logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

4 hrs ago
user_SANDEEP SINGLA m no 9888979288
SANDEEP SINGLA m no 9888979288
Doctor ਸੰਗਰੂਰ, ਸੰਗਰੂਰ, ਪੰਜਾਬ•
4 hrs ago

ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ

ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ

ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ

ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

More news from ਪੰਜਾਬ and nearby areas
  • ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    4
    ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ  ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ
#virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ।
ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।
ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    4 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    5 hrs ago
  • पातड़ां मार्केट कमेटी पातडा़ं की अनाज मंडी पातड़ां और अलग-अलग खरीद केंद्रों में पिछले काफी दिनों से फसल लेकर बैठे किसानों को मंगलवार को बड़ी राहत मिली, जब खरीद एजेंसियों की ओर से गेहूं की सरकारी खरीद शुरू कर दी गई। खरीद शुरू होने पर हल्का शुतराना के विधायक कुलवंत सिंह बाजीगर और मार्केट कमेटी पातड़ां के चेयरमैन महिगा सिंह बराड़ ने खरीद की शुरुआत करते हुए लड्डू बांटकर खुशी जाहिर की। मंडीयो में आज से तीन खरीद एजेंसियों पनसप, पनगरेन और मारकफैड को तैनात किया गया है। लंबे इंतजार के बाद खरीद शुरू होने से किसानों और आढ़तियों ने राहत की सांस ली। विधायक कुलवंत सिंह बाजीगर ने बताया कि मौसम की बेरुखी और फसल में नमी की अधिक मात्रा के कारण खरीद प्रक्रिया में देरी हुई। उन्होंने कहा कि अब खरीद का कार्य सुचारू रूप से जारी रहेगा और किसानों को किसी प्रकार की परेशानी नहीं आने दी जाएगी। मार्केट कमेटी पातड़ां के चेयरमैन महिगा सिंह बराड़ ने कहा कि मंडियों में खरीद और किसानों की सुविधाओं के लिए पुख्ता इंतजाम किए गए हैं। उन्होंने आश्वासन दिया कि किसी भी किसान को मंडी में दिक्कत नहीं आने दी जाएगी। वहीं, आढ़ती एसोसिएशन के प्रधान तेज राम शर्मा ने भी सरकार द्वारा खरीद शुरू किए जाने की सराहना की और इसे किसानों के लिए राहत भरा कदम बताया। पनगरेन ने 1100 क्विंटल गेहूं की खरीद अनाज मंडी पातड़ां में पनगरेन की ओर से कुल 1100 क्विंटल गेहूं की अलग-अलग खरीद केंद्रों पर किसानों की फसल खरीदी गई, खरीद के दौरान पातड़ां केंद्र में 400 क्विंटल, घंगा में 200 क्विंटल, अरनों में 200 क्विंटल, दुगाल में 100 क्विंटल, सेलवाला में 100 क्विंटल तथा गुलजार पुरा में 100 क्विंटल गेहूं की खरीद की गई। पिछले दिनों खरीद में देरी के चलते किसानों को काफी दिक्कतों का सामना करना पड़ रहा था, लेकिन अब धीरे-धीरे खरीद में तेजी आने से हालात सुधरते नजर आ रहे हैं।
    1
    पातड़ां 
मार्केट कमेटी पातडा़ं की अनाज मंडी पातड़ां और अलग-अलग खरीद केंद्रों में पिछले काफी दिनों से फसल लेकर बैठे किसानों को मंगलवार को बड़ी राहत मिली, जब खरीद एजेंसियों की ओर से गेहूं की सरकारी खरीद शुरू कर दी गई। खरीद शुरू होने पर हल्का शुतराना के विधायक कुलवंत सिंह बाजीगर और मार्केट कमेटी पातड़ां के चेयरमैन महिगा सिंह बराड़ ने खरीद की शुरुआत करते हुए लड्डू बांटकर खुशी जाहिर की। मंडीयो में आज से तीन खरीद एजेंसियों पनसप, पनगरेन और मारकफैड को तैनात किया गया है। लंबे इंतजार के बाद खरीद शुरू होने से किसानों और आढ़तियों ने राहत की सांस ली।
विधायक कुलवंत सिंह बाजीगर ने बताया कि मौसम की बेरुखी और फसल में नमी की अधिक मात्रा के कारण खरीद प्रक्रिया में देरी हुई। उन्होंने कहा कि अब खरीद का कार्य सुचारू रूप से जारी रहेगा और किसानों को किसी प्रकार की परेशानी नहीं आने दी जाएगी। मार्केट कमेटी पातड़ां के चेयरमैन महिगा सिंह बराड़ ने कहा कि मंडियों में खरीद और किसानों की सुविधाओं के लिए पुख्ता इंतजाम किए गए हैं। उन्होंने आश्वासन दिया कि किसी भी किसान को मंडी में दिक्कत नहीं आने दी जाएगी। वहीं, आढ़ती एसोसिएशन के प्रधान तेज राम शर्मा ने भी सरकार द्वारा खरीद शुरू किए जाने की सराहना की और इसे किसानों के लिए राहत भरा कदम बताया।
पनगरेन ने 1100 क्विंटल गेहूं की खरीद 
अनाज मंडी पातड़ां में पनगरेन की ओर से कुल 1100 क्विंटल गेहूं की अलग-अलग खरीद केंद्रों पर किसानों की फसल खरीदी गई, खरीद के दौरान पातड़ां केंद्र में 400 क्विंटल, घंगा में 200 क्विंटल, अरनों में 200 क्विंटल, दुगाल में 100 क्विंटल, सेलवाला में 100 क्विंटल तथा गुलजार पुरा में 100 क्विंटल गेहूं की खरीद की गई।
पिछले दिनों खरीद में देरी के चलते किसानों को काफी दिक्कतों का सामना करना पड़ रहा था, लेकिन अब धीरे-धीरे खरीद में तेजी आने से हालात सुधरते नजर आ रहे हैं।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    4 hrs ago
  • ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    1
    ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ 
ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ 
ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ 
ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ 
ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    4 hrs ago
  • Post by Bandhantor singh
    4
    Post by Bandhantor singh
    user_Bandhantor singh
    Bandhantor singh
    Voice of people Barnala, Punjab•
    5 hrs ago
  • पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    1
    पंजाब के बरनाला जिले के सबडिवीजन तपा मंडी में 
किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    user_🇮🇳Pankaj Chauhan 🇮🇳
    🇮🇳Pankaj Chauhan 🇮🇳
    Voice of people ਤਾਪਾ, ਬਰਨਾਲਾ, ਪੰਜਾਬ•
    5 hrs ago
  • ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    1
    ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    2 hrs ago
  • 🙏 **ਧੰਨਵਾਦ PUDA (ਪੁੱਡਾ)** 🙏 ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ। ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ **PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।** #ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ # ---
    4
    🙏 **ਧੰਨਵਾਦ PUDA (ਪੁੱਡਾ)** 🙏
ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ,  ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ  ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ।
ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ  ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ 
**PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।**
#ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ #
---
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.