ਬਾਬਾ ਰਾਮ ਥੰਮਣ ਮੰਦਰ ਧਨੌਲਾ ਖੁਰਦ ਵਿਖ਼ੇ ਸੱਤ ਦਿਨ ਕਥਾ ਚੱਲੀ ਅਤੇ ਰਮਾਇਣ ਦੇ ਪਾਠ ਕਰਵਾਏ ਗਏ l ਬਰਨਾਲਾ, ਬੰਧਨ ਤੋੜ ਸਿੰਘ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਵਿਖ਼ੇ ਬਾਬਾ ਰਾਮ ਥੰਮਣ ਮੰਦਰ ਵਿਖ਼ੇਮੁੱਖ ਪੁਜਾਰੀ ਬੂਟਾ ਰਾਮ ਵੱਲੋਂ ਸੱਤ ਦਿਨ ਕਥਾ ਕੀਤੀ ਗਈ ਅਤੇ ਰਮਾਇਣ ਪਾਠ ਦੇ ਭੋਗ ਪਾਏ ਗਏ l ਅੱਜ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਕੀਰਤਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ l ਇਸ ਮੌਕੇ ਬਰਨਾਲਾ ਦੇ ਵਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਰਾਮ ਤੀਰਥ ਮੰਨਾ, ਮਹੇਸ਼ ਕੁਮਾਰ ਲੋਟਾ ਆਦਿ ਸਮੇਤ ਹੋਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ l ਇਸ ਸਮੇਂ ਪ੍ਰਧਾਨ ਜੋਤ ਰਾਮ ਬਾਵਾ, ਸ਼ਿੰਦਰਪਾਲ, ਲਖਵੀਰ ਦਾਸ ਬਾਵਾ, ਸੰਜੀਵ ਕੁਮਾਰ ਟੋਨੀ ਬਾਵਾ, ਹਰੇ ਰਾਮ ਬਾਵਾ, ਮੰਗਤ ਰਾਮ, ਮਨਪ੍ਰੀਤ ਬਾਵਾ ਪੰਚ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਸਰਿੰਦਰ ਕਾਲਾ ਬਾਵਾ, ਸਰਪੰਚ ਬਲਵਿੰਦਰ ਸਿੰਘ, ਲਖਵੀਰ ਸਿੰਘ ਕੋਠੇ ਗੁਰੂ, ਗੁਰਮੇਲ ਸਿੰਘ ਗੇਲਾ, ਮਨਜੀਤ ਸਿੰਘ ਗੁਰੂ, ਡਾਕਟਰ ਭਜਨ ਦਾਸ, ਕੁਲਵੀਰ ਸਿੰਘ ਪੰਚ,ਹਰਜੀਤ ਕੌਰ ਲੋਟੇ, ਗੁਰਜੀਤ ਸਿੰਘ ਧਨੌਲਾ, ਕਰਨ ਬਾਵਾ ਰੋਮੀ, ਤਜਿੰਦਰ ਬਾਵਾ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਧਾਲੂ ਹਾਜਰ ਸਨ l

- Post by Bandhantor singh4
- पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं1
- Post by Kashmir singh1
- ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।4
- ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ1
- Post by Kulwinder Singh bhullar7
- Post by Raghvir singh Dhalio1
- ਬਰਨਾਲਾ, ਬੰਧਨ ਤੋੜ ਸਿੰਘ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਵਿਖ਼ੇ ਬਾਬਾ ਰਾਮ ਥੰਮਣ ਮੰਦਰ ਵਿਖ਼ੇਮੁੱਖ ਪੁਜਾਰੀ ਬੂਟਾ ਰਾਮ ਵੱਲੋਂ ਸੱਤ ਦਿਨ ਕਥਾ ਕੀਤੀ ਗਈ ਅਤੇ ਰਮਾਇਣ ਪਾਠ ਦੇ ਭੋਗ ਪਾਏ ਗਏ l ਅੱਜ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਕੀਰਤਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ l ਇਸ ਮੌਕੇ ਬਰਨਾਲਾ ਦੇ ਵਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਰਾਮ ਤੀਰਥ ਮੰਨਾ, ਮਹੇਸ਼ ਕੁਮਾਰ ਲੋਟਾ ਆਦਿ ਸਮੇਤ ਹੋਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ l ਇਸ ਸਮੇਂ ਪ੍ਰਧਾਨ ਜੋਤ ਰਾਮ ਬਾਵਾ, ਸ਼ਿੰਦਰਪਾਲ, ਲਖਵੀਰ ਦਾਸ ਬਾਵਾ, ਸੰਜੀਵ ਕੁਮਾਰ ਟੋਨੀ ਬਾਵਾ, ਹਰੇ ਰਾਮ ਬਾਵਾ, ਮੰਗਤ ਰਾਮ, ਮਨਪ੍ਰੀਤ ਬਾਵਾ ਪੰਚ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਸਰਿੰਦਰ ਕਾਲਾ ਬਾਵਾ, ਸਰਪੰਚ ਬਲਵਿੰਦਰ ਸਿੰਘ, ਲਖਵੀਰ ਸਿੰਘ ਕੋਠੇ ਗੁਰੂ, ਗੁਰਮੇਲ ਸਿੰਘ ਗੇਲਾ, ਮਨਜੀਤ ਸਿੰਘ ਗੁਰੂ, ਡਾਕਟਰ ਭਜਨ ਦਾਸ, ਕੁਲਵੀਰ ਸਿੰਘ ਪੰਚ,ਹਰਜੀਤ ਕੌਰ ਲੋਟੇ, ਗੁਰਜੀਤ ਸਿੰਘ ਧਨੌਲਾ, ਕਰਨ ਬਾਵਾ ਰੋਮੀ, ਤਜਿੰਦਰ ਬਾਵਾ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਧਾਲੂ ਹਾਜਰ ਸਨ l1