Shuru
Apke Nagar Ki App…
ਬੇਗੋਵਾਲ ਨੇੜੇ ਪਿੰਡ ਜੱਬੋਵਾਲ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ
Raghbinder singh
ਬੇਗੋਵਾਲ ਨੇੜੇ ਪਿੰਡ ਜੱਬੋਵਾਲ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ
More news from ਪੰਜਾਬ and nearby areas
- ਰਸ਼ਪਾਲ ਸਿੰਘ ਬੱਚਾ ਜੀਵੀ ਨੇ ਜਨਮਦਿਨ ਮੌਕੇ ਬੇਗੋਵਾਲ ਅਨਾਥ ਆਸ਼ਰਮ ਵਿੱਚ ਫਰੂਟ ਤੇ ਹੋਰ ਸਮਾਨ ਵੰਡਿਆਂ1
- ਨਗਰ ਪੰਚਾਇਤ ਢਿੱਲਵਾਂ ਝੁਗੀ ਝੋਪੜੀ ਵਾਲਿਆਂ ਤੇ ਕੀਤੀ ਗਈ ਕਾਰਵਾਈ ਗੋਬਿੰਦ ਸੁਖੀਜਾ1
- ਜਲੰਧਰ ਦੇ ਬਾਜ਼ਾਰ ਕਲਾ ਵਿੱਚ ਹਨੂਮਾਨ ਮੰਦਿਰ ਦੇ ਨਵੀਨ ਕਰਨ ਲਈ ਰੱਖਿਆ ਗਿਆ ਮਾਰਕੀਟ ਵੱਲੋਂ ਨੀਹ ਪੱਥਰ, ਪੂਰੀ ਮਾਰਕੀਟ ਨੇ ਦਿੱਤਾ ਸਹਿਯੋਗ1
- ਗੌਰਵ ਮਸੀਹ ਪ੍ਰਧਾਨ ਇਜਰਾਇਲ ਸੈਮਸੂਨ ਸੈਨਾ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ1
- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ। DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਲਗਾਇਆ ਸਾਮੀਨਾਰ। DSP ਸ਼ੀਤਲ ਸਿੰਘਨੇ ਵਿਸ਼ੇਸ਼ ਤੌਰ ਪਹੁੰਚ ਕੇ ਲੋਕਾਂ ਦੀਆਂ ਸੁਣਿਆ ਮੁਸ਼ਕਲਾਂ।1
- प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज1
- ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਟਾਂਡਾ ਉੜਮੁੜ :- ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਂਚਾਰ ਮਿਲਿਆ ਹੈ l ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿੱਚ ਕੱਲ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀl ਇਸ ਸਮੇਂ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਉਹ ਭਾਰੀ ਰਕਮ ਚੱਕ ਕੇ ਵਿਦੇਸ਼ ਗਿਆ ਸੀ ਉੱਥੇ ਉਸ ਨੂੰ ਕਾਫੀ ਸਮਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਉਹ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਭਾਰੀ ਮਿਹਨਤ ਕਰ ਰਿਹਾ ਸੀ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਾਤ ਸਮੇਂ ਪੀਜ਼ਾ ਡਿਲੀਵਰੀ ਜਦੋਂ ਉਹ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਲੁੱਟ ਖੋਹ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ l ਇਸ ਸਮੇਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਿੱਥੇ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਉੱਥੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਅਮਰੀਕਾ ਸਰਕਾਰ ਨਾਲ ਰਾਬਤਾ ਕਰੇl ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਅਜੇ ਕਵਾਰਾ ਸੀ ਤੇ ਉਸਦੇ ਪਿਤਾ ਅਤੇ ਭਰਾ ਆਪਣਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ l1
- ਬੇਗੋਵਾਲ ਨੇੜੇ ਪਿੰਡ ਜੱਬੋਵਾਲ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ1