ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ-ਬਾਬਾ ਕੇਵਲ ਸਿੰਘ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਧਰਤੀ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਖੁੱਲੇ ਹੋਏ ਠੇਕਿਆਂ ਨੂੰ ਬੰਦ ਕਰਵਾਉਣ ਦੇ ਸਬੰਧ ਵਿਚ 22 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਸੰਗਤਾਂ ਨੂੰ ਸੁਨੇਹਾ ਲਗਾਇਆ ਗਿਆ ਸੀ, ਸੰਗਤਾਂ ਦੇ ਰੋਹ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦੇ ਸਮਰਥਨ ਦੇ ਐਲਾਨ ਅੱਗੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਅੱਜ 21 ਅਪ੍ਰੈਲ ਨੂੰ ਐਕਸਾਈਜ਼ ਮਹਿਕਮੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ ਹੈ। ਸੰਗਤਾਂ ਦੇ ਰੋਹ ਅਤੇ ਪ੍ਰਸ਼ਾਸਨ ਪ੍ਰਬੰਧਕ ਕਮੇਟੀ ਅੱਗੇ ਅਕਸਾਈਜ ਮਹਿਕਮੇ ਦੇ ਕਮਿਸ਼ਨਰ ਈ. ਟੀ. ਓ. ਵਲੋਂ ਪੱਕੇ ਤੌਰ 'ਤੇ ਇਹ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਵੱਖ ਵੱਖ ਜਥੇਬੰਦੀਆਂ ਡਾ. ਭੀਮ ਰਾਓ ਅੰਬੇਡਕਰ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬਣਦਾ ਯੋਗਦਾਨ ਪਾਇਆ। ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸਾਡੇ ਇੱਕ ਸੁਨੇਹੇ ਤੇ ਸੰਗਤਾਂ ਦਾ ਹਜ਼ੂਮ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚ ਗਿਆ ਜਿਸ ਲਈ ਗੁਰੂ ਘਰ ਦੀ ਕਮੇਟੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ।

- ਉਪ ਕਪਤਾਨ ਪੁਲਿਸ, ਸ੍ਰੀ ਆਨੰਦਪੁਰ ਸਾਹਿਬ, ਜਸ਼ਨਦੀਪ ਸਿੰਘ ਮਾਨ, ਪੀ.ਪੀ.ਐਸ. ਦੀ ਅਗਵਾਈ ਵਿੱਚ ਅਤੇ ਮੁੱਖ ਅਫਸਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੀ ਟੀਮ ਵੱਲੋਂ ਨਸ਼ਾ ਵੇਚਣ ਵਾਲਿਆਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਰੋਇਲ ਗੈਸਟ ਹਾਊਸ, ਅਕੈਡਮੀ ਰੋਡ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਨਸ਼ਾ ਤਸਕਰ ਹੈਰੋਇਨ ਵੇਚਣ ਦੇ ਕਾਰੋਬਾਰ ਵਿੱਚ ਲਿਪਤ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਆਪਣੇ ਕੋਲ ਰੱਖਦੇ ਹਨ। ਇਸ ਤੋਂ ਬਾਅਦ ਐਸ.ਆਈ. ਸਰਤਾਜ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਰਾਇਲ ਗੈਸਟ ਹਾਊਸ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਤਜਿੰਦਰ ਕੁਮਾਰ ਉਰਫ ਰਵੀ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਕੁਰਾਲੀਵਾਲਾ, ਸ੍ਰੀ ਆਨੰਦਪੁਰ ਸਾਹਿਬ; ਹਰਦੀਪ ਸਿੰਘ ਉਰਫ ਹੈਪੀ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਝੱਜ, ਥਾਣਾ ਨੂਰਪੁਰ ਬੇਦੀ; ਸੁਰਿੰਦਰ ਸ਼ਰਮਾ ਉਰਫ ਮੰਨੂ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਫਤਿਹਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ; ਅਤੇ ਰਵੀ ਕੁਮਾਰ ਉਰਫ ਰਵੀ ਹੰਸ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 3, ਮੁਹੱਲਾ ਲੁਬਾਣਾ ਵਾਲੀ ਗਲੀ, ਸ੍ਰੀ ਆਨੰਦਪੁਰ ਸਾਹਿਬ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਦੋਸ਼ੀਆਂ ਪਾਸੋਂ ਕੁੱਲ 25 ਗ੍ਰਾਮ ਹੈਰੋਇਨ, 25,000/- ਰੁਪਏ ਡਰੱਗ ਮਨੀ ਅਤੇ ਇੱਕ ਕਾਰ ਨੰਬਰ PB-16H-9896 ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਜਰਨੈਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੀਆਂਪੁਰ, ਥਾਣਾ ਸ੍ਰੀ ਆਨੰਦਪੁਰ ਸਾਹਿਬ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਮੁਕੱਦਮਾ ਨੰਬਰ 74 ਮਿਤੀ 21.04.2026 ਅਧੀਨ ਧਾਰਾ 21-61-85 NDPS Act ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।1
- ਲੁਧਿਆਣਾ: ਗਾਂਧੀ ਨਗਰ 'ਚ ਖੂਨੀ ਝੜਪ, ਗੋਲੀਆਂ ਚੱਲੀਆਂ,4 ਦੋਸ਼ੀ ਗ੍ਰਿਫਤਾਰ - ਪੁਲਿਸ ਦੀ ਵੱਡੀ ਕਾਰਵਾਈ1
- ਕੁੱਤਿਆਂ ਨੂੰ ਘੁੰਮਾਉਣ ਨਿਕਲੇ ਵਿਅਕਤੀ ‘ਤੇ ਫਾ'ਇ'Ring, ਰੰ'ਜਿ'ਸ਼ ਕਾਰਨ ਕ/ਤ'ਲ | Punjab 24 News | Amritsar News . #Amritsar #PunjabNews #CrimeNews #BreakingNews #PunjabPolice #AmritsarNews #ViralNews #Gunfire #MurderCase #LawAndOrder #IndiaNews #TrendingNow #LatestNews #PunjabCrime #Punjab24News1
- ਦੋਰਾਹਾ ਵਿਖੇ ਸਾਬਕਾ ਕਾਂਗਰਸੀ ਕੌਂਸਲਰਾਂ ਨੇ ਵਾਰਡਾਂ ਚ ਵੋਟਾਂ ਚ ਧਾਂਦਲੀ ਦੇ ਦੋਸ਼ ਲਗਾ ਐਸਡੀਐਮ ਪਾਇਲ ਨੂੰ ਸੌਂਪਿਆ ਮੰਗ ਪੱਤਰ1
- ਆਖਰ ਕੁਰਾਲੀ ਸ਼ਹਿਰ ਲਈ ਮਿਲ ਹੀ ਗਈ ਫਾਇਰ ਬ੍ਰਿਗੇਡ ਗੱਡੀ, ਸ਼ਹਿਰ ਵਾਸੀਆਂ ਦੀ ਵੱਡੀ ਮੰਗ ਸੀ,,,ਹਲਕਾ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਹੁਣ ਹੋਈ ਇਹ ਮੰਗ ਪੂਰੀ,,,,1
- ਕਪੂਰਥਲਾ ਵਿਖੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, ਪੁਲਿਸ ਜਾਂਚ ਪੜਤਾਲ ਚ ਜੁਟੀ ਐਂਕਰ - ਰੋਜੀ ਬਾਲਾ ਪਤਨੀ ਰਾਜੁਕ ਸ਼ਰਮਾ ਵਾਸੀ ਨਿਊ ਗੁਰੂ ਨਾਨਕ ਨਗਰ ਕਪੂਰਥਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਮੈਂ ਤੇ ਮੇਰੇ ਪਤੀ ਦੀ ਸ਼ਰਮਾ ਇੰਟਰਪ੍ਰੈਜ਼ਰ ਨਾਮ ਦੀ ਕੰਪਨੀ ਹੈ ਜਿਸ ਵਿੱਚ ਅਸੀਂ ਬਿਜ਼ਨਸ ਕਰਦੇ ਹਾਂ ਮੇਰੇ ਪਤੀ ਦਾ ਪੰਕਜ ਕੁਮਾਰ ਮਹਿਰਾ ਉਰਫ ਪੰਕੂ ਅਤੇ ਜਿੰਦਰ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਸੀ ਮੈਂ ਇਸ ਦੀ ਕੰਪਲੇਂਟ ਥਾਣਾ ਸਿਟੀ ਵਿੱਚ ਵੀ ਲਿਖਵਾਈ ਸੀ।ਥਾਣਾ ਸਿਟੀ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਅਸੀਂ ਆਪਣੇ ਪੈਸੇ ਲੈਣ ਲਈ ਸੀਨਪੁਰਾ ਮੁਹੱਲੇ ਵਿਖੇ ਮੈਂ ਅਤੇ ਮੇਰਾ ਪਰਿਵਾਰ ਉੱਥੇ ਪਹੁੰਚਿਆ ਜਦੋਂ ਗੱਲਬਾਤ ਹੋਈ ਤਾਂ ਧਰਮਿੰਦਰ ਕਾਕਾ,ਨੇ ਸਾਡੇ ਨਾਲ ਲੜਾਈ ਝਗੜਾ ਚਾਲੂ ਕਰ ਦਿੱਤਾ। ਅਤੇ ਸਾਡੀ ਕੁੱਟਮਾਰ ਕੀਤੀ ਅਤੇ ਸਾਡੇ ਉੱਪਰ ਇੱਟਾਂ ਨਾਲ ਹਮਲਾ ਕੀਤਾ ਇੱਥੇ ਦੱਸਣ ਯੋਗ ਹੈ ਕੀ ਮੈਂ ਚਾਰ ਮਹੀਨੇ ਦੀ ਪ੍ਰੈਗਨੈਂਟ ਹਾਂ ਅਤੇ ਇਨਾਂ ਦੇ ਲਾਈਆਂ ਸੱਟਾਂ ਤੇ ਮੇਰਾ ਮੇਰਾ ਕਾਫੀ ਨੁਕਸਾਨ ਹੋਇਆ ਹੈ। ਮੇਰਾ ਕਾਫੀ ਨੁਕਸਾਨ ਹੋਇਆ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਕਿ ਜਿਨਾਂ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਇਸ ਸੰਬੰਧੀ ਥਾਣਾ ਸਿਟੀ ਮੁੱਖੀ ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਤੇ ਓਹਨਾ ਕਿਹਾ ਕਿ ਮੁਹੱਲਾ ਜੱਟਪੁਰੇ ਵਿਖੇ ਹੋਏ ਝਗੜੇ ਸੰਬੰਧੀ ਧਰਮਿੰਦਰ ਕਾਕਾ ਅਤੇ ਰਾਜੁਕ ਸ਼ਰਮਾ ਦੋਵਾਂ ਧਿਰਾਂ ਦੀ ਦਰਖਾਸਤਾਂ ਥਾਣਾ ਸਿਟੀ ਆਈਆਂ ਹਨ ਜਿਸਦੀ ਜਾਂਚ ਚੱਲ ਰਹੀ ਹੈ ਜਾਂਚ ਉਪਰੰਤ ਦੋਸ਼ ਪਾਏ ਜਾਨ ਤੇ ਬਣਦੀ ਕਾਰਵਾਈ ਅਮਲ ਚ ਲਿਆਈ ਜਾਵੇਗੀ4
- Golden Temple ਨੇੜੇ ਨ'ਸ਼ੇ ਵਿੱਚ ਝੂ'ਮ'ਦਾ ਨੌਜਵਾਨ Viral Video | Punjab 24 News | Amritsar News | Police . #GoldenTemple #Amritsar #PunjabNews #ViralVideo #PunjabPolice #BreakingNews #DrugIssue #Bhanga #AmritsarNews #TrendingNow #Youth #SocialMediaViral #IndiaNews #NewsUpdate #Punjab24News1
- ਸਮਰਾਲਾ ਸਿਵਲ ਹਸਪਤਾਲ ਵਿਖੇ ਨਸ਼ਾ ਛੜਾਊ ਕੇਂਦਰ ਦਾ ਅਚਨਚੇਤ ਐਸਐਸਪੀ ਖੰਨਾ ਡਾ. ਦਰਪਨ ਆਹਲੂਵਾਲੀਆ ਨੇ ਕੀਤਾ ਦੌਰਾ1
- ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਫਿਰੋਜ਼ਪੁਰ ਬਂਗਰ ਵਿਖੇ ਡੈਟਲ ਪਲਾਜ਼ਾ ਅਤੇ ਸਰਵਪ੍ਰੇਮ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਸੈਮੀਨਾਰ ਰਾਹੀਂ ਸਕੂਲ ਦੇ 80 ਤੋਂ ਵੱਧ ਬੱਚਿਆਂ ਦੇ ਦੰਦਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਡਾ ਸੁਨੈਨਾ ਗੁਪਤਾ ਦੀ ਟੀਮ ਵੱਲੋਂ ਬੱਚਿਆਂ ਨੂੰ ਟੂਥਪੈਸਟ,ਬਰੱਸ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਦੀ ਹੈੱਡ ਮਿਸਟ੍ਰੈਸ ਮੈਡਮ ਸਲੋਚਨਾ ਦੇਵੀ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।1