logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ

4 hrs ago
user_ANIL JAIN
ANIL JAIN
Local News Reporter ਲਹਿਰਾ, ਸੰਗਰੂਰ, ਪੰਜਾਬ•
4 hrs ago

ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ

More news from ਪੰਜਾਬ and nearby areas
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    6 hrs ago
  • ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    1
    ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    5 hrs ago
  • 🙏 **ਧੰਨਵਾਦ PUDA (ਪੁੱਡਾ)** 🙏 ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ। ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ **PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।** #ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ # ---
    4
    🙏 **ਧੰਨਵਾਦ PUDA (ਪੁੱਡਾ)** 🙏
ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ,  ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ  ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ।
ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ  ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ 
**PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।**
#ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ #
---
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    17 hrs ago
  • Post by Bandhantor singh
    4
    Post by Bandhantor singh
    user_Bandhantor singh
    Bandhantor singh
    Voice of people Barnala, Punjab•
    5 hrs ago
  • Post by Kulwinder Singh bhullar
    7
    Post by Kulwinder Singh bhullar
    user_Kulwinder Singh bhullar
    Kulwinder Singh bhullar
    ਮੌੜ, ਬਠਿੰਡਾ, ਪੰਜਾਬ•
    10 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    3 hrs ago
  • पातड़ां नगर कौंसिल पातड़ां में मंगलवार को डॉ. भीमराव अम्बेडकर का जन्मदिवस श्रद्धा और उत्साह के साथ मनाया गया। इस अवसर पर नगर कौंसिल प्रधान रनवीर सिंह की अगुवाई में सफाई सेवकों व स्टाफ ने डॉ. अम्बेडकर की प्रतिमा पर फूल अर्पित किए और केक काटकर उन्हें याद किया। कार्यक्रम के दौरान सफाई सेवकों ने नगर कौंसिल प्रधान रनवीर सिंह को सम्मानित भी किया। इस मौके पर प्रधान रनवीर सिंह ने कहा कि पिछले पांच वर्षों में उन्हें सफाई कर्मचारियों का पूरा सहयोग मिला है, जिसके चलते शहर की सफाई व्यवस्था को सुचारू रूप से बनाए रखने में सफलता मिली। उन्होंने कहा कि सफाई कर्मचारियों की मेहनत और समर्पण से ही शहर स्वच्छ और व्यवस्थित बना रहता है। रनवीर सिंह ने डॉ. भीमराव अम्बेडकर के जन्मदिवस पर सभी शहरवासियों को बधाई देते हुए उनके बताए मार्ग पर चलने का आह्वान किया। इस अवसर पर नगर कौंसिल के कर्मचारी, सफाई सेवक व अन्य गणमान्य लोग उपस्थित रहे।
    1
    पातड़ां
नगर कौंसिल पातड़ां में मंगलवार को डॉ. भीमराव अम्बेडकर का जन्मदिवस श्रद्धा और उत्साह के साथ मनाया गया। इस अवसर पर नगर कौंसिल प्रधान रनवीर सिंह की अगुवाई में सफाई सेवकों व स्टाफ ने डॉ. अम्बेडकर की प्रतिमा पर फूल अर्पित किए और केक काटकर उन्हें याद किया।
कार्यक्रम के दौरान सफाई सेवकों ने नगर कौंसिल प्रधान रनवीर सिंह को सम्मानित भी किया। इस मौके पर प्रधान रनवीर सिंह ने कहा कि पिछले पांच वर्षों में उन्हें सफाई कर्मचारियों का पूरा सहयोग मिला है, जिसके चलते शहर की सफाई व्यवस्था को सुचारू रूप से बनाए रखने में सफलता मिली। उन्होंने कहा कि सफाई कर्मचारियों की मेहनत और समर्पण से ही शहर स्वच्छ और व्यवस्थित बना रहता है। रनवीर सिंह ने डॉ. भीमराव अम्बेडकर के जन्मदिवस पर सभी शहरवासियों को बधाई देते हुए उनके बताए मार्ग पर चलने का आह्वान किया। इस अवसर पर नगर कौंसिल के कर्मचारी, सफाई सेवक व अन्य गणमान्य लोग उपस्थित रहे।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    4 hrs ago
  • Kudrat De rang
    1
    Kudrat De rang
    user_Kulwinder Singh bhullar
    Kulwinder Singh bhullar
    ਮੌੜ, ਬਠਿੰਡਾ, ਪੰਜਾਬ•
    11 hrs ago
  • ਬਰਨਾਲਾ, ਬੰਧਨ ਤੋੜ ਸਿੰਘ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਵਿਖ਼ੇ ਬਾਬਾ ਰਾਮ ਥੰਮਣ ਮੰਦਰ ਵਿਖ਼ੇਮੁੱਖ ਪੁਜਾਰੀ ਬੂਟਾ ਰਾਮ ਵੱਲੋਂ ਸੱਤ ਦਿਨ ਕਥਾ ਕੀਤੀ ਗਈ ਅਤੇ ਰਮਾਇਣ ਪਾਠ ਦੇ ਭੋਗ ਪਾਏ ਗਏ l ਅੱਜ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਕੀਰਤਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ l ਇਸ ਮੌਕੇ ਬਰਨਾਲਾ ਦੇ ਵਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਰਾਮ ਤੀਰਥ ਮੰਨਾ, ਮਹੇਸ਼ ਕੁਮਾਰ ਲੋਟਾ ਆਦਿ ਸਮੇਤ ਹੋਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ l ਇਸ ਸਮੇਂ ਪ੍ਰਧਾਨ ਜੋਤ ਰਾਮ ਬਾਵਾ, ਸ਼ਿੰਦਰਪਾਲ, ਲਖਵੀਰ ਦਾਸ ਬਾਵਾ, ਸੰਜੀਵ ਕੁਮਾਰ ਟੋਨੀ ਬਾਵਾ, ਹਰੇ ਰਾਮ ਬਾਵਾ, ਮੰਗਤ ਰਾਮ, ਮਨਪ੍ਰੀਤ ਬਾਵਾ ਪੰਚ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਸਰਿੰਦਰ ਕਾਲਾ ਬਾਵਾ, ਸਰਪੰਚ ਬਲਵਿੰਦਰ ਸਿੰਘ, ਲਖਵੀਰ ਸਿੰਘ ਕੋਠੇ ਗੁਰੂ, ਗੁਰਮੇਲ ਸਿੰਘ ਗੇਲਾ, ਮਨਜੀਤ ਸਿੰਘ ਗੁਰੂ, ਡਾਕਟਰ ਭਜਨ ਦਾਸ, ਕੁਲਵੀਰ ਸਿੰਘ ਪੰਚ,ਹਰਜੀਤ ਕੌਰ ਲੋਟੇ, ਗੁਰਜੀਤ ਸਿੰਘ ਧਨੌਲਾ, ਕਰਨ ਬਾਵਾ ਰੋਮੀ, ਤਜਿੰਦਰ ਬਾਵਾ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਧਾਲੂ ਹਾਜਰ ਸਨ l
    1
    ਬਰਨਾਲਾ, ਬੰਧਨ ਤੋੜ ਸਿੰਘ 
ਬਰਨਾਲਾ ਦੇ ਪਿੰਡ ਧਨੌਲਾ ਖੁਰਦ ਵਿਖ਼ੇ ਬਾਬਾ ਰਾਮ ਥੰਮਣ ਮੰਦਰ ਵਿਖ਼ੇਮੁੱਖ ਪੁਜਾਰੀ ਬੂਟਾ ਰਾਮ ਵੱਲੋਂ ਸੱਤ ਦਿਨ ਕਥਾ ਕੀਤੀ ਗਈ ਅਤੇ ਰਮਾਇਣ ਪਾਠ ਦੇ ਭੋਗ ਪਾਏ ਗਏ l ਅੱਜ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਕੀਰਤਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ l ਇਸ ਮੌਕੇ ਬਰਨਾਲਾ ਦੇ ਵਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਰਾਮ ਤੀਰਥ ਮੰਨਾ, ਮਹੇਸ਼ ਕੁਮਾਰ ਲੋਟਾ ਆਦਿ ਸਮੇਤ ਹੋਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ l ਇਸ ਸਮੇਂ ਪ੍ਰਧਾਨ ਜੋਤ ਰਾਮ ਬਾਵਾ, ਸ਼ਿੰਦਰਪਾਲ, ਲਖਵੀਰ ਦਾਸ ਬਾਵਾ, ਸੰਜੀਵ ਕੁਮਾਰ ਟੋਨੀ ਬਾਵਾ, ਹਰੇ ਰਾਮ ਬਾਵਾ, ਮੰਗਤ ਰਾਮ, ਮਨਪ੍ਰੀਤ ਬਾਵਾ ਪੰਚ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਸਰਿੰਦਰ ਕਾਲਾ ਬਾਵਾ, ਸਰਪੰਚ ਬਲਵਿੰਦਰ ਸਿੰਘ, ਲਖਵੀਰ ਸਿੰਘ ਕੋਠੇ ਗੁਰੂ, ਗੁਰਮੇਲ ਸਿੰਘ ਗੇਲਾ, ਮਨਜੀਤ ਸਿੰਘ ਗੁਰੂ, ਡਾਕਟਰ ਭਜਨ ਦਾਸ, ਕੁਲਵੀਰ ਸਿੰਘ ਪੰਚ,ਹਰਜੀਤ ਕੌਰ ਲੋਟੇ, ਗੁਰਜੀਤ ਸਿੰਘ ਧਨੌਲਾ, ਕਰਨ ਬਾਵਾ ਰੋਮੀ, ਤਜਿੰਦਰ ਬਾਵਾ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਧਾਲੂ ਹਾਜਰ ਸਨ l
    user_Bandhantor singh
    Bandhantor singh
    Voice of people Barnala, Punjab•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.