮੋਗਾ ਦੇ ਐਸਐਸਪੀ ਨੇ ਫਸਾਇਆ ਸੀ। ਪਵਨ ਬਿਸ਼ਨੋਈ ਨੇ ਕਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕੋਈ ਗੱਡੀ ਮੁਹੱਈਆ ਨਹੀਂ ਕਰਵਾਈ ਸੀ। ਦੱਸ ਦੇਈਏ ਕੇ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪਿੰਡ ਜਵਾਹਰਕੇ ਨੇੜ ਉਦੋਂ ਉਨ੍ਹਾਂ ਦੀ ਥਾਰ ਗੱਡੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।

More news from ਪੰਜਾਬ and nearby areas
  • ਬਾਬਾ ਨਾਨਕਸਰ ਗੁਰਦੁਆਰੇ ਦੇ ਜੋਨੀ ਬਾਬਾ ਜੀ ਵਿਸ਼ੇਸ ਤੌਰ ਤੇ ਮਾਨਸਾ ਆਏ
    1
    ਬਾਬਾ ਨਾਨਕਸਰ ਗੁਰਦੁਆਰੇ ਦੇ ਜੋਨੀ ਬਾਬਾ ਜੀ ਵਿਸ਼ੇਸ ਤੌਰ ਤੇ ਮਾਨਸਾ ਆਏ
    user_Kanwaljeet Singh News Editor
    Kanwaljeet Singh News Editor
    ਮਾਨਸਾ, ਮਾਨਸਾ, ਪੰਜਾਬ•
    2 hrs ago
  • ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    1
    ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    15 hrs ago
  • Post by Kulwinder Singh bhullar
    7
    Post by Kulwinder Singh bhullar
    user_Kulwinder Singh bhullar
    Kulwinder Singh bhullar
    ਮੌੜ, ਬਠਿੰਡਾ, ਪੰਜਾਬ•
    23 hrs ago
  • ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    1
    ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ 
ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ 
ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ 
ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ 
ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    17 hrs ago
  • पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    1
    पंजाब के बरनाला जिले के सबडिवीजन तपा मंडी में 
किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    user_🇮🇳Pankaj Chauhan 🇮🇳
    🇮🇳Pankaj Chauhan 🇮🇳
    Voice of people ਤਾਪਾ, ਬਰਨਾਲਾ, ਪੰਜਾਬ•
    17 hrs ago
  • बीती रात आनंदपुर साहिब में बैसाखी मेले से वापस लौटते समय श्रद्धालुओं से भरी बस पलट गई। बस में 40 श्रद्धालु सवार थे, जिसमें से 7 श्रद्धालुओं की मौत हो गई, जबकि 21 घायल हो गए।मृतकों में 2 सगे भाई शामिल हैं। घायलों में महिलाएं और बच्चे शामिल हैं। सभी घायलों को तुरंत नजदीकी अस्पताल में भर्ती कराया गया है जहां इनका इलाज चल रहा है। * घटना देर रात घटी। श्रद्धालु आनंदपुर साहिब में बैसाखी मेले से वापस लौट रहे थे। जानकारी के अनुसार बस में तकनीकी खराबी आने के कारण बस अनियंत्रित होकर बिजली के खंभे से टकराने के बाद पलट गई। हादसे की सूचना मिलते ही मैके पर पुलिस पहुंची। घायलों को मोरिंडा ओर फतेहगढ़ साहिब के अस्पताल में इलाज के लिए ले जाया गया। गंभीर रूप से घायल श्रद्धालुओं को PGI चंडीगढ़ रेफर कर दिया गया है। बस को टो करके साइड में कर दिया है।
    1
    बीती रात आनंदपुर साहिब में बैसाखी मेले से वापस लौटते समय श्रद्धालुओं से भरी बस पलट गई। बस में 40 श्रद्धालु सवार थे, जिसमें से 7 श्रद्धालुओं की मौत हो गई, जबकि 21 घायल हो गए।मृतकों में 2 सगे भाई शामिल हैं।  घायलों में महिलाएं और बच्चे शामिल हैं। सभी घायलों को तुरंत नजदीकी अस्पताल में भर्ती कराया गया है जहां इनका इलाज चल रहा है। 
*  घटना देर रात घटी। श्रद्धालु आनंदपुर साहिब में बैसाखी मेले से वापस लौट रहे थे। जानकारी के अनुसार बस में तकनीकी खराबी आने के कारण बस अनियंत्रित होकर बिजली के खंभे से टकराने के बाद पलट गई। हादसे की सूचना मिलते ही मैके पर पुलिस पहुंची। घायलों को मोरिंडा ओर फतेहगढ़ साहिब के अस्पताल में इलाज के लिए ले जाया गया। गंभीर रूप से घायल श्रद्धालुओं को PGI चंडीगढ़ रेफर कर दिया गया है। बस को टो करके साइड में कर दिया है।
    user_SDTVइंडिया हिंदी
    SDTVइंडिया हिंदी
    Local News Reporter ਬਠਿੰਡਾ, ਬਠਿੰਡਾ, ਪੰਜਾਬ•
    2 hrs ago
  • Post by Bandhantor singh
    4
    Post by Bandhantor singh
    user_Bandhantor singh
    Bandhantor singh
    Voice of people Barnala, Punjab•
    17 hrs ago
  • ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    1
    ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.