Shuru
Apke Nagar Ki App…
ਬਠਿੰਡਾ (ਮਨਜੀਤ ਇੰਦਰ ਬਰਾੜ ਪੀਐਸ ਚੌਹਾਨ ) ਬਠਿੰਡੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਆਪੋ ਆਪਣਾ ਦਾਅ ਲਾ ਰਹੀ ਹੈ ਕੋਈ ਕਿਸੇ ਤੇ ਕੋਈ ਕਿਸੇ ਤੇ ਪਰ ਬੀਜੇਪੀ ਨੇ ਡੇਰਾ ਪ੍ਰੇਮੀਆਂ ਤੇ ਦਾਅ ਲਾਇਆ ਹੈ ਕਿਉਂਕਿ ਡੇਰਾ ਪ੍ਰੇਮੀ ਆ ਦੇ ਮੁੱਖ ਸਲਾਹਕਾਰ ਅੱਗੇ ਲੱਗਣ ਵਾਲੇ ਪ੍ਰੇਮੀ ਨੂੰ ਨਾਲ ਬਿਠਾ ਲਿਆ ਹੈ ਅਸੀਂ ਕਿਹਾ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਨੀਵੀਂ ਹੋਣ ਵਾਲੀ ਹੈ ਉਹ ਗੱਲ ਅੱਜ ਸੱਚ ਹੋ ਗਈ ਤੇਜ਼ ਪੰਜਾਬ ਨੇ ਕੁਝ ਦਿਨ ਪਹਿਲਾਂ ਸਰੂਪ ਚੰਦ ਸਿੰਘਲਾ ਨੂੰ ਇੱਕ ਗੱਲ ਕਹੀ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਕੁਝ ਦਿਨਾਂ ਵਿੱਚ ਨੀਵੀਂ ਹੋਣ ਵਾਲੀ ਹੈ। ਗੱਲ ਇਹ ਸੀ ਕਿ ਸਰੂਪ ਚੰਦ ਸਿੰਘਲਾ ਕੋਲ ਹਰੇਕ ਧਰਮ ਦੇ ਪ੍ਰੇਮੀ ਆ ਕੇ ਨਾਲ ਜੁੜ ਕੇ ਕੰਪੇਨ ਕਰਾਈ ਬਾਕੀ ਸਭ ਕੁਝ ਵੀਡੀਓ ਵਿੱਚ
Ps chauhan tej punjab
ਬਠਿੰਡਾ (ਮਨਜੀਤ ਇੰਦਰ ਬਰਾੜ ਪੀਐਸ ਚੌਹਾਨ ) ਬਠਿੰਡੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਆਪੋ ਆਪਣਾ ਦਾਅ ਲਾ ਰਹੀ ਹੈ ਕੋਈ ਕਿਸੇ ਤੇ ਕੋਈ ਕਿਸੇ ਤੇ ਪਰ ਬੀਜੇਪੀ ਨੇ ਡੇਰਾ ਪ੍ਰੇਮੀਆਂ ਤੇ ਦਾਅ ਲਾਇਆ ਹੈ ਕਿਉਂਕਿ ਡੇਰਾ ਪ੍ਰੇਮੀ ਆ ਦੇ ਮੁੱਖ ਸਲਾਹਕਾਰ ਅੱਗੇ ਲੱਗਣ ਵਾਲੇ ਪ੍ਰੇਮੀ ਨੂੰ ਨਾਲ ਬਿਠਾ ਲਿਆ ਹੈ ਅਸੀਂ ਕਿਹਾ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਨੀਵੀਂ ਹੋਣ ਵਾਲੀ ਹੈ ਉਹ ਗੱਲ ਅੱਜ ਸੱਚ ਹੋ ਗਈ ਤੇਜ਼ ਪੰਜਾਬ ਨੇ ਕੁਝ ਦਿਨ ਪਹਿਲਾਂ ਸਰੂਪ ਚੰਦ ਸਿੰਘਲਾ ਨੂੰ ਇੱਕ ਗੱਲ ਕਹੀ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਕੁਝ ਦਿਨਾਂ ਵਿੱਚ ਨੀਵੀਂ ਹੋਣ ਵਾਲੀ ਹੈ। ਗੱਲ ਇਹ ਸੀ ਕਿ ਸਰੂਪ ਚੰਦ ਸਿੰਘਲਾ ਕੋਲ ਹਰੇਕ ਧਰਮ ਦੇ ਪ੍ਰੇਮੀ ਆ ਕੇ ਨਾਲ ਜੁੜ ਕੇ ਕੰਪੇਨ ਕਰਾਈ ਬਾਕੀ ਸਭ ਕੁਝ ਵੀਡੀਓ ਵਿੱਚ
More news from ਪੰਜਾਬ and nearby areas
- ਬਠਿੰਡਾ (ਮਨਜੀਤ ਇੰਦਰ ਬਰਾੜ ਪੀਐਸ ਚੌਹਾਨ ) ਬਠਿੰਡੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਆਪੋ ਆਪਣਾ ਦਾਅ ਲਾ ਰਹੀ ਹੈ ਕੋਈ ਕਿਸੇ ਤੇ ਕੋਈ ਕਿਸੇ ਤੇ ਪਰ ਬੀਜੇਪੀ ਨੇ ਡੇਰਾ ਪ੍ਰੇਮੀਆਂ ਤੇ ਦਾਅ ਲਾਇਆ ਹੈ ਕਿਉਂਕਿ ਡੇਰਾ ਪ੍ਰੇਮੀ ਆ ਦੇ ਮੁੱਖ ਸਲਾਹਕਾਰ ਅੱਗੇ ਲੱਗਣ ਵਾਲੇ ਪ੍ਰੇਮੀ ਨੂੰ ਨਾਲ ਬਿਠਾ ਲਿਆ ਹੈ ਅਸੀਂ ਕਿਹਾ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਨੀਵੀਂ ਹੋਣ ਵਾਲੀ ਹੈ ਉਹ ਗੱਲ ਅੱਜ ਸੱਚ ਹੋ ਗਈ ਤੇਜ਼ ਪੰਜਾਬ ਨੇ ਕੁਝ ਦਿਨ ਪਹਿਲਾਂ ਸਰੂਪ ਚੰਦ ਸਿੰਘਲਾ ਨੂੰ ਇੱਕ ਗੱਲ ਕਹੀ ਸੀ ਕਿ ਸਿੰਘਲਾ ਸਾਹਿਬ ਆਪਣੀ ਥੜੀ ਉੱਚੀ ਕਰ ਲਓ ਕੁਝ ਦਿਨਾਂ ਵਿੱਚ ਨੀਵੀਂ ਹੋਣ ਵਾਲੀ ਹੈ। ਗੱਲ ਇਹ ਸੀ ਕਿ ਸਰੂਪ ਚੰਦ ਸਿੰਘਲਾ ਕੋਲ ਹਰੇਕ ਧਰਮ ਦੇ ਪ੍ਰੇਮੀ ਆ ਕੇ ਨਾਲ ਜੁੜ ਕੇ ਕੰਪੇਨ ਕਰਾਈ ਬਾਕੀ ਸਭ ਕੁਝ ਵੀਡੀਓ ਵਿੱਚ1
- ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਜਨਤਾ ਦੇ ਭਲੇ ਲਈ ਇੱਕ ਅਜਿਹਾ ਕਾਰਜ ਕਰ ਦਿਖਾਇਆ ਹੈ, ਜਿਸ ਨੂੰ ਸਰਕਾਰਾਂ ਕਈ ਸਾਲਾਂ ਵਿੱਚ ਵੀ ਪੂਰਾ ਨਹੀਂ ਕਰ ਸਕੀਆਂ। ਇਹ ਮਹੱਤਵਪੂਰਨ ਕੰਮ 'ਕਿਸਾਨ ਮਜ਼ਦੂਰ ਬਚਾਓ ਅਭਿਆਨ' ਅਤੇ 'ਹੜ੍ਹ ਦੇ ਸਥਾਈ ਸਮਾਧਾਨ ਦੇ ਦੂਜੇ ਪੜਾਅ' ਨਾਲ ਸੰਬੰਧਤ ਹੈ। ਇਸ ਪ੍ਰਾਪਤੀ ਬਾਰੇ ਹੋਰ ਜਾਣਕਾਰੀ ਲਈ, ਦਰਸ਼ਕਾਂ ਨੂੰ Sa News YouTube ਚੈਨਲ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ।1
- ਕੋਟਕਪੂਰਾ ਨਗਰ ਕੌਂਸਲ ਚੋਣਾਂ ਦੇ ਮਾਹੌਲ ਦੌਰਾਨ, ਭਾਰਤੀ ਫਿਲਮ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ 25 ਮਈ ਨੂੰ ਜੋਸ਼ੀ ਪਰਿਵਾਰ ਦੇ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੋਟਕਪੂਰਾ ਦੇ ਵੋਟਰਾਂ ਨੂੰ ਵਾਰਡ ਨੰਬਰ 10 ਤੋਂ ਸਵਤੰਤਰ ਜੋਸ਼ੀ, ਵਾਰਡ ਨੰਬਰ 11 ਤੋਂ ਵਿਜੇਪ੍ਰੀਤ ਜੋਸ਼ੀ ਅਤੇ ਵਾਰਡ ਨੰਬਰ 16 ਤੋਂ ਅਰੋਨ ਨਿੱਪੀ ਜੋਸ਼ੀ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਜਦੋਂ ਉਹ ਮੁੰਬਈ ਫਿਲਮ ਇੰਡਸਟਰੀ ਵਿੱਚ ਕਾਮਯਾਬੀ ਲਈ ਸੰਘਰਸ਼ ਕਰ ਰਹੇ ਸਨ, ਉਦੋਂ ਭਾਈ ਸਵਤੰਤਰ ਜੋਸ਼ੀ ਦਾ ਫਲੈਟ ਉਨ੍ਹਾਂ ਲਈ ਰਹਿਣ ਦਾ ਇੱਕ ਵੱਡਾ ਸਹਾਰਾ ਬਣਿਆ ਹੋਇਆ ਸੀ। ਉਨ੍ਹਾਂ ਦੇ ਅਨੁਸਾਰ, ਉਸ ਸਮੇਂ ਉਨ੍ਹਾਂ ਨੂੰ ਉੱਥੇ ਹਰ ਵੇਲੇ ਆਪਣਾਪਨ ਅਤੇ ਪਰਿਵਾਰ ਵਰਗਾ ਮਾਹੌਲ ਮਿਲਦਾ ਸੀ, ਅਤੇ ਉਨ੍ਹਾਂ ਨੂੰ ਖਾਣ-ਪੀਣ ਦੀ ਵੀ ਕੋਈ ਚਿੰਤਾ ਨਹੀਂ ਰਹਿੰਦੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੋਸ਼ੀ ਪਰਿਵਾਰ ਨੇ ਮੁਸ਼ਕਲ ਸਮੇਂ ਦੌਰਾਨ ਜੋ ਸਾਥ ਅਤੇ ਸਹਿਯੋਗ ਦਿੱਤਾ, ਉਹ ਉਸਨੂੰ ਕਦੇ ਭੁੱਲ ਨਹੀਂ ਸਕਦੇ। ਇਸ ਲਈ, ਉਹ ਕੋਟਕਪੂਰਾ ਦੇ ਵੋਟਰਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਅਹਿਸਾਨ ਦੇ ਬਦਲੇ ਜੋਸ਼ੀ ਪਰਿਵਾਰ ਦੇ ਉਮੀਦਵਾਰਾਂ ਨੂੰ ਆਪਣਾ ਪੂਰਾ ਸਮਰਥਨ ਦੇਣ। ਜ਼ਿਕਰਯੋਗ ਹੈ ਕਿ ਕੋਟਕਪੂਰਾ ਨਗਰ ਕੌਂਸਲ ਚੋਣਾਂ ਲਈ ਵੋਟਿੰਗ 26 ਮਈ 2026 ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।1
- ਫਰੀਦਕੋਟ ਵਿੱਚ ਭਾਜਪਾ (BJP) ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਇੱਕ ਅਹਿਮ ਸੰਦੇਸ਼ ਦਿੱਤਾ ਹੈ।1
- ਆਮ ਆਦਮੀ ਪਾਰਟੀ (AAP) ਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਪਾਰਟੀ ਲਗਾਤਾਰ ਜਿੱਤਾਂ ਹਾਸਲ ਕਰ ਰਹੀ ਹੈ। ਇਹ ਟਿੱਪਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪ੍ਰਾਪਤ ਕੀਤੀਆਂ ਜਾ ਰਹੀਆਂ ਨਿਰੰਤਰ ਸਫਲਤਾਵਾਂ ਅਤੇ ਜਿੱਤਾਂ ਦਾ ਜਸ਼ਨ ਮਨਾਉਂਦੀ ਹੈ।1
- ਚੋਣ ਪ੍ਰਚਾਰ ਦੇ ਆਖਰੀ ਦਿਨ, ਬੰਟੀ ਰੋਮਾਣਾ ਨੇ ਸ਼ਹਿਰ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਭਰਪੂਰ ਸਮਰਥਨ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ 'ਤੇ, ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪਣੇ ਕੀਮਤੀ ਵੋਟ ਪਾ ਕੇ ਭਾਰੀ ਬਹੁਮਤ ਨਾਲ ਕਾਮਯਾਬ ਬਣਾਉਣ।1
- ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਬੋਹਰ, ਨਗਰ ਪ੍ਰੀਸ਼ਦ ਫਾਜ਼ਿਲਕਾ ਅਤੇ ਨਗਰ ਪੰਚਾਇਤ ਅਰਨੀਵਾਲਾ ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਐਸਐਸਪੀ ਗਗਨ ਅਜੀਤ ਨੇ ਇਨ੍ਹਾਂ ਤਿਆਰੀਆਂ ਦੀ ਪੁਸ਼ਟੀ ਕੀਤੀ ਹੈ।1
- ਬਠਿੰਡਾ ਤੋਂ ਗੁਰਜੰਟ ਸਿੰਘ ਧਿਮਾਨ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਮਤਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਤਦਾਨ ਦਾ ਅਰਥ ਆਪਣੀ ਬੁੱਧੀ ਦਾਨ ਕਰਨਾ ਹੈ, ਤਾਂ ਜੋ ਸਹੀ ਵਿਅਕਤੀ ਨੂੰ ਚੁਣ ਕੇ ਸਾਹਮਣੇ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ, ਭਾਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਰ ਅਤੇ ਜਿੱਤ ਚੋਣ ਪ੍ਰਕਿਰਿਆ ਦਾ ਹਿੱਸਾ ਹੈ, ਅਤੇ ਜੋ ਵੀ ਵਿਅਕਤੀ ਜਿੱਤੇਗਾ, ਉਹ ਉਸ ਦਾ ਹਾਰ ਪਾ ਕੇ ਸਵਾਗਤ ਕਰਨਗੇ।1